ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਵਸ ਜਨ ਕਲਿਆਣ ਦਿਵਸ ਦੇ ਰੂਪ ਵਿ¤ਚ ਮਨਾਇਆ ਜਾਵੇਗਾ:ਗੁਰਲਾਲ ਸੈਲਾ

Wednesday, January 02, 20130 comments


ਹੁਸ਼ਿਆਰਪੁਰ 2 ਜਨਵਰੀ (ਨਛਤਰ ਸਿੰਘ) ਬਹੁਜਨ ਸਮਾਜ ਪਾਰਟੀ ਜਿਲਾ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਇੰਜੀਨੀਅਰ ਮਹਿੰਦਰ ਸਿੰਘ ਜਿਲਾ ਪ੍ਰਧਾਨ ਬਸਪਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਸ੍ਰੀ ਗੁਰਲਾਲ ਸੈਲਾ ਸੁਮਿ¤ਤਰ ਸਿੰਘ ਸੀਕਰੀ, ਉਂਕਾਰ ਸਿੰਘ ਝ¤ਮਟ,ਚੌਧਰੀ ਗੁਰਨਾਮ ਸਿੰਘ ਆਦਿ ਆਗੂ ਪਹੁੰਚੇ। ਇਸ ਮੌਕੇ ਤੇ ਗੁਰਲਾਲ ਸੈਲਾ ਜਨਰਲ ਸਕ¤ਤਰ ਬਸਪਾ ਪੰਜਾਬ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਵਸ ਪੂਰੇ ਦੇਸ਼ ਅੰਦਰ ਜਨ ਕਲਿਆਣ ਦਿਵਸ ਦੇ ਰੂਪ ਵਿ¤ਚ ਮਨਾਇਆ ਜਾਵੇਗਾ ਅਤੇ ਜਿਲਾ ਹੁਸ਼ਿਆਰਪੁਰ ਵਿਖੇ ਮਿ¤ਤੀ 15 ਜਨਵਰੀ ਸਿ¤ਧੂ ਟਾਬਾ ਨਜਦੀਕ ਮਿੰਨੀ ਸਕ¤ਤਰੇਤ ਹੁਸ਼ਿਆਰਪੁਰ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਤੇ ਸੁਮਿ¤ਤਰ ਸਿੰਘ ਸੀਕਰੀ ਤੇ ਉਂਕਾਰ ਸਿੰਘ ਝ¤ਮਟ ਨੇ ਕਿਹਾ ਦੇਸ਼ ਵਿ¤ਚ ਵਾਪਰ ਰਹੀਆਂ ਦੁ¤ਖਦਾਈ ਘਟਨਾਵਾਂ ਅਤੇ ਦਿ¤ਲੀ ਵਿਖੇ ਇ¤ਕ ਲੜਕੀ ਨਾਲ ਕੀਤਾ ਗਏ ਜਬਰਜਿਨਾਹ ਦੇ ਦੋਸ਼ੀਆਂ ਨੂੰ ਸਰਕਾਰ ਤੁਰੰਤ ਫਾਂਸੀ ਤੇ ਲਟਕਾਵੇਗੀ ਅਤੇ ਮੀਟਿੰਗ ਵਿ¤ਚ 2 ਮਿੰਨਟ ਦਾ ਮੌਨ ਰ¤ਖ ਕੇ ਬਹਾਦਰ ਲੜਕੀ ਦਾਮਿਨੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਗਤ ਸਿੰਘ ਸ਼ਸ਼ੋਲੀ ਜਿਲਾ ਜਨਰਲ ਸਕ¤ਤਰ, ਸੋਮ ਨਾਥ ਬੈਂਸ ਉਪ-ਪ੍ਰਧਾਨ ਜਿਲਾ ਹੁਸ਼ਿਆਰਪੁਰ, ਦਲਜੀਤ ਸਿੰਘ ਰਾਇ, ਹਰਜੀਤ ਲਾਡੀ, ਬਖਸ਼ੀਸ਼ ਭੀਮ, ਸੁਰਜੀਤ ਬਡੇਸਰ, ਦਿਨੇਸ਼ ਕੁਮਾਰ ਪ¤ਪੂ, ਰਾਮ ਲਾਲ, ਦਲਬਾਗ ਸਿੰਘ ਤਨੂਲੀ, ਨਿਸ਼ਾਨ ਚੌਧਰੀ, ਬੀਬੀ ਦਰਸ਼ਨਾ ਚੌਧਰੀ ਸਵਰਨਾ ਰਾਮ, ਵਿਜੈ ਕੁਮਾਰ ਪ੍ਰਧਾਨ ਗੜਸ਼ੰਕਰ, ਕਰਨੈਲ ਕੋਮਲ ਮੁਕੇਰੀਆਂ, ਬਲਵਿੰਦਰ ਸਿੰਘ, ਚੌਧਰੀ ਬਲਵੀਰ ਚੰਦ, ਸੁਰਿੰਦਰ ਕਾਮਰ ਬਡੇਸਰੋ, ਬਲਵਿੰਦਰ ਕੌਟਰ ਮਾਹਿਲਪੁਰ, ਮਦਨ ਲਾਲ ਨਿ¤ਘਾ ਸੰਮਤੀ ਮੈਂਬਰ, ਤੀਰਥ ਸਿੰਘ ਹੀਰ, ਡਾਕਟਰ ਰਤਨ ਚੰਦ, ਸੁਖਦੇਵ ਬਿ¤ਟਾ ਪ੍ਰਧਾਨ ਹਲਕਾ ਸ਼ਾਮ ਚੁਰਾਸੀ, ਸਤਨਾਮ ਲਾਲ, ਜੋਗਿੰਦਰ ਚ¤ਬੇਵਾਲ, ਸੁਰਿੰਦਰ ਫੋਜੀ ਮਾਹਿਲਪੁਰ,  ਕਰਤਾਰ ਸੈਣੀ, ਹਰਵਿੰਦਰ ਹੀਰਾ ਪ੍ਰਧਾਨ ਸ੍ਰੀ ਰਵੀਦਾਸ ਫੋਰਸ ਪੰਜਾਬ, ਸੰਜੀਵ ਕੁਮਾਰ ਲਾਡੀ ਜਨਰਲ ਸਕ¤ਤਰ ਸ੍ਰੀ ਗੁਰੂ ਰਵੀਦਾਸ ਨੌਫਜਵਾਨ ਸਭਾ, ਜਗਮੋਹਨ ਸਾਬਕਾ ਸਰਪੰਚ, ਰਾਜੇਸ਼ ਕੁਮਾਰ ਨੀਨਾ, ਸ਼ਿਵ ਰਾਮ ਮਾਝੀ, ਗਿਆਨ ਚੰਦ ਨਾਰਾ ਆਦਿ ਆਗੂ ਹਾਜਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger