ਅਨੰਦਪੁਰ ਸਾਹਿਬ, 14 ਜਨਵਰੀ (ਸੁਰਿੰਦਰ ਸਿੰਘ ਸੋਨੀ)ਸਿ¤ਖ ਮਿਸ਼ਨਰੀ ਕਾਲਜ ਲੁਧਿਆਣਾ ਵ¤ਲੋਂ ਹਰ ਸਾਲ ਵਿਦਿਆਰਥੀਆਂ ਦੀ ਦੇਸ਼ ਪ¤ਧਰ ਤੇ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ । ਇਸ ਪ੍ਰੀਖਿਆ ਦਾ ਨਿਸ਼ਾਨਾ ਵਿਦਿਆਰਥੀਆਂ ਵਿ¤ਚ ਉਚ¤ੀਆਂ ਸ¤ੁਚ¤ੀਆਂ ਕਦਰਾਂ ਕੀਮਤਾਂ ਅਤੇ ਨੈਤਿਕ ਗੁਣਾਂ ਦਾ ਸੰਚਾਰ ਕਰਨਾ ਹੈ । ਨਵੰਬਰ ਵਿ¤ਚ ਲਈ ਗਈ ਇਸ ਪ੍ਰੀਖਿਆ ਵਿ¤ਚ 2412 ਸਕੂਲਾਂ ਦੇ 1,32,314 ( ਇ¤ਕ ਲ¤ਖ ਬ¤ਤੀ ਹਜ਼ਾਰ ਤਿੰਨ ਸੌ ਚੌਦਾਂ ) ਵਿਦਿਆਰਥੀਆਂ ਨੇ ਭਾਗ ਲਿਆ ।ਦੇਸ਼ ਭਰ ਵਿ¤ਚ 1290 ਪ੍ਰੀਖਿਆ ਕੇਂਦਰਾਂ ਵਿ¤ਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆ ਨੇ ਇਹ ਪ੍ਰੀਖਿਆ ਦਿ¤ਤੀ ।ਇਹ ਜਾਣਕਾਰੀ ਸੰਸਥਾਂ ਦੇ ਚੇਅਰਮੈਨ ਸ੍ਰ:ਹਰਭਜਨ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਨੇ ਸਾਂਝੇ ਰੂਪ ਵਿਚ ਦਿਤੀ। ਉਨਾਂ ਦੱਸਿਆ ਕਿ ਪ੍ਰੀਖਿਆ ਦੇ ਚਾਰ ਗਰ¤ੁਪ ਸਨ । ਪਹਿਲਾ ਗਰ¤ੁਪ ਪ੍ਰਾਇਮਰੀ ਤ¤ਕ , ਦੂਜਾ ਮਿਡਲ ਤ¤ਕ , ਤੀਜਾ ਸੀਨੀਅਰ ਸੈਕੰਡਰੀ ਤ¤ਕ ਅਤੇ ਚੌਥਾ ਕਾਲਜਾਂ ਅਤੇ ਸਰਬ¤ਤ ਸੰਗਤ ਲਈ ਸੀ । ਉਨਾਂ ਦੱਸਿਆ ਇਸ ਪ੍ਰੀਖਿਆ ਵਿ¤ਚ 2216 ਵਿਦਿਆਰਥੀ ਮੈਰਿਟ ਵਿ¤ਚ ਆਏ । 5450 ਵਿਦਿਆਰਥੀਆਂ ਨੇ ਠਏ ਠ ਗ੍ਰੇਡ ਪ੍ਰਾਪਤ ਕੀਤਾ,7572 ਵਿਦਿਆਰਥੀਆਂ ਨੇ ਠ ਬੀ ਠ ਗ੍ਰੇਡ ਪ੍ਰਾਪਤ ਕੀਤਾ,9563 ਵਿਦਿਆਰਥੀਆਂ ਨੇ ਠ ਸੀ ਠ ਗ੍ਰੇਡ ਪ੍ਰਾਪਤ ਕੀਤਾ ।ਉਨਾਂ ਦੱਸਿਆ ਕਿ ਕੁ¤ਲ 24801 ਵਿਦਿਆਰਥੀਆਂ ਨੂੰ ਸਿ¤ਖ ਮਿਸ਼ਨਰੀ ਕਾਲਜ ਵ¤ਲੋਂ ਇਨਾਮ ਭੇਜੇ ਜਾ ਰਹੇ ਹਨ । ਪੰਜਾਬ ਵਿਚਲੇ ਪ੍ਰਾਇਮਰੀ ਗਰੁ¤ਪ ਵਿ¤ਚੋਂ ‘ ਦਸਮੇਸ਼ ਪਬਲਿਕ ਸਕੂਲ ਕਸੇਲ ਜ਼ਿਲਾ ਤਰਨਤਾਰਨ ‘ ਦੀ ਵਿਦਿਆਰਥਣ ‘ਨਵਪ੍ਰੀਤ ਕੌਰ‘291/ 300 ਅੰਕ ਪ੍ਰਾਪਤ ਕਰਕੇ ‘ਪਹਿਲੇ ਸਥਾਨ‘ ਤੇ, ਜਰਨੈਲ ਸਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖਾਲਸਾ ਸੀ: ਸੈਕੰਡਰੀ ਸਕੂਲ ਜ਼ਿਲਾ ਫਿਰੋਜਪੁਰ ਦੀ ਵਿਦਿਆਰਥਣ ਅੰਮ੍ਰਿਤਪਾਲ ਕੌਰ 289/ 300 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਅਤੇ ‘ਪਰਿਮ ਰੋਜਿਜ ਇੰਗਲਿਸ਼ ਸਕੂਲ ਸੁਲਤਾਨਵਿੰਡ ਰੋਡ ਜ਼ਿਲਾ ਅੰਮ੍ਰਿਤਸਰ ਦਾ ਵਿਦਿਆਰਥੀ ਬਿਬੇਕ ਸਿੰਘ 288 /300 ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਿਹਾ । ਮਿਡਲ ਗਰੁ¤ਪ ਵਿ¤ਚੋਂ ‘ ਸ੍ਰੀ ਗੁਰੂ ਹਰਕ੍ਰਿਸ਼ਨ ਸੀ: ਸੈਕੰਡਰੀ ਪਬਲਿਕ ਸਕੂਲ ਜ਼ਿਲਾ ਅੰਮ੍ਰਿਤਸਰ ਦੀ ਵਿਦਿਆਰਥਣ ‘ਗੁਰਲੀਨ ਕੌਰ‘ 291/300 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਦਸਮੇਸ਼ ਪਬਲਿਕ ਸਕੂਲ , ਕਸੇਲ , ਜ਼ਿਲਾ ਤਰਨਤਾਰਨ ‘ ਦੀ ਵਿਦਿਆਰਥਣ ‘ਰੁਪਿੰਦਰ ਕੌਰ‘ 290/300 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਅਤੇ ਐਂਬਰ ਪਬਲਿਕ ਹਾਈ ਸਕੂਲ , ਜ਼ਿਲਾ ਅੰਮ੍ਰਿਤਸਰ ਦੀ ਵਿਦਿਆਰਥਣ ‘ਹਰਪਰਿੰਦਰ ਕੌਰ‘ 289/300 ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੀ । ਸੀਨੀਅਰ ਸੈਕੰਡਰੀ ਗਰੁ¤ਪ ਵਿ¤ਚੋਂ ‘ਗੁਰੂ ਗੋਬਿੰਦ ਸਿੰਘ ਖਾਲਸਾ ਕਾਲਿਜ ਬਹਿਲੋਲਪੁਰ ਜ਼ਿਲਾ ਲੁਧਿਆਣਾ‘ ਦੀ ਵਿਦਿਆਰਥਣ ‘ਮਨਜੋਤ ਕੌਰ‘ 288/300 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ‘ਮਾਤਾ ਹਰਨਾਮ ਕੌਰ ਮੈਮੋਰੀਅਲ ਹਾਈ ਸਕੂਲ ਪਾਇਲ ਜ਼ਿਲਾ ਲੁਧਿਆਣਾ ਦਾ ਵਿਦਿਆਰਥੀ ‘ਰਾਜਪਾਲ ਸਿੰਘ‘ 282/300 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ, ਅਤੇ ਠਮਾਤਾ ਹਰਨਾਮ ਕੌਰ ਮੈਮੋਰੀਅਲ ਹਾਈ ਸਕੂਲ ਪਾਇਲ ਜ਼ਿਲਾ ਲੁਧਿਆਣਾ ਦੀ ਵਿਦਿਆਰਥਣ ‘ਮਨਪ੍ਰੀਤ ਕੌਰ‘ 281/300 ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਹੀ ।
ਚੌਥਾ ਗਰੁ¤ਪ ਜੋ ਕਾਲਜਾਂ ਅਤੇ ਸਰਬ¤ਤ ਸੰਗਤ ਲਈ ਸੀ , ਵਿਚੋਂ ‘ਧੂਲਕੋਟ ਜ਼ਿਲਾ ਮੁਕਤਸਰ ਦਾ ਵਿਦਿਆਰਥੀ
‘ਗੁਰਾਂਦਿਤਾ ਸਿੰਘ‘ 282/300 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਗੌਰਮਿੰਟ ਹਾਈ ਸਕੂਲ ਲਖਨਪੁਰ ਜ਼ਿਲਾ ਫਤਿਹਗੜ• ਸਾਹਿਬ ਦੀ ਵਿਦਿਆਰਥਣ ਰਮਨਪ੍ਰੀਤ ਕੌਰ 281/300 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਅਤੇ ਇਸੇ ਸਕੂਲ ਦਾ ਵਿਦਿਆਰਥੀ ਸੁਖਦੇਵ ਸਿੰਘ 279/300 ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਿਹਾ । ਉਨਾਂ ਦੱਸਿਆ ਕਿ ‘ਪੰਜਾਬ ਤੋਂ ਬਾਹਰ ਮਿਡਲ ਗਰੁ¤ਪ ਵਿ¤ਚੋਂ ‘ਗੋਰਮਿੰਟ ਬੁਆਏਜ ਮਿਡਲ ਸਕੂਲ ਪੁਲਵਾਮਾ, ਕਸ਼ਮੀਰ ਦੀ
ਵਿਦਿਆਰਥਣ ‘ਰਵਿੰਦਰ ਪਾਲ ਕੌਰ275/300 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਠਗੁਰੂ ਨਾਨਕ ਪਬਲਿਕ ਹਾਈ ਸਕੂਲ
ਪੁਲਵਾਮਾ, ਕਸ਼ਮੀਰ ਦੀ ਵਿਦਿਆਰਥਣ ਪ੍ਰਵਿੰਦਰ ਕੌਰ 274/300 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਅਤੇ ‘ਗੁਰੂ ਨਾਨਕ
ਗਰਲਜ ਸੀ: ਸੈਕੰਡਰੀ ਸਕੂਲ ਲਿੰਕ ਰੋਡ ਕਰਨਾਲ (ਹਰਿਆਣਾ) ਦੀ ਵਿਦਿਆਰਥਣ ‘ਸ਼ਿਵਾਨੀ ਠ273/300 ਅੰਕ ਪ੍ਰਾਪਤ
ਕਰਕੇ ਤੀਜੇ ਸਥਾਨ ਤੇ ਰਹੀ ।
ਸੀਨੀਅਰ ਸੈਕੰਡਰੀ ਗਰੁ¤ਪ ਵਿ¤ਚੋਂ ‘ਸੀ ਪੀ ਐਮ ਹਾਈ ਸਕੂਲ ਟਰਾਲ ਪੁਲਵਾਮਾ (ਕਸ਼ਮੀਰ) ‘ ਦੀ ਵਿਦਿਆਰਥਣ
‘ਕੋਮਲਪ੍ਰੀਤ ਕੌਰ 277/300 ਅਕੰ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੀ ।
ਚੌਥਾ ਗਰੁ¤ਪ ਜੋ ਕਾਲਜਾਂ ਅਤੇ ਸਰਬ¤ਤ ਸੰਗਤ ਲਈ ਸੀ , ਵਿਚੋਂ ‘ਚੰਡੀਗੜ• ਦੀ ਵਿਦਿਆਰਥਣ ‘ਅਰਵਿੰਦਰ ਕੌਰ‘
272/300 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੀ ।
ਪ੍ਰੀਖਿਆ ਦੇ ਹਰ ਗਰੁ¤ਪ ਵਿ¤ਚ ਪਹਿਲੇ , ਦੁੂਜੇ ਅਤੇ ਤੀਜੇ ਸਥਾਨ ਤੇ ‘ਆਉਣ ਵਾਲੇ ਵਿਦਿਆਰਥੀਆਂ ਨੂੰ ਸ਼ਾਨਦਾਰ ਮੋਮੈਂਟੋ
ਤੋਂ ਨਕਦ ਇਨਾਮ ਵੀ ਦਿ¤ਤੇ ਜਾਣਗੇ । ਪ੍ਰੀਖਿਆ ਵਿ¤ਚ ਸਕੂਲਾਂ ਦੀ
ਵਧੀਆ ਕਾਰਗੁਜ਼ਾਰੀ ਲਈ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਵਿਸ਼ੇਸ਼ ਇਨਾਮ ਵੀ ਦਿ¤ਤੇ ਜਾ ਰਹੇ ਹਨ।

Post a Comment