ਅਕਾਲੀ ਦਲ ਦੇ ਲੀਡਰ ਚੋਣਾਂ ਵਿਚ ਹਿੱਸਾ ਲੈਣ ਲਈ ਦਿੱਲੀ ਰਵਾਨਾ, ਰਾਜਧਾਨੀ ਤੇ ਦਫਤਰ ਸੁੰਨੇ ਹੋਏ

Sunday, January 20, 20130 comments

ਖੰਨਾ, 20 ਜਨਵਰੀ (ਥਿੰਦ ਦਿਆਲਪੁਰੀਆ) ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੇਟੀ ਦੀ ਆ 27 ਜਵਰੀ ਨੂੰ ਹੋ ਰਹੀਆਂ ਚਸੋਣਾ ਦੇ ਸਬੰਧ ਵਿਚ ਪੰਜਾਬ ਦੀ ਸਮੁੱਚੀ ਵਜ਼ਾਰਤ ਉਪਰ ਤੋਂ ਲੇਕੇ ਹੇਠਾਂ ਤਕ ਦਰਜਾ ਵ ਦਰਜਾ ਅਕਾਲੀ ਦੇ ਬਾਦਲ ਦੇ ਸਮੴਹ ਜਿਲਾ ਰਾਜ ਤੇ ਸ਼੍ਰੋਮਣੀ ਮੇਟੀ ਮੈਂਬਰਾਂ ਵਲੋੀ ਅਕਾਲੀ ਦਲ ਦੇ ਪ੍ਰਬਧਹਾਲ ਤੇ ਪਿਡਟੀ ਸੀ ਐਮ ਸੁਖਵੀਰ ਸਿੰਘਬਾਦਲ ਸਮੇਤ ਦਿੱਲੀ ਵਿਚ ਡੇਰੇ ਲਾਏ ਗਏ ਹਨ ਜਿਸ ਕਰਕੇ ਰਾਜਧਾਨੀ ਤੇ ਜਿਲ੍ਰਾ ਹੈੇਡਕਵਾਟਰਾਂ ਦੇ ਦਫਤਰਾਂ ਵਿਚ ਸੁੰਨਮਸਾਨ ਨਜ਼ਰ ਆ ਰਹੀ ਹੇ ਤੇ ਇਹ ਰੌਣਕਾਂ ਹੁਣ 27 ਜਨਵਰੀ ਤੋੀ ਬਾਅਦ ਹੀ ਨਜ਼ਰ ਆਉਣਗੀਆਂ । ਪੁਲਸ ਜਿਲ•ਾ ਖੰਨਾ ਦੇ ਇੰਚਾਰਜ ਤੇ ਨਿਧੜਕ ਆਗੂ ਜਥੇਦਾਰ ਰਣਜੀਤ ਸਿੰਘ ਤਲਵੰਡੀ, ਪੂਰੀ ਟੀਮ ਨਾਲ ਦਿੱਲੀ ਦੇ ਰੋਹਿਣੀ ਹਲਕੇ ਚ ਡੇਰਾ ਜਮਾਕੇ ਬੈਠਕੇ ਉਥੇ ਖਲੋਤੇ ਅਕਾਲੀ ਦਲ ਦੇ ਉਮੀਦਵਾਰ ਲਈ ਮੁਹਿੰਮ ਨੂੰ ਰਹੇ ਹਨ ਤੇ ਜਿੱਤ ਲਈ ਪੂਰੀ ਆਸ ਲਾਂਕੇ ਬੈਠੇ ਹਨ। ਇਸੋੇ ਤਰ•ਾ ਸਮਰਾਲ ਹਲਕੇ ਤੋੀ ਜਗਜੀਵਨ ਸਿੰ ਖੀਰਨੀਆ ਸੰਤਾ ਸਿੰਘ ਉਮੈਦਪੁਰੀ, ਚੇਅਰਮੈਨ ਐਸ ਐਸ ਬੋਰਡ ਪੰਜਾਬ ਰਣਜੀਤ ਸਿੰਘ ਢਿੱਲੋਂ ਵੀ ਦਿੱਲੀ ਦੇ ਇਸੇ ਹਲਕੇ ਵਿਚ ਚੋਦ ਮੁੰਹਿੰਮ ਭਖਾ ਰਹੇ ਹਨ।  


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger