ਹੁਸ਼ਿਆਰਪੁਰ , 14 ਦਸੰਬਰ (ਨਛਤਰ ਸਿੰਘ)-ਬਹੁਜਨ ਸਮਾਜ ਪਾਰਟੀ ਜਿਲ ਹੁਸ਼ਿਆਰਪੁਰ ਦੀ ਮੀਟਿੰਗ ਜਿਲ•ਾ ਪ੍ਰਧਾਨ ਇੰਜ: ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸਬੰਧੋਨ ਕਰਦੇ ਹੋਏ ਬਸਪਾ ਪੰਜਾਬ ਦੇ ਇੰਚਾਰਜ ਪ੍ਰਕਾਸ਼ ਭਾਰਤੀ ਨੇ ਕਿਹਾ ਕਿ ਪੰਜਾਬ ਵਿ¤ਚ ਆ ਰਹੀਆਂ ਮਿਉਂਸੀਪਲ ਕਮੇਟੀ, ਬਲਾਕ ਸੰਮਤੀ, ਜਿਲ•ਾ ਪਰਿਸ਼ਦ, ਸਰਪੰਚਾ ਆਦਿ ਦੀਆਂ ਸਾਰੀਆਂ ਚੋਣਾਂ ਲੜੇਗੀ ਅਤੇ ਬਸਪਾ ਦਾ ਹਰ ਬੂਥ ਤੇ ਇ¤ਕ ਸਿਪਾਹੀ ਤਿਆਰ ਕੀਤਾ ਜਾਵੇਗਾ। ਜਦੋ ਬਸਪਾ ਾਦ ਹਰ ਬੂਥ ਤੇ ਇ¤ਕ ਸਿਪਾਹੀ ਤਿਆਰ ਹੋ ਗਿਆ ਤਾਂ ਤਿੰਨ ਦਿਨਾਂ ਦਾ ਇ¤ਕ ਕੇਡਰ ਕੈਂਪ ਲਗਾਇਆ ਜਾਵੇਗਾ। ਜਿਸ ਨਾਲ ਬਸਪਾ ਹੇਠਲੇ ਪ¤ਧਰ ਤੇ ਮਜਬੂਤ ਹੋ ਸਕੇ। ਉਨ•ਾਂ ਨੇ ਕਿਹਾ ਜਿਲ•ਾਵਾਰ ਮੀਟਿੰਗਾ ਤੋਂ ਬਾਅਦ ਵਿਧਾਨ ਸਭਾ ਪ¤ਧਰ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਸਦੇ ਵਿ¤ਚ ਮੈਂ ਖੁਦ ਹਾਜਰ ਹੋਵਾਂਗਾ। ਹਰ ਵਰਕਰ ਦਾ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਤੇ ਪ੍ਰਕਾਸ਼ ਸਿੰਘ ਜੰਡਾਲੀ ਪ੍ਰਧਾਨ ਬਸਪਾ ਪੰਜਾਬ ਨੇ ਕਿਹਾ ਕਿ ਅ¤ਜ ਪੰਜਾਬ ਦੇ ਵਿ¤ਚ ਗੁੰਡਾਗਰਦੀ ਦਾ ਬੋਲਬਾਲਾ ਹੋ ਚ¤ੁਕਾ ਹੈ ਅਤੇ ਥਾਣਿਆ ਨੂੰ ਅਕਾਲੀ ਜ¤ਥੇਦਾਰ ਚਲਾ ਰਹੇ ਹਨ ਅਤੇ ਲੜਕੀਆਂ ਨੂੰ ਆਪਣੀ ਇ¤ਜਤ ਬਚਾਉਣੀ ਵੀ ਔਖੀ ਹੈ। ਬਸਪਾ ਪੰਜਾਬ ਦੇ ਅੰਦਰ ਅਕਾਲੀ ਬੀਜੇਪੀ ਦੇ ਖਿਲਾਫ ਆਉਣ ਵਾਲੇ ਸਮੇਂ ਵਿ¤ਚ ਤਿ¤ਖਾ ਅੰਦੋਲਨ ਸ਼ੁਰੂ ਕਰੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਲਾਲ ਸੈਲਾ ਜਨਰਲ ਸਕ¤ਤਰ ਬਸਪਾ ਪੰਜਾਬ, ਸੁਮਿ¤ਤਰ ਸਿੰਘ ਸੀਕਰੀ, ਜਰਨੈਲ ਨੰਗਲ ਜਨਰਲ ਸਕ¤ਤਰ ਬਸਪਾ ਪੰਜਾਬ, ਗੁਰਨਾਮ ਚੌਧਰੀ ਜਨਰਲ ਸਕ¤ਤਰ ਬਸਪਾ ਪੰਜਾਬ, ਇੰਜ: ਮਹਿੰਦਰ ਸਿੰਘ ਜਿਲ•ਾ ਪ੍ਰਧਾਂਨ ਬਸਪਾ ਹੁਸ਼ਿਆਰਪੁਰ, ਉਂਕਾਰ ਸਿੰਘ ਝ¤ਮਟ, ਸੋਮ ਨਾਥ ਬੈਂਸ ਜਿਲ•ਾ ਉਪ-ਪ੍ਰਧਾਨ ਬਸਪਾ, ਹਰਜੀਤ ਸਿੰਘ ਲਾਡੀ ਇੰਚਾਰਜ ਵਿਧਾਨ ਸਭਾ ਹੁਸ਼ਿਆਰਪੁਰ, ਦਿਨੇਸ਼ ਕੁਮਾਰ ਪ¤ਪੂ ਸ਼ਹਿਰੀ ਪ੍ਰਧਾਨ ਬਸਪਾ, ਦਲਜੀਤ ਰਾਇ, ਸੁਖਦੇਵ ਬਿ¤ਟਾ ਪ੍ਰਧਾਨ ਹਲਕਾ ਸ਼ਾਮ ਚੁਰਾਸੀ, ਉਂਕਾਰ ਸਿੰਘ ਨਲੋਈਆ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਬਖਸ਼ੀਸ਼ ਭਮਿ ਮਾਹਲਪੁਰ, ਸੁਰਿੰਦਰ ਫੋਜੀ, ਤੀਰਥ ਸਿੰਘ ਹੀਰ, ਮਨਜੀਤ ਸਿੰਘ ਗੜਦੀਵਾਲਾ, ਮਦਨ ਸਿੰਘ ਬੈਂਸ, ਸ਼ਿਵ ਰਾਮ ਮਾਝੀ, ਚੌਧਰੀ ਬਲਵੀਰ ਚੰਦ ਸੈਕਟਰੀ ਜਿਲ•ਾ ਹੁਿਸ਼ਆਰਪੁਰ, ਡਾ ਮਾਧੋ ਰਾਮ ਜਿਲ•ਾ ਸੈਕਟਰੀ, ਡਾ ਰਤਨ ਚੰਦ, ਗੁਰਦੇਵ ਸਿੰਘ ਬਿ¤ਟੂ ਸ਼ਾਮ ਚੁਰਾਸੀ, ਮਨਜੀਤ ਸਿੰਘ ਟਾਂਡਾ, ਰਤਨ ਚੰਦ ਗੜਦੀਵਾਲਾ, ਕਸ਼ਮੀਰ ਸਿੰਘ ਟਾਂਡਾ, ਸੁਰਜੀਤ ਬਡੇਸਰ, ਜੋਗਿੰਦਰ ਸਿੰਘ ਪ੍ਰਧਾਨ ਚ¤ਬੇਵਾਲ ਆਦਿ ਸ਼ਾਮਿਲ ਹੋਏ।

Post a Comment