ਮੌਹਾਲੀ 16 ਦਿਸੰਬਰ 2012ਕਰੀਬ 50 ਕੰਪਨੀਆਂ ਨੇ ਆਰੀਅਨਸ ਮੈਗਾ ਜਾੱਬ ਫੈਸਟ ਵਿੱਚ ਭਾਗ ਲੈਣ ਦੀ ਪੁਸ਼ਟੀ ਕੀਤੀ ਹੈ। ਖੇਤਰ ਵਿੱਚ ਅਜਿਹਾ ਪਹਿਲੀ ਵਾਰ ਹੌ ਰਿਹਾ ਹੈ ਕਿ ਅਰਥਵਿਵਸਥਾ ਵਿੱਚ ਮੰਦੀ ਦੇ ਬਾਵਜੂਦ ਇੱਕ ਵੱਡੀ ਸੰਖਿਆ ਵਿੱਚ ਕੰਪਨੀਆਂ ਇੱਕ ਮੈਗਾ ਜਾੱਬ ਫੈਸਟ ਵਿੱਚ ਭਾਗ ਲੈ ਰਹੀਆ ਹਨ । ਇਹ ਜਾੱਬ ਫੈਸਟ 18 ਦਿਸੰਬਰ ਨੂੰ ਆਰੀਅਨਸ ਕੈਂਪਸ, ਪਿੰਡ ਨੇਪਰਾ, ਚੰਡੀਗੜ –ਪਟਿਆਲਾ ਹਾਈਵੇ, ਨੇੜੇ ਚੰਡੀਗੜ ਵਿੱਚ ਆਯੌਜਿਤ ਹੌਵੇਗਾ। ਹਜਾਰਾਂ ਵਿਦਿਆਰਥੀਆਂ ਪਹਿਲਾ ਹੀ ਾ.ੳਰੇੳਨਸ.ੲਦੁ.ਨਿ ਤੇ ਆਨਲਾਈਨ ਅਪਲਾਈ ਕਰ ਚੁਕੇ ਹਨ।ਆਰੀਅਨਸ ਗਰੁੱਪ ਦੇ ਚੈਅਰਮੈਨ, ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਵੱਡੇ ਪੱਧਰ ਦੀ ਮਲਟੀਨੈਸ਼ਨਲ ਅਤੇ ਛੌਟੇ ਇੰਟਰਪ੍ਰਈਜਸ ਦੇ ਨਾਲ-ਨਾਲ ਗੈਰ ਸਰਕਾਰੀ ਸੰਸਥਾਵਾਂ ਅਤੇ ਕੰਸਲਟੈਂਟ ਵੀ ਇਸ ਜਾੱਬ ਫੈਸਟ ਵਿੱਚ ਭਾਗ ਲੈਣਗੇ। ਉਨਾਂ ਨੇ ਅ¤ਗੇ ਕਿਹਾ ਕਿ ਨੌਕਰੀ ਦੇ ਅਵਸਰ ਬੀ.ਟੈ¤ਕ, ਐਮ. ਬੀ. ਏ., ਬੀ. ਬੀ. ਏ., ਬੀ. ਸੀ. ਏ.,ਐਮ. ਸੀ. ਏ., ਐਮ. ਟੈ¤ਕ, ਡਿਪਲੌਮਾ/ ਆਈ. ਟੀ. ਆਈ. ਆਦਿ ਲਈ ਹੌਣਗੇ।ਆਰੀਅਨਸ ਗਰੂਪ ਦੇ ਰਜਿਸਟਰਾਰ, ਪ੍ਰੋਫੈਸਰ ਬੀ. ਐਸ. ਸਿੱਧੁ ਨੇ ਕਿਹਾ ਕਿ ਇਨਾਂ ਸੱਭ ਕੰਪਨੀਆਂ ਨੂੰ 10 ਤੋ 100 ਤੱਕ ਕਰਮਚਾਰੀਆਂ ਦੀ ਜਰੂਰਤ ਹੈ। ਕੰਪਨੀਆਂ ਵਲੋ ਆਫਰ ਕੀਤੇ ਜਾ ਰਹੇ ਪੈਕੇਜ 1.25 ਲੱਖ ਤੋ 8 ਲੱਖ ਦੇ ਵਿੱਚ ਹੋਣਗੇ।