ਰੇਤਾ ਚੋਰ ਭਰੇ ਟਰੱਕਾਂ ਸਮੇਤ ਐਸ ਡੀ ਐਮ ਸਮਰਾਲਾ ਨੇ ਦਬੋਚੇ, ਪਰਚਾ ਦਰਜ
Friday, January 25, 20130 comments
ਖੰਨਾ 25 ਜਨਵਰੀ (ਥਿੰਦ ਦਿਆਲਪੁਰੀਆ) ਚੋਰੀ ਛਿਪੇ ਰੇਤਾ ਚੋਰੀ ਕਰਨ ਦਾ ਰੁਝਾਨ ਜਾਰੀ ਹੈ, ਬਾਵਜੂੁਦ ਇਸਦੇ ਕਿ ਹੁਣ ਤਕ ਲੁਧਿਆਣਾ ਵਿਚ ਸਭ ਤੋਂ ਜ਼ਿਆਦਾ ਰੇਤ ਦੇ ਭਰੇ ਟਿੱਪਰ ਟਰੱਕ , ਟਰਾਲੀਆਂ ਪੁਲਸ ਵਲੋਂ ਜਬਤ ਕਰਕੇ ਉਹਨਾ ਵਿਰੁਧ ਕਾਰਵਾਈ ਹੋਈ ਹੈੇ । ਇਸੇ ਲੜੀ ਵਿਚ ਅੱਜ ਸਮਰਾਲਾ ਦੇ ਐਸ ਡੀ ਐੇਮ ਸ੍ਰੀ ਘਣਸ਼ਾਮ ਥੋਰੀ ਆਈ ਏ ਐਸ ਨੇ 3 ਰੇਤੇ ਦੇ ਭਰੇ ਵਾਹਨਾ ਨੂੰ ਕਾਬੂੁ ਕਰਕੇ ਉਹਨਾ ਵਿਰੁਧ ਮਾਈਨਿਗ ਐਕਟ ਦੀ ਧਾਰਾ ਅਧੀਨ ਪੁਲਸ ਵਲੋਂ ਪਰਚਾ ਦਰਜ ਕਰਨ ਲਈ ਹੁਕਮ ਦਿੱਤਾ ਗਿਆ ਹੈੇ। ਫੜੇ ਗਏ ਲੋਕਾਂ ਵਿਚ ਸੁਖਵੀਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਟਿਆਲਾ, ਵਿਨੋਦ ਕੁਮਾਰ ਪੁੱਤਰ ਬਜਰੰਗੀ ਮਿਸ਼ਰਾ ਹਾਲ ਆਬਾਦ ਪਟਿਆਲਾ ਤੇ ਨਿਰਮਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰੱਤੋਂ ਤਸੀਲ ਖਮਾਣੋ ਜਿਲ•ਾ ਫਤਿਹਗੜਸਾਹਿਬ ਨੂੰ ਉੂਹਨਾ ਦੇ ਨੰਬਰੀ ਵਾਹਨਾਂ ਪੀ ਬੀ 11 ਏ 9645 ਟਰੱਕ, ਪੀ ਬੀ 11 ੀ 3979ਟਿੱਪਰ, ਤੇ ਪੀ ਬੀ 10ਡੀ ਐਮ 7754 ਟਰੈਕਟਰ ਫੜੇ ਗਏ ਹਨ।
ਸਮਰਾਲਾ ਦੇ ਐਸ ਡੀ ਐੇਮ ਵਲੋਂ ਨਾਜ਼ਾਇਜ਼ ਫੜੇ ਗਏ ਰੇਤੇ ਦੇ ਫੜੇ ਗਏ ਵਾਹਨ
Post a Comment