ਡਾ. ਰਵੀ ਬਾਂਸਲ, ਚੰਡੀਗੜ ਬੱਚਿਆ ਦਾ ਹਸਪਤਾਲ ਨੂੰ ਸਨਮਾਣਿਤ ਪੱਤਰ ਦੇ ਕੇ ਸਨਮਾਨਤ

Wednesday, January 02, 20130 comments


ਡਾਕਟਰਾ ਦੀ ਟੀਮ ,ਟਰੇਂਡ ਸਟਾਫ ਟਰਸਾਂ ਅਤੇ ,ਮਸ਼ੀਨਾ, ਦੀ ਘਾਟ ਹੋਣ ਤੇ ਬੱਚਿਆ ਦੀ ਮੌਤ ਹੋ ਜਾਦੀ –ਡਾਂ.ਬਾਸਲ
ਕੋਟਕਪੂਰਾ/2ਜਨਵਰੀ/ਜੇ.ਆਰ.ਅਸੋਕ /ਨਵਜੰਮੇ ਬੱਚਿਆ ਦੀ ਮੌਤ ਦੀ ਦਰ  ਭਾਰਤ ਵਿੱਚ ਵਿਕਸਿਤ ਦੇਸ਼ਾ ਦੇ ਮੁਕਾਬਲੇ ਕਈ ਗੁਣਾ ਜਿਆਦਾ ਹੋਣ ਤੇ ਪ੍ਰਮੁੱਖ ਕਾਰਨ ਬੱਚੇ  ਦੇ ਜਨਮ  ਦੇਰ ਹੋਣਾ, ਰੌਣਾ,ਖੂਨ ਵਿੱਚ ਰੇਸਾ ਪੈ ਜਾਣਾ ਅਤੇ ਸਮੇ ਤੋ ਪਹਿਲਾ ਜਨਮ ਲੈਣਾ ਜਾ ਪੀਲੀਆ ਹੋ ਜਾਣਾ । ਸਮੱਚੇ  ਭਾਰਤ ਵਿੱਚ ਬਹੁਤ ਵਧੀਆ ਹਸਪਤਾਲ ਹਨ। ਪਰ ਇਸ ਬਿਮਾਰੀ ਦਾ ਇਲਾਜ ਲਈ ਵਧੀਆ ਡਾਕਟਰਾ ਦੀ ਟੀਮ ,ਟਰੇਂਡ ਸਟਾਫ ਟਰਸਾਂ ਅਤੇ ,ਮਸ਼ੀਨਾ, ਦੀ ਘਾਟ ਹੋਣ ਤੇ ਬੱਚਿਆ ਦੀ ਮੌਤ ਹੋ ਜਾਦੀ ਹੈ। ਤੇ ਵਿਕਲਾਂਤ ਦੀ ਦਰ ਵੱਧ ਜਾਦੀ ਹੈ। ਉਕਤ ਸਬਦਾ ਪ੍ਰਗਟਾਂਵਾ ਚੰਡੀਗੜ ਬੱਚਿਆ ਦਾ ਹਸਪਤਾਲ ਵਿਖੇ ਡਾਕਟਰ ਰਵੀ ਬਾਂਸਲ ਨੇ ਪ੍ਰੈਸ ਕਾਨਫਰੰਸ  ਦੌਰਾਨ ਕਿਹਾ ਕਿ ਇਨ•ਾਂ ਗੱਲਾ ਨੂੰ ਮੱਦੇਨਜ਼ਰ ਰੱਖਦੇ  ਭਾਰਤ ਦੀ ਸਭ ਤੋ ਉੱਚ ਪੱਧਰੀ ਜਨਮੈਂ ਬੱਚਿਆ ਦੀ ਡਾਕਟਰਾ ਟੀਮ ਗਠਿਤ ਕਮੇਟੀ (ਂ6) ਨੇ ਚੰਡੀਗੜ ਬੱਚਿਆ ਦਾ ਹਸਪਤਾਲ ਨੂੰ ਸਨਮਾਣਿਤ ਪੱਤਰ ਦੇ ਕੇ ਸਨਮਾਨ ਕਰਕੇ ਪੰਜਾਬ ਵਿੱਚ ਦੂਜੇ ਨੰਬਰ , ਤੇ ਪਹਿਲੇ ਨੰਬਰ ਤੇ ਪੋਲੋ ਹਸਪਤਾਲ ਲੁਧਿਆਣਾ ਨੂੰ ਮਾਣ  ਪ੍ਰਪਾਤ ਹੋਇਆ ਹੈ। ਉਨ•ਾਂ ਨੇ ਕਿਹਾ ਕਿ ਮਾਲਵੇ ਦੇ ਲੋਕਾ ਨੂੰ ਸਤਮਾਹੇ,ਛਮਾਹੇ, ਅਤੇ ਵਿਗੜੇ ਕੇਸਾ ਨੂੰ  ਇੰਟਰਨੈਸਨਲ ਕੁਆਲਟੀ ਦੇ ਇਲਾਜ ਲਈ ਚੰਡੀਗੜ/ ਲੁਧਿਆਣਾ ਜਾਣ ਦੀ ਲੋੜ ਨਹੀ ਪਵੇਗੀ। ਉਨ•ਾਂ ਨੇ ਕਿਹਾ ਇਸ ਹਸਪਤਾਲ ਵਿੱਚ ਬਾਹਰਲੇ ਹਸਪਤਾਲ ਤੋ ਬੱਚਿਆ ਦੇ  ਡਾਕਟਰ ਅਤੇ ਟਰੇਂਡ ਸਟਾਂਫ ਨਰਸਾਂ ਆ ਕੇ ਦੇਖ ਰੇਖ ਲਈ ਕੋਰਸ ਕਰ ਸਕਦੇ ਹਨ।   ਉਨ•ਾਂ ਨੇ ਕਿਹਾ ਚੰਡੀਗੜ ਬੱਚਿਆ ਦਾ ਹਸਪਤਾਲ ਦੱਖਣੀ ਪੰਜਾਬ ਦਾ ਜਿਆਦਾ ਸੀਰੀਅਸ ਅਤੇ ਘਾਟੇ ਵਾਲੇ ਬੱਚਿਆ ਲਈ ਮੇਨ ਰੈਫਰੈਲ ਸੈਂਟਰ ਵਿੱਚ  ਆਉਣ ਲਈ ਐਬੂਲੈਸ ਦਾ ਪ੍ਰਬੰਧ ਹੈ। ਘਾਟੇ ਵਾਲੇ ਬੱਚਿਆ ਦੇ ਅੱਖਾਂ ਦੇ ਅਕਸਰ ਪਰਦੇ ਵਿਕਸਿਤ ਨਹੀ ਹੁਦੇ। ਹੁਣ ਇਸ ਸੈਟਰ ਵਿੱਚ ਬੱਚਿਆ ਦੇ ਅੱਖਾਂ ਦਾ ਇਲਾਜ ਲੈਜ਼ਰ ਨਾਲ ਇਲਾਜ ਕੀਤਾ ਜਾਦਾ ਹੈ।  


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger