ਹੁਸ਼ਿਆਰਪੁਰ 2 ਜਨਵਰੀ (ਨਛਤਰ ਸਿੰਘ)ਸੋਸ਼ਲਿਸਟ ਪਾਰਟੀ ਇੰਡੀਆ ਵ¤ਲੋਂ ਪੰਜਾਬ ਸਰਕਾਰ ਵ¤ਲੋਂ ਲੋਕਾਂ ਤੇ ਬਿਜਲੀ ਰੇਟਾਂ ਨੂੰ ਵਧਾ ਕੇ ਪਰਾਪਰਟੀ ਟੈਕਸਾਂ ਵਿਰੁ¤ਧ 9 ਜਨਵਰੀ ਨੂੰ ਵਿਖਾਵਾ ਕਰਨੇ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਜਿਲਾ ਦਫਤਰ ਵਿਖੇ ਸ ਕੇਵਲ ਸਿੰਘ ਮੂਨਕ ਹੋਰਾਂ ਦੀ ਪ੍ਰਧਾਨਗੀ ਵਿ¤ਚ ਬੈਠਕ ਹੋਈ। ਇਸ ਵਿ¤ਚ ਓਂਕਾਰ ਸਿੰਘ ਗੇਹਲਣ, ਚਮਨ ਲਾਲ ਜੀ ਪੁਰੀ, ਲਾਲ ਚੰਦ ਬ¤ਗਾ, ਗੁਰਬਖਸ਼ ਸਿੰਘ ‘ਜ¤ਸ’ ਧਰਮਪਾਲ ਪਿਪਲਾਂਵਾਲਾ, ਹਰਭਜਨ ਸਿੰਘ ਸੂਬੇਦਾਰ ਹੋਰਾਂ ਨੇ ਭਾਗ ਲਿਆ।
ਸ੍ਰੀ ਓਮ ਸਿੰਘ ਸਟਿਆਣਾ ਨੇ ਦ¤ਸਿਆ ਕਿ ਉਸ ਦਿਨ ਗੌਰਮਿੰਟ ਕਾਲਜ ਚੌਂਕ ਵਿ¤ਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ ਅਤੇ ਰੋਸ ਵਿਖਾਵਾ ਕੀਤਾ ਜਾਵੇਗਾ।

Post a Comment