ਲੁਧਿਆਣਾ, 14 ਜਨਵਰੀ (ਸਤਪਾਲ) ਪ੍ਰਸ਼ਾਸਨ ਵਲੋਂ ਪਾਬੰਦੀ ਸ਼ੁਦਾ ਚਾਇਨਾ ਡੋਰ ਦੁਆਰਾ ਆਏ ਦਿਨ ਲੋਕਾਂ ਅਤੇ ਪੰਛੀਆ ਨੂੰ ਜ਼ਖਮੀ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆ ਲਗਾਤਾਰ ਬਣ ਰਹੀਆ ਹਨ। ਇਸ ਡੋਰ ਨਾਲ ਬਹੁਤ ਸਾਰੇ ਪੰਛੀ ਮਰ ਵੀ ਚੁੱਕੇ ਹਨ ਜਿਸ ਕਾਰਨ ਬਹੁਤ ਸਾਰੇ ਸਮਾਜਿਕ ਸੰਗਠਨਾਂ ਵਲੋਂ ਇਸ ਦੀ ਪੂਰਨ ਪਾਬੰਦੀ ਲਈ ਸਾਸ਼ਨ ਅਤੇ ਪ੍ਰਸਾਸ਼ਨ ਨੂੰ ਪੁਰਜੋਰ ਅਪੀਲ ਵੀ ਕੀਤੀ ਜਾ ਚੁੱਕੀ ਹੈ। ਪਰ ਮੂਕ ਦਰਸ਼ਕ ਬਣਿਆ ਪ੍ਰਸਾਸ਼ਨ ਪਤਾ ਨਹੀਂ ਕਿਸ ਸਬੰਧੀ ਚੁੱਪੀਧਾਰੀ ਬੈਠਾ ਹੈ। ਇਸ ਡੋਰ ਦੇ ਖਿਲਾਫ਼ ਕਈ ਸਮਾਜਿਕ ਸੰਠਗਨਾਂ ਵਲੋਂ ਸ਼ਹਿਰ ਵਿੱਚ ਇਸ ਸਬੰਧੀ ਇੱਕ ਅੰਦੋਲਨ ਹੀ ਛੇੜਿਆ ਗਿਆ ਹੈ। ਪਰ ਇਸ ਦੀ ਵਿਕਰੀ ਦੇ ਕਿਸੇ ਵੀ ਪ੍ਰਕਾਰ ਦਾ ਅਜੇ ਤੱਕ ਅਸਰ ਦੇਖਣ ਨੂੰ ਨਹੀਂ ਮਿਲਿਆ। ਰਵ9 ਬਾਲ9 ਦੇ ਵਕ9ਲ ਵਿਜੈ ਸ2ਰਵਾਲ ਦੇ ਮੁਤਾਬਿਕ 11 ਜਨਵਰੀ ਦੀ ਰਾਤ ਨੂੰ ਥਾਣਾ ਡਵੀਜ਼ਨ ਨੰਬਰ 4 ਦੇ ਅਧੀਨ ਪੈਂਦੇ 2ੂਰ9 ਵਾਲਾ ਗਰੁੂਦੁ1ਾਰਾ ਹੈਬੋਵਾਲ ਇਲਾਕੇ ਵਿੱਚ ਪਾਬੰਦੀ ਸ਼ੁਦਾ ਚਾਈਨਾ ਡੋਰ ਨੂੰ ਲਾਲਚੀ ਦੁਕਾਨਦਾਰਾਂ ਵਲੋਂ ਪੁਲਿਸ ਦੀ ਮਿਲੀ ਭੁਗਤ ਨਾਲ ਰਾਤ 12 ਵਜੇ ਤੱਕ ਧੜੱਲੇ ਨਾਲ ਵੇਚਿਆ ਜਾ ਰਿਹਾ ਸੀ। ਜਦੋਂ ਇਸ ਦੀ ਸੂਚਨਾ ਸ਼ਹਿਰ ਦੀ ਇੱਕ ਪ੍ਰਮੁੱਖ ਸਮਾਜਿਕ ਜੱਥੇਬੰਦੀ ਮਹਾਂਤਮਾ ਰਾਵਣ ਯੂਥ ਫੈਡਰੇਸ਼ਨ ਨੂੰ ਲੱਗੀ ਤਾਂ ਉਹ ਦੁਕਾਨਦਾਰਾਂ ਨੂੰ ਇਸ ਨੂੰ ਨਾ ਵੇਚਣ ਲਈ ਆਪਣੇ ਸਾਥੀਆ ਸਮੇਤ ਬੇਨਤੀ ਕਰਨ ਗਏ। ਰਵ9 ਬਾਲ9 ਨੇ ਦੁਕਾਨਦਾਰ ਨੂੰ ਬੇਨਤ9 ਕ9ਤ9 ਕਿ ਚਾਈਨਾ ਡੋਰ ਦੇ ਕਾਰਨ ਉਸ ਦਾ 2ਤ9ਜਾ ੍ਰਖਮ9 ਹੋ ਚੁਕਿ1ਾ ਹੈ,ਇਸ ਕਾਰਨ ਇਹ ਡੋਰ ਨ ਵੇਚ9 ਜਾਵੇ ਤਾਂ ਕਿ ਕੋੲ9 ਹੋਰ ੍ਰਖਮ9 ਨ ਹੋ ਜਾਵੇ ,ਪਰੰਤੂ ਦੁਕਾਨਦਾਰ ਨੇ 1ਾਪਣੇ ਸਮਰਥਕ ਇਕਠੇ ਕਰ ਲਏ 1ਤੇ ਕਿਹਾ ਕਿ ਉਸ ਨੇ ਪੁਲਿਸ ਦ9 ਮੁੱਠ9 ਗਰਮ ਕਰ ਦਿਤ9 ਹੈ 1ਤੇ ਇਸ ਲੲ9 ਬੇ4ੜਕ ਪਾਬੰਦੀ ਸ਼ੁਦਾ ਚਾਈਨਾ ਡੋਰ ਵੇਚਾਂਗੇ ।ਇਸ ਤੇ ਦੋਨਾਂ8 4ੜਿ1ਾਂ ਵਿਚ ਬਹਿਸ ਹੋ ਗੲ9 ਜਿੱਥੇ ਉਨ•ਾਂ ਦਾ ਕਿਸੇ ਗੱਲ ਕਾਰਨ ਝਗੜਾ ਵੱਧ ਗਿਆ ਤੇ ਉਸੇ ਦੁਕਾਨ ਤੋਂ ਇਹ ਪਾਬੰਦੀ ਸ਼ੁਦਾ ਡੋਰ ਖਰੀਦਣ ਆਏ ਇੱਕ ਜੱਜ ਦੇ ਸਪੁੱਤਰ, ਇੱਕ ਵਕੀਲ, ਅਤੇ ਇੱਕ ਹੋਰ ਵਿਅਕਤੀ ਨੇ ਵੀ ਇਸ ਡੋਰ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਜਾਤੀ ਸੂਚਕ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਵਿਰੋਧ ਕਰਨ ਵਾਲੇ ਲੋਕਾਂ ਦੇ ਨਾਲ ਨਾਲ ਉਥੇ ਖੜੀ ਪਬਲਿਕ ਨੇ ਜੋ ਚਾਇਨਾ ਡੋਰ ਦੇ ਵਿਰੋਧ ਵਿੱਚ ਹੀ ਸੀ ਇਨ•ਾਂ ਵਿਅਕਤੀਆ ਦੀ ਚੰਗੀ ਭੁਗਤ ਸਵਾਰ ਦਿੱਤੀ।1ਤੇ ਦੁਕਾਨਦਾਰ ਨੇ ਰਵ9 ਬਾਲ9ੇ ਜਾਤੀ ਸੂਚਕ ਸ਼ਬਦ ਵ9 ਕਹੇ, ਜਿਸ ਤੋਂ ਬਾਅਦ ਇਹ ਮਾਮਲਾ ਚੌਂਕੀ ਜਗਤਪੁਰੀ ਵਿੱਚ ਪੁਹੰਚ ਗਿਆ ਜਿੱਥੇ ਚਾਇਨਾ ਡੋਰ ਦਾ ਵਿਰੋਧ ਕਰਨ ਵਾਲੇ ਇਸ ਸੰਗਠਨ ਨੇ ਜਾਤੀ ਸੂਚਕ ਸ਼ਬਦ ਬੋਲਣ ਅਤੇ ਉਨ•ਾਂ ਨਾਲ ਦੁਰਵਿਵਹਾਰ ਕਰਨ ਵਾਲੇ ੋ ਵਿਅਕਤੀਆ ਅਤੇ ਦੁਕਾਨਦਾਰਾਂ ਤੇ ਪਰਚਾ ਦਰਜ਼ ਕਰਨ ਦੀ ਸ਼ਿਕਾਇਤ ਦਿੱਤੀ। ਇਸ ਘਟਨਾਂ ਤੋਂ ਕੁੱਝ ਦਿਨ ਬ9ਤਣ ਦੇ ਬਾਅਦ ਵ9 ਸਬੰਧਿਤ ਚੌਂਕੀ ਵਲੋਂ ਤਾਂ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਾ ਕੀਤੀ ਗਈ ਪਰ ਥਾਣਾ ਡਵੀਜ਼ਨ ਨੰਬਰ 4 ਦੇ ਮੁੱਖੀ ਇੰਸਪੈਕਟਰ ਵਿਨੋਦ ਕੁਮਾਰ ਅਤੇ ਚੌਂਕੀ ਜਗਤਪੁਰੀ ਦੇ ਇੰਜਾਰਜ਼ ਐਸ.