ਆਰੀਅਨਸ ਕਾਲੇਜ ਆੱਫ ਇੰਜੀਨਅਰਿੰਗ ਦੇ ਡਾਇਰੇਕਟਰ; ਡਾ ਪੀ. ਬੀ. ਮਹਾਪਾਤਰਾ ਨੇ ਕਿਹਾ ਕਿ ਅਲੱਗ-ਅਲੱਗ ਕੰਪਨੀਆਂ ਜਿਵੇਂ ਕਿ ਆਲਸਾੱਫਟ ਸੈਲੂਏਸ਼ਨ; ਅਮਾਗੀ ਮੀਡੀਆ; ਬੀਟਾ ਸਾੱਫਟ; ਬਿਰਲਾ ਸਨਲਾਈਫ; ਬੀ.ਪੀ.ਇਨਕਾਰਪੌਰੇਟ; ਚੈਤੰਨਿਆ ਹਸਪਤਾਲ; ਚੰਦਨ ਹਸਪਤਾਲ; ਸੀ.ਐਸ.ਗਰੁੱਪ; ਕਠੈਂਟ ਚਿਲੀ; ਐਲਵੇਟਬਿਜ ਸੈਲੂਏਸ਼ਨ; ਈ.ਐਮ.ਈ.; ਇਨੈਸਟ; ਯੂਰੇਕਾ ਫੌਰਬਸ;ਇਵਯਾਵਨ ਗਰੁੱਪ; ਐਗਜੀਮ ਇੰਟਰਪ੍ਰਾਈਜਿਸ; ਫਾੱਰ ਸੈਲੀਏਸ਼ਨ; ਜੀ.ਬੀ. ਇਨਫਟੈੰਕ; ਐਚ.ਸੀ.ਐਲ. ਕੈਰੀਅਰ ਡਿਵਲਪਮੈਂਟ ਸੈਂਟਰ; ਆਈ. ਐਫ.ਬੀ.ਆਈ; ਇੰਟਲਨੈਟ; ਇਸਕਨ ਟੈੱਕ ਸੈਲੂਏਸ਼ਨ; ਕੇ 10 ਵੈਬ ਸੈਲੂਏਸ਼ਨ; ਕੌਟੈੱਕ ਮਹਿੰਦਰਾ ਐਲ.ਆਈ.ਸੀ; ਐਲ.ਸੀ.ਸਿਸਟਮ; ਮੈਰੀਨ; ਪਲੈਸਮੈਂਟ ਸਰਵਸਿਸ; ਮੈਸ਼ਕਰੌਨ ਟੈਕਨੌਲਿਜਸ; ਮਨੀ ਐਮਬੀਟ;ਨੇਚਰ ਹਾਈਟਸ; ਪਿੱਕ ਐਨ ਫਰੇਮ; ਪਰਾਸ ਗਰੁੱਪ; ਆਰ .ਬੀ.ਐੱਸ ਗਰੁੱਪ; ਰੈਟਚੈਟ ਇਨਫੌਟੈੱਕ ; ਰਿਲਾਇੰਸ ; ਆਰ ਵੀ ਟੈਕਨੀਲਿਜਸ ; ਸਮਰੂਦਾਂ; ਜੀਵਨ ਫੂਡ ਇੰਡੀਆ ਲਿਮਿਟੇਡ; ਸਨਵੈੱਬ ਟੈਕਨੌਲਿਜਸ; ਸਨਡਾਈਲ ਟੈਕਨੌਲਿਜਸ; ਸਵੀਮਟੈੱਕ; ਥਿੰਕਨੈਕਸਟ; ਟੌਕਸਲ; ਟ੍ਰਾਈਸਿਟੀ ਆਟੌ ( ਮਾਰੂਤੀ ਸੁਜੂਕੀ); ਯੂਨੀਵਰਸਲ; ਵਰਟੂਸੌ ਨੈਟਸੌਫਟ; ਵੈੱਬ ਆਰਟ; ਵੰਡਰ ਆਟੌਮੇਸ਼ਨ ਟਰੇਨਿੰਗ ਸੈਂਟਰ ਆਦਿ ਅਲੱਗ-ਅਲੱਗ ਸਟਰੀਮ ਵਿੱਚ ਜਾੱਬ ਆਫਰ ਕਰਨਗੀਆ । ਉਮੀਦਵਾਰ ਨੂੰ ਆਪਣਾ ਰਿਜਊਮੇ ਅਤੇ ਪਾਸਪੌਰਟ ਸਾਈਜ ਫੋਟੌਗ੍ਰਾਫ ਦੀਆਂ 10-10 ਕਾਪੀਆਂ ਲਿਆਉਣੀਆ ਹਨ ।
ਆਰੀਅਨਸ ਗਰੂਪ ਦੇ ਡਾਇਰੇਕਟਰ, ਪ੍ਰੋਫੈਸਰ ਏ. ਪੀ. ਜੈਨ ਨੇ ਇਹ ਵੀ ਕਿਹਾ ਕਿ ਆਰੀਅਨਸ ਗਰੁੱਪ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਅਂ ਵਿੱਚ ਆਪਣੇ ਵਿਦਿਆਰਥੀਆ ਦੀ ਪਲੈਸਮੈਂਟ ਦੇ ਲਈ ਪੂਰੀ ਤਰਾ ਪ੍ਰਤਿਬੰਦ ਹੈ । ਡਾ: ਕਟਾਰੀਆ ਨੇ ਦੱਸਿਆ ਕਿ ਪੰਜ ਸਾਲ ਤੌ ਘੱਟ ਸਮੇਂ ਵਿੱਚ ਆਰੀਅਨਸ ਗਰੁੱਪ ਨੇ ਪਲੈਸਮੈਂਟ ਦੇ ਖੇਤਰ ਵਿੱਚ ਆਪਣਾ ਨਾਮ ਸਥਾਪਿਤ ਕਰ ਲਿਆ ਹੈ । ਪਿਛਲੇ ਸਾਲ 200 ਤੌ ਜਿਆਦਾ ਕੰਪਨੀਆਂ ਆਰੀਅਨਸ ਕੈਂਪਸ ਦਾ ਦੌਰਾ ਕਰ ਚੁੱਕੀਆ ਹਨ ਅਤੇ ਆਉਣ ਵਾਲੇ ਵਿਤ ਸਾਲ ਵਿੱਚ ਲਗਭਗ 300 ਕੰਪਨੀਆਂ ਦੇ ਕਾਲੇਜ ਪਰਿਸਰ ਵਿੱਚ ਆਉਣ ਦੀ ਉਮੀਦ ਹੈ। ਇਹ ਦਸਨਯੋਗ ਹੈ ਕਿ 2007 ਵਿੱਚ ਸਥਾਪਤ, ਆਰੀਅਨਜ਼ ਕੈਂਪਸ, ਚੰਡੀਗੜ-ਪਟਿਆਲਾ ਹਾਈਵੇ, ਚੰਡੀਗੜ ਦੇ ਨੇੜੇ, 20 ਏਕੜ ਵਿਚ ਸਥਾਪਤ ਹੈ। ਇਹ ਗਰੁੱਪ ਐਮ. ਬੀ. ਏ., ਬੀ. ਬੀ. ਏ., ਬੀ. ਸੀ. ਏ., ਬੀ. ਐੱਡ, ਇੰਜਨੀਅਰਿੰਗ ਕਾਲੇਜ ਅਤੇ ਜੂਨੀਅਰ ਸਾਇੰਸ ਕਾਲੇਜ ( +1 × +2) . ਚਲਾ ਰਿਹਾ ਹੈ।


Post a Comment