ਮੰਤਰੀ ਤੇ ਪਾਰਲੀਮਾਨੀ ਸਕ¤ਤਰ ਵਿਚ ਪਿਆ ਕਲੇਸ ਦਸ ਰਿਹੈ ਕਿ ਸੀ ਪੀ ਐਸ ਸਿਰਫ ਨਾਂਅ , ਪਾਵਰ ਜੀਰੋ
Monday, December 03, 20120 comments
ਖੰਨਾ, 2 ਦਸੰਬਰ (ਥਿੰਦ ਦਿਆਲਪੁਰੀਆ) ਆਕਲੀ ਭਾਜਪਾ ਸਰਕਾਰ ਦੀ ਦੂਸਰੀ ਪਾਰੀ ਵਿਚ ਆਕਲੀ ਭਾਜਪਾ ਹਾਈਕਮਾਨ ਵਿਚ ਪਿਛਲੇ ਟਰਮ ਦਰਮਿਆਨ ਕਦੇ ਟਕਰਾਅ ਤੇ ਕਦੇ ਦਬਾਅ ਦੀ ਰਾਜਨੀਤੀ ਚਲਦੀ ਰਹੀ ਹੈ ਤੇ ਇਸ ਉਤੇ ਭਾਜਪਾ ਹਾਈਕਮਾਨ ਤੇ ਵਡੇ ਬਾਦਲ ਦੀ ਕੇਂਦਰ ਵਿਚ ਸੁਰ ਮਿਲੀ ਹੋਣ ਕਰਕੇ ਪਾਰਟੀ ਵਿਚਲੇ ਕਦਾਵਰ ਬੰਦਿਆਂ ਨੂੰ ਚੇਅਰਮੈਨੀਆਂ ਤੇ ਕਈਆਂ ਨੂੰ ਪਾਰਲੀਮਾਲੀ ਸਕਤਰ ਲਾਇਆ ਗਿਆ ਹੈ ਪਰ ਭਾਜਪਾ ਮੰਤਰੀ ਤੇ ਇਸ ਪਾਰਟੀ ਦੀ ਪਾਰਲੀਮਾਨੀ ਸਕਤਰ ਬਣੀ ਮੈਡਮ ਸਿਧੂ ਦਾ ਭ੍ਰਿਸਟ ਡਾਕਟਰਾਂ ਦੇ ਸਟਿੰਗ ਆਪ੍ਰੇਸਨ ਚਰਚਾ ਵਿਚ ਹਨ ਤੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਇਸਦੀ ਕੋਈ ਤੁਕ ਨਹੀਂ ਤੇ ਇਸਤੇ ਪੁਲਸ ਤੇ ਹੋਰ ਤੰਤਰ ਇਸਦਾ ਕੋਈ ਹੁਕਮ ਨਾ ਮੰਨੇ, ਤੋਂ ਬਾਅਦ ਇਸਤੇ ਠੰਡਾ ਛਿੜਕਕੇ ਵਡੇ ਬਾਦਲ ਮਤਾਬਿਕ ਬੀਬੀ ਨੂੰ ਥਾਪੜਾ ਦਿ¤ਤਾ ਕਿ ਉਸਦੀ ਪਾਰਵਰ ਵਰਤਣਾ ਸਹੀ ਹੈ ਤਾਂ ਜਾਕੇ ਸਿਹਤ ਮੰਤਰੀ ਮਿਤਲ ਕੁਝ ਨਰਮ ਪਏ ਹੁਣ ਮਾਮਲਾ ਠਪ ਵਰਗਾ ਹੀ ਹੈ ਤੇ ਹਾਲੇ ਤਕ ਹੋਰ ਕੋਈ ਨਵਾਂ ਸਟਿੰਗ ਆਪ੍ਰੇਸਨ ਹੁਣ ਦੀ ਖਬਰ ਨਹੀਂ । ਇਕ ਗਲ ਤਾਂ ਸਾਫ ਹੈ ਕਿ ਸਰਕਾਰ ਵਿਚ ਉਪ ਚੇਅਰਮੈਨ, ਪਾਰਲੀਮਾਨੀ ਸਕਤਰ ਤੇ ਡਿਪਟੀ ਮੁਖ ਮੰਤਰੀ ਦਾ ਸੰਵਿਧਾਨਕ ਤੌਰ ਤੇ ਕੋਈ ਪ੍ਰਵਾਨਤ ਅਹੁਦਾ ਨਹੀਂ ਇਹ ਸਿਰਫ ਆਪਣੇ ਬੰਦਿਆਂ ਨੂੰ ਅਡਜਸਟ ਕਰਨ ਦਾ ਹੀ ਇਕ ਮਾਤਰ ਸਾਧਨ ਹੈ ਜਿਸ ਲਈ ਅਡਜਸਟ ਕੀਤੇ ਬੰਦੇ ਨੂੰ ਹਰ ਸਹੂਲਤ ਦੇਣਾ ਕਾਰ ਕੋਠੀ ਬੰਗਲਾ ਬਿਨਾਂ ਕਿਸੇ ਲੋਕਾਈ ਦੇ ਫਾਇਦੇ ਤੇ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਸਿਰਫ ਉਡਾਉਣ ਦਾ ਹੀ ਕੰਮ ਕਰਦਾ ਹੈ। ਇਹ ਸਿਲਸਿਲਾ ਇਕਲੀ ਅਕਾਲੀ ਭਾਜਪਾ ਸਰਕਾਰ ਤੋਂ ਬਿਨਾਂ ਕਾਂਗਰਸ ਦੀ ਸਰਕਾਰ ਸਮੇਂ ਵੀ ਹੁੰਦਾ ਰਿਹਾ ਹੈ ਜਿਸਤੇ ਹੁਣ ਦੇ ਅਕਾਲੀ ਭਾਜਪਾ ਸਰਕਾਰ ਵਿਚ ਸਤਾਸੁਖ ਮਾਨਣ ਵਾਲੇ ਕਦੇ ਤਨਜਾਂ ਕਸਦੇ ਸਨ ਕਿ ਕਾਂਗਰਸ ਦੀ ਸਰਕਾਰ ਦਾ ਅਲੀ ਬਾਬਾ ਚਾਲੀ ਚੋਰ ਨਾਲ ਤੁਲਨਾਠਂਦੇ ਸਨ ਤੇ ਖੁਦ ਹੀ ਉਸ ਰਾਹ ਤੇ ਚ¤ਲਣ ਤੇ ਹੁਣ ਸਰਕਾਰ ਦਾ ਕੋਈ ਵੀ ਸਿਪਾਸਲਾਰ ਜਵਾਬ ਦੇਣ ਦੀ ਹਾਲਤ ਵਿਚ ਫਿਲਹਾਲ ਨਹੀਂ ਦਿਸਦਾ ।

Post a Comment