ਲੁਧਿਆਣਾ (ਸਤਪਾਲ ਸੋਨੀ ) ਕੈਦੀ ਮੁਨੱਵਰ ਅਲੀ ਪੁੱਤਰ ਰਾਇਸ ਕੂਰੈਸ਼ੀ ਵਾਸੀ ਪਿੰਡ ਉਮਰਪੁਰ ਥਾਣਾ ਬੁੜਾਨਾ ਜਿਲਾ ਮੁਜੱਫਰ ਨਗਰ ਯੂ ਪੀ ਮੁ ਨੰ.46 ਮਿਤੀ 15-04-2000 ਅ/ਧ 302/382/342/323/148/149 ੀਫਛ ਥਾਣਾ ਡਵੀਜਨ ਨੰ 2 ਲੁਧਿਆਣਾ ਵਿੱਚ ਉਮਰ ਕੈਦ ਦੀ ਸਜਾ ਹੋਇਆ ਸੀ ਜੋ ਕੇਂਦਰੀ ਜੇਲ ਲੁਧਿਆਣਾ ਤੋਂ ਮਿਤੀ 31-05-2007 ਤੋਂ 29-06-2007 ਤੱਕ ਚਾਰ ਹਫਤਿਆਂ ਦੀ ਪੇਰੋਲ ਤੇ ਗਿਆ ਪਰ ਹੁਣ ਤੱਕ ਵਾਪਸ ਕੇਂਦਰੀ ਜੇਲ ਲੁਧਿਆਣਾ ਨਹੀਂ ਆਇਆ ਇਸ ਦਾ ਹੁਲੀਆ ਇਸ ਪ੍ਰਕਾਰ ਹੈ ਉਮਰ ਕਰੀਬ 32 ਸਾਲ ਕੱਦ ਕਰੀਬ 5 ½’ ਜਿਸਮ ਗਠੀਆ ਅੱਖਾਂ ਬਿੱਲੀਆਂ ਰੰਗ ਗੋਰਾ ਖੱਬੀ ਅੱਖ ਦੇ ਭਰਵੱਟੇ ਤੇ ਨਿਸ਼ਾਨ ਸੇਹਿਤ ਸ਼ੁਦਾ।ਇਸ ਸਬੰਧੀ ਇੰਸ. ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ 2 ਨੇ ਮਿਤੀ 08-01-2013 ਨੂੰ ਸਮੇਤ ਪੁਲਿਸ ਪਾਰਟੀ ਨਾਲ ਪਿੰਡ ਉਮਰਪੁਰ ਥਾਣਾ ਬੁੜਾਨਾ ਜਿਲਾ ਮੁਜੱਫਰ ਨਗਰ ਯੂ ਪੀ ਰੇਡ ਕੀਤੀ ਸੀ। ਜੇਕਰ ਉਕਤ ਵਿਅਕਤੀ ਬਾਰੇ ਕਿਸੇ ਨੁੰ ਕੋਈ ਜਾਣਕਾਰੀ ਜੋਵੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।ਕੰਟਰੋਲ ਰੁਮ, ਲੁਧਿਆਣਾ:-9815800251, 7837018500,ਮੁੱਖ ਅਫਸਰ ਥਾਣਾ ਡਵੀਜਨ ਨੰਬਰ 2 ਲੁਧਿਆਣਾ:-78370-18602

Post a Comment