ਪਟਵਾਰੀ/ਪਟਿਆਲਾ ਮਿੰਨੀ ਸਕੱਤਰੇਤ ਵਿਚ ਅੱਜ ਨਵੇਂ ਸਾਲ ਦੀ ਖੁਸ਼ੀ ਦੀ ਆਮਦ ਵਿਚ ਅਖੰਡ ਪਾਠਸਾਹਿਬ ਭੋਗ ਪਾਏ ਗਏ। ਪਟਵਾਰ ਰੈਵੀਨਿਊ ਅਤੇ ਕਾਨੂੰਨਗੋ ਯੂਨੀਅਨ ਵਲੋਂ ਵੀ ਪਟਿਆਲਾਮਿੰਨੀ ਸਕੱਤਰੇਤ ਡੀ-ਬਲਾਕ ਵਿੱਚ’ਪਹਿਲੀ ਵਾਰ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿਚ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਕਥੂਰੀਆ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ ਕਾ ¦ਗਰ ਅਤੁੱਟ ਵਰਤਾਇਆਗਿਆ।
Post a Comment