ਸਰਦੂਲਗੜ੍ਹ 14 ਜਨਵਰੀ (ਸੁਰਜੀਤ ਸਿੰਘ ਮੋਗਾ) ਸਥਾਨਿਕ ਤਹਿਸੀਲ ਕੰਪਲੈਕਸ ਵਿਖੇ ਮਾਘੀ ਦੀ ਸੰਗਰਾਦ ਤੇ ਸਮੂਹ ਅਸਟਾਮ ਫਰੋਸ਼ਾ ਅਤੇ ਟਾਇੰਪਗ ਵਾਲਿਆ ਵੱਲੋ ਬਰੈੱਡ ਅਤੇ ਚਾਹ ਦਾ ਲੰਗਰ ਲਾਇਆ ਗਿਆ। ਇਹ ਲੰਗਰ ਤਕਰੀਬਨ ਸਵੇਰ ਤੋ ਦੁਪਹਿਰ 12 ਵਜੇ ਤੱਕ ਚਲਾਇਆ ਗਿਆ। ਜਿਸ ਵਿਚ ਸੇਵਾਦਾਰਾ ਨੇ ਬੜੀ ਨਿਮਰਤਾ ਨਾਲ ਲੰਗਰ ਦੀ ਸੇਵਾ ਕੀਤੀ। ਇਸ ਮੌਕੇ ਫਕੀਰ ਚੰਦ ਪ੍ਰਧਾਨ, ਪ੍ਰਮੋਦ ਕੁਮਾਰ ਮੰਨਾ, ਰਜਿੰਦਰ ਕੁਮਾਰ ਕਾਲਾ, ਮਹਿੰਦਰ ਕੁਮਾਰ, ਆਤਮਾ ਰਾਮ, ਸੁਖਬੀਰ ਸਿੰਘ ਸੋਢੀ, ਮਹਿੰਦਰ ਸਿੰਘ, ਨਾਜਰ ਸਿੰਘ, ਭੂਸਣ ਕੁਮਾਰ, ਦਰਸਨ ਸਿੰਘ, ਅਮਰਜੀਤ ਸਿੰਘ ਆਦਿ ਹਾਜਿਰ ਸਨ।


Post a Comment