ਆਈ ਰਾਕੇਸ਼ ਠਾਕੁਰ ਨੇ ਮਹਾਤਮਾ ਰਾਵਣ ਯੂਥ ਫੈਡਰੇਸ਼ਨ ਦੇ ਪ੍ਰਧਾਨ ਰਵੀ ਬਾਲੀ ਅਤੇ ਉਸ ਦੇ ਸਾਥੀਆ ਉ¤ਪਰ 382 ਦਾ ਮੁਕੱਦਮਾ ਦਰਜ਼ ਕਰ ਦਿੱਤਾ। ਜਿਸ ਦੇ ਸਬੰਧ ਵਿੱਚ ਥਾਣੇ ਵਲੋਂ ਇਸ ਆਗੂ ਨੂੰ ਜ਼ਬਰਦਸਤੀ ਉਸਦੇ ਘਰੋਂ ਚੁੱਕ ਕੇ ਥਾਣੇ ਲਿਆਂਦਾ ਗਿਆ, ਜਿੱਥੇ ਭਾਵਾਧਸ ਦੇ ਬਹੁਤ ਸਾਰੇ ਆਗੂ ਵੀ ਪਹੁੰਚ ਗਏ। ਭਰੋਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੱਜ ਦੇ ਪ੍ਰਭਾਵ ਕਾਰਨ ਪੁਲਿਸ ਨੇ ਕਾਹਲੀ ਵਿੱਚ ਇਸ ਆਗੂ ਦੇ ਉ¤ਪਰ ਦਰਜ਼ ਮਾਮਲੇ ਦੀ ਗ੍ਰਿਫਤਾਰ9 ਵੀ ਪਾ ਦਿੱਤੀ। ਜਦੋਂ ਕਿ ਇਸ ਸਬੰਧੀ ਭਾਵਾਧਸ ਦੇ ਆਗੂਆ ਅਤੇ ਲੁਧਿਆਣਾ ਦੇ ਕਈ ਵਕੀਲਾ ਵਲੋਂ ਦੂਸਰੀ ਧਿਰ ਦੇ ਲੋਕਾਂ ਅਤੇ ਵਕੀਲਾ ਨਾਲ ਸਮਝੋਤੇ ਦੀ ਗੱਲ ਵੀ ਚਲਾਈ ਜਾ ਰਹੀ ਸੀ। ਥਾਣਾ ਦੇ ਬਾਹਰ ਵੱਡੀ ਗਿਣਤੀ ਵਿੱਚ ਭਾਵਾਧਸ ਅਤੇ ਮਹਾਂਤਮਾ ਰਾਵਣ ਯੂਥ ਫੈਡਰੇਸ਼ਨ ਦੇ ਮੈਂਬਰ ਹਾਜ਼ਰ ਸਨ। ਜਦੋਂ ਉਨ•ਾਂ ਨੂੰ ਇਸ ਗ੍ਰਿਫਤਾਰ9 ਦਾ ਪਤਾ ਲੱਗਾ ਤਾਂ ਉਨ•ਾਂ ਨੇ ਥਾਣੇ ਦੇ ਅੰਦਰ ਹੀ ਸੀਨੀਅਰ ਆਗੂਆ ਅਤੇ ਥਾਣਾ ਮੁੱਖੀ ਦੀ ਹਾਜ਼ਰੀ ਵਿੱਚ ਪੁਲਿਸ ਪ੍ਰਸਾਸ਼ਨ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਉ¤ਪਰ ਦੂਜ਼ੀ ਧਿਰ ਅਤੇ ਦੁਕਾਨਦਾਰਾਂ ਤੋਂ ਮੋਟੀ ਰਿਸ਼ਵਤ ਲੈਣ ਦੇ ਦੋਸ਼ ਤੱਕ ਵੀ ਲਗਾਏ ਅਤੇ ਉਨ•ਾਂ ਐਲਾਨ ਕੀਤਾ ਕਿ ਜੇਕਰ ਇਸ ਝੂਠੇ ਮੁਕੱਦਮੇ ਨੂੰ ਰੱਦ ਨਾ ਕੀਤਾ ਗਿਆ ਅਤੇ ਜਾਂਚ ਕਰ ਸਹੀ ਦੋਸ਼ੀਆ ਤੇ ਮੁਕੱਦਮਾ ਦਰਜ਼ ਨਾ ਕੀਤਾ ਗਿਆ ਤਾਂ ਸਾਡੇ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਵਿਰੇਸ਼ ਲਛਮਣ ਦ੍ਰਾਵਿੜ, ਚੌਧਰੀ ਯਸ਼ਪਾਲ, ਨਿਰੇਸ਼ ਧੀਗਾਨ, ਨੀਰਜ, ਵਿਨੋਦ ਇਕਲਵਿਆ, ਸੁਰਿੰਦਰ ਬਾਲੀ, ਸੁਰਿੰਦਰ ਸ਼ੁਦਾਈ, ਮੋਨੂੰ ਡੁੱਲਗਿੱਚ, ਵਿੱਕੀ ਲੋਹਟ ਅਤੇ ਹੋਰ ਵੱਡੀ ਗਿਣਤੀ ਵਿੱਚ ਔਰਤ ਅਤੇ ਮਰਦ ਹਾਜ਼ਰ ਸਨ। ਰਵ9 ਬਾਲ9 ਦੇ ਵਕ9ਲ ਵਿਜੈ ਸ2ਰਵਾਲ ਦੇ ਮੁਤਾਬਿਕ ਡਿਪਟ9 ਕਮਿਸ਼ਨਰ ਰਾਹੁਲ ਤਿਵਾੜ9 ਨੇ ਪਲਾਸਟਿਕ ਦ9 ਡੋਰ ‘ਤੇ ਪਾਬੰਦ9 ਦੇ 1ਾਦੇਸ਼ ਜਾਰ9 ਕ9ਤੇ ਹੋਏ ਹਨ ਪਰ 1ਾਰੋਪ9 ਦੁਕਾਨਦਾਰ ਸ਼ਰੇ1ਾਮ ਪਾਬੰਦੀ ਸ਼ੁਦਾ ਚਾਈਨਾ ਡੋਰ ਵੇਚ ਰਹੇ ਸਨ ਪਰ ਪੁਲਿਸ ਨੇ ਪਲਾਸਟਿਕ ਦ9 ਡੋਰ ਵੇਚਣ ਵਾਲੇ ਦੁਕਾਨਦਾਰਾਂ ‘ਤੇ 4ਾਰਾ 144 ਦੇ ਉ¦7ਣ ਦਾ ਮਾਮਲਾ ਦਰਜ ਕਿਉਂ ਨਹ9ਂ ਕ9ਤਾ ?
ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ?ਇਸ ਸਬੰਧੀ ਜਦੋਂ ਜਾਣਕਾਰੀ ਲੈਣ ਲਈ ਥਾਣਾ ਮੁੱਖੀ ਵਿਨੋਦ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ•ਾਂ ਕਿਹਾ ਕਿ ਤੁਸੀਂ ਇੱਥੇ ਹੀ ਮੌਜ਼ੂਦ ਸੀ ਤੁਹਾਨੂੰ ਸਭ ਕੁੱਝ ਪਤਾ ਹੈ ਏਨਾ ਕਹਿ ਕੇ ਉਨ•ਾਂ ਪੱਲਾ ਝਾੜਦੇ ਹੋਏ ਉਨ•ਾਂ ਫੋਨ ਬੰਦ ਕਰ ਦਿੱਤਾ ਜਦੋਂ ਇਸ ਸਬੰਧੀ ਏ.ਸੀ.ਪੀ. ਨਾਰਥ ਸਵਪਨ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਇਨ•ਾ ਉ¤ਪਰ 382 ਦੇ ਤਹਿਤ ਮੁਕੱਦਮਾ ਦਰਜ਼ ਹੋਇਆ ਹੈ ਜਦੋਂ ਉਨ•ਾਂ ਤੋਂ ਪੁੱਛਿਆ ਕਿ ਉਥੇ ਹੋਈ ਕੁੱਟਮਾਰ ਕਾਰਨ ਸ਼ਿਕਾਇਤ ਕਰਤਾ ਨੇ ਇਹ ਧਾਰਾ ਸ਼ਾਮਿਲ ਕਿਉਂ ਨਹੀਂ ਕਰਵਾਈ ਤਾਂ ਉਨ•ਾਂ ਕਿ ਜੋ ਮੁਦਈ ਨੇ ਸਾਨੂੰ ਜਾਣਕਾਰੀ ਦਿੱਤੀ ਉਸੇ ਤਹਿਤ ਕਾਰਵਾਈ ਕੀਤੀ ਗਈ ਹੈ।


Post a Comment