ਪੰਜਾਬ ਮੇਲ ਗੱਡੀ ਥੱਲੇ ਆਉਣ ਤੇ ਇਕ ਔਰਤ ਦੀ ਮੌਤ
Thursday, December 13, 20120 comments
ਕੋਟਕਪੂਰਾ/12 ਦਸੰਬਰ/ਜੇ.ਆਰ.ਅਸੋਕ/ਅੱਜ ਸਵੇਰੇ ਪੰਜਾਬ ਮੇਲ ਰੇਲਵੇ ਸ਼ਟੇਸਨ ਰੁਕਣ ਲਈ ਧੀਮੀ ਗਤੀ ਸਮੇ ਇਕ ਔਰਤ ਉਤਰਨ ਲਈ ਤਾਬਲੀ ਹੋਣ ਤੇ ਗੱਡੀ ਤੋ ਪੈਰ ਤਿਲਕਣ ਤੇ ਗੱਡੀ ਥੱਲੇ ਆਉਣ ਤੇ ਮੌਤ ਹੋ ਗਈ। ਪੁਲਿਸ ਸੂਤਰਾ ਅਨੁਸਾਰ ਪੰਜਾਬ ਮੇਲ ਦਿੱਲੀ – ਫਿਰੋਜਪੁਰ –ਕੋਟਕਪੂਰਾ ਰੇਲਵੇ ਸ਼ਟੇਸ਼ਨ ਤੇ ਉਤਰਨ ਲਈ ਬਲਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਕੋਟਕਪੂਰਾ ਦਾ ਪੈਰ ਤਿਲਕਣ ਨਾਲ ਗੱਡੀ ਥੱਲੇ ਆਉਣ ਨਾਲ ਮੌਤ ਹੋ ਗਈ । ਰੇਲਵੇ ਪੁਲਿਸ ਚੌਕੀਕੋਟਕਪੂਰਾ ਨੇ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕਰਲਿਆ।

Post a Comment