ਸ੍ਰੀ ਮੁਕਤਸਰ ਸਾਹਿਬ 15 ਜਨਵਰੀ/ਪੰਜਾਬ ਸਰਕਾਰ ਡਰਾਇਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ, ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਇੱਥੇ ਸਾਲ 2013 ਦਾ ਕੰਲੈਡਰ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਸ: ਜਗਸੀਰ ਸਿੰਘ, ਜ਼ਿਲ੍ਹਾ ਪ੍ਰਧਾਨ ਸ: ਪਰਮਜੀਤ ਸਿੰਘ ਆਦਿ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਯੂਨੀਅਨ ਮੈਂਬਰਾਂ ਦੀ ਬਿਹਤਰੀ ਲਈ ਹਮੇਸਾ ਸਰਗਰਮ ਰਹਿੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਦਰਸ਼ਨ ਸਿੰਘ, ਸ: ਜਰਨੈਲ ਸਿੰਘ, ਬਲਵਿੰਦਰ ਸਿੰਘ, ਸ: ਜਸਵੀਰ ਸਿੰਘ, ਸ: ਨੱਛਤਰ ਸਿੰਘ, ਸ: ਹਰਜਿੰਦਰ ਸਿੰਘ ਸੰਧੂ, ਸ: ਕੁਲਦੀਪ ਸਿੰਘ, ਸ: ਅਮ੍ਰਿਤਪਾਲ ਸਿੰਘ, ਸ: ਬਲਵੰਤ ਸਿੰਘ, ਸ: ਕਰਮਜੀਤ ਸਿੰਘ, ਸ੍ਰੀ ਸ਼ਾਮ ਲਾਲ, ਸ: ਜਗਮੀਤ ਸਿੰਘ, ਸ: ਪਵਿੱਤਰ ਸਿੰਘ, ਸ: ਗੁਰਮੁੱਖ ਸਿੰਘ, ਸ: ਹਰਦੇਵ ਸਿੰਘ ਆਦਿ ਵੀ ਹਾਜਰ ਸਨ।

Post a Comment