ਭੀਖੀ,16 ਜਨਵਰੀ( ਬਹਾਦਰ ਖਾਨ )-ਸ਼੍ਰੀ ਰਾਮ ਨਾਟਕ ਕਲੱਬ ਭੀਖੀ ਵੱਲੋਂ ਕਲੱਬ ਦੀ ਸਟੇਜ ਦੇ ਨਾਲ ਜਲਦੀ ਹੀ ਸ਼੍ਰੀ ਸਾਂਈ ਮੰਦਰ ਦਾ ਨਿਰਮਾਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਰਾਮ ਕੁਮਾਰ ਸਿੰਗਲਾ ਨੇ ਦੱਸਿਆ ਕਿ ਕਲੱਬ ਦੇ ਸ੍ਰਪ੍ਰਸਤ ਸੰਜੇ ਸਿੰਗਲਾ ਬੀਐਲਡੀ,ਜਰਨੈਲ ਸਿੰਘ ਢਿੱਲੋ ਅਤੇ ਰਕੇਸ਼ ਕੁਮਾਰ ਬੰਟੀ ਭੱਠੇ ਵਾਲੇ ਦੀ ਸ੍ਰਪ੍ਰਸਤੀ ਹੇਠ ਕੀਤੇ ਜਾ ਰਹੇ ਇਸ ਸਾਂਈ ਮੰਦਰ ਨਿਰਮਾਨ ਲਈ ਜਿੱਥੇ ਕਲੱਬ ਅਹੁਦੇਦਾਰਾਂ ਨੇ ਲੋਕਾਂ ਤੋ ਉਂਨਾ ਦੇ ਸੁਝਾਅ ਮੰਗੇ ਹਨ ਉ¤ਥੇ ਉਂਨਾ ਲੋਕਾਂ ਨੂੰ ਇਸ ਮੰਦਰ ਨਿਰਮਾਨ ਲਈ ਪੂਰਨ ਸਹਿਯੋਗ ਦੀ ਮੰਗ ਵੀ ਕੀਤੀ ਹੈ।ਇਸ ਮੌਕੇ ਐਡਵੋਕੇਟ ਵਰਿੰਦਰ ਸਿੰਗਲਾ,ਵਿਪਨ ਗੰਢੀ,ਰਾਮ ਲਾਲ ਭੋਲਾ,ਹਰੀਸ਼ ਅਨੇਜਾ,ਧਰਮਵੀਰ ਮਿੰਟਾ ਵੀ ਹਾਜਰ ਸਨ।

Post a Comment