ਕੋਟਕਪੂਰਾ /1ਚੁਨਵਰੀ/ ਜੇ.ਆਰ.ਅਸੋਕ,/ਪਿਛਲੇ ਦਿਨੀਂ ਸਿਵਲ ਸਰਜਨ ਦਫਤਰ ਫਰੀਦਕੋਟ ਵਿਖੇ ਸਿਹਤ ਵਿਭਾਗ ਦੇ ਡਾਇਰੈਕਟਰ ਰਾਜ ਕਮਲ ਚੋਧਰੀ ਨੇ ਰਾਸਟਰੀ ਗ੍ਰਾਮੀਣ ਸਿਹਤ ਮਿਸ਼ਨ ਦੇ ਕੰਮਾਂ ਦਾ ਜਾਇਜਾ ਲੈਣ ਉਪਰੰਤ ਲਾਇਨਜ ਕਲ¤ਬ ਕੋਟਕਪੂਰਾ ਵਿਸ਼ਵਾਸ਼ ਦੁਆਰਾ ਬਣਾਈ ਗਈਆਂ ਫਲੈਕਸੀਆਂ ਜਾਰੀ ਕੀਤੀਆਂ। ਇਹਨਾਂ ਫਲੈਕਸੀਆਂ ਰਾਹੀਂ ਕਲ¤ਬ ਨੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਅਤੇ ਡੇਂਗੂ, ਲੜਕੀਆਂ ਬਚਾਓ, ਯੂਰੇਨੀਅਮ ਤੇ ਕੈਂਸਰ ਤੋਂ ਬਚਾ ਲਈ, ਬਲ¤ਡ ਡੋਨੇਸ਼ਨ, ਅਤੇ ਨਰੇਗਾ ਸਕੀਮ ਸਬੰਧੀ ਸ਼ਾਮਲ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਰਵੀ ਭਗਤ ਫਰੀਦਕੋਟ, ਡਾ. ਵਿਨੋਦ ਗਗਨੇਜਾ ਸਟੇਟ ਪ੍ਰੋਗਰਾਮ ਮੈਨੇਜਰ, ਨਵਦੀਪ ਗੌਤਮ, ਡਾ. ਰਾਕੇਸ਼ ਅਰੋੜਾ ਸਿਵਲ ਸਰਜਨ ਫਰੀਦਕੋਟ, ਡਾ. ਰਜਿੰਦਰ ਕੁਮਾਰ, ਡਾ. ਸੁਰਿੰਦਰ ਕੁਮਾਰ, ਡਾ. ਸੰਜੀਵ ਸੇਠੀ, ਡਾ. ਮਨਜੀਤ ਭ¤ਲਾ, ਡਾ. ਗੁਰਮੀਤ ਕੌਰ, ਡਾ. ਅਮ੍ਰਿੰਤ ਪਾਲ ਸਿੰਘ, ਲਾਇਨਜ ਕਲ¤ਬ ਕੋਟਕਪੂਰਾ ਵਿਸ਼ਵਾਸ਼ ਦੇ ਪ੍ਰਧਾਨ ਗੁਰਾਦਿ¤ਤਾ ਸਿੰਘ ਧਾਲੀਵਾਲ, ਚੰਦਰ ਅਰੋੜਾ, ਵਿਨੋਦ ਸ਼ਰਮਾ, ਜਗਦੀਸ਼ ਛਾਬੜਾ, ਸੁਧੀਰ ਧੀਰ ਸਮੇਤ ਹੋਰ ਵੀ ਮੈਂਬਰ ਹਾਜਰ ਸਨ।
Post a Comment