ਕੋਟਕਪੂਰਾ/25ਜਨਵਰੀ/ ਜੇ.ਆਰ.ਅਸੋਕ/ ਅੱਜ ਜਿਲ•ਾਂ ਮੁਖੀ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਕਸਮੀਰ ਕੌਰ ਅਤੇ ਸਿਟੀ ਥਾਣਾ ਮੁੱਖ ਅਫਸਰ ਗੁਰਸ਼ੇਰ ਸਿੰਘ ਬਰਾੜ ਦੀ ਅਗਵਾਈ ਵਿੱਚ 26 ਜਨਵਰੀ ਗਣੰਤਤਰ ਦਿਵਸ ਨੂੰ ਮੱਦੇਨਜ਼ਰ ਸਹਿਰ ਵਿੱਚ ਫਲੈਗ ਮਾਰਚ ਸਿਟੀ ਥਾਣਾ ਤੋ ਲਾਲ ਬੱਤੀਆ ਜੈਤੋ ਰੋਡ ,ਰੇਲਵੇ ਰੋਡ, ਮੇਨ ਬਜਾਰ, ਫੇਰੂਮਾਨ ਚੌਕਂ ਜੌੜੀਆ ਚੱਕੀਆ ,ਡੇਰਾ ਸੱਚਾ ਸੌਦਾ ਡੇਰਾ ਰੋਡ ਅਤੇ ਬਸ ਸਟੇਂਡ ਅਤੇ ਰੇਲਵੇ ਸਟਸ਼ਨ ਤੇ ਚੇਕਿੰਗ ਕੀਤੀ ਗਈ। ਤਾ ਜੋ ਗੈਰ ਅਨਸਰ ਅਣਸੁਘਾਵੀ ਘਟਨਾ ਵਾਪਰ ਤੋ ਪਹਿਲਾ ਕਾਬੂ ਪਾਇਆ ਜਾਵੇ। ਅਖੀਰ ਸਿਟੀ ਥਾਣਾ ਵਿਖੇ ਸਮਾਪਤ ਹੋਇਆ। ਇਸ ਮਾਰਚ ’ਚ ਡੀ ਐਸ ਪੀ ( ਡੀ) ਕਸ਼ਮੀਰ ਕੌਰ, ਐਸ ਐਚ ਓ ਗੁਰਸ਼ੇਰ ਸਿੰਘ, ਆਵਾਜਾਈ ਪੁਲਿਸ ਦੇ ਇੰਚਾਰਜ ਸੁਖਵਿੰਦਰ ਸਿੰਘ ਬੇਦੀ ਅਤੇ ਹੋਰ ਪੁਲਿਸ ਕਰਮਚਾਰੀ ਸ਼ਾਮਿਲ ਸਨ। ਇਸ ਸਮੇਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।
Post a Comment