ਮਾਨਸਾ 15ਜਨਵਰੀ ( ਸਤੀਸਮਹਿਤਾ) ਕਮਲ ਸ਼ਰਮਾ ਨੂੰ ਸਲਾਹਕਾਰ ਮੁੱਖ ਮੰਤਰੀ ਪੰਜਾਬ ਦੇ ਪੰਜਾਬ ਭਾਜਪਾ ਦਾ ਨਵਾ ਪ੍ਰਧਾਨ ਚੁਣੇ ਜਾਣ ਨਾਲ ਪੰਜਾਬ ਭਾਜਪਾ ਨੂੰ ਬਹੁਤ ਮਜਬੂਤੀ ਮਿਲੇਗੀ। ਇਹ ਜਾਣਕਾਰੀ ਜ਼ਿਲ੍ਹਾ ਮਾਨਸਾ ਭਾਜਪਾ ਦੇ ਮੀਤ ਪ੍ਰਧਾਨ ਹਰਦੇਵ ਸਿੰਘ ਉ¤ਭਾ ਨੇ ਦਿੱਤੀ। ਉਹਨਾਂ ਕਿਹਾ ਕਿ ਕਮਲ ਸ਼ਰਮਾ ਦੇ ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਨਾਲ ਮਾਨਸਾ ਜ਼ਿਲ੍ਹਾ ਭਾਜਪਾ ਚ ਖੁਸੀ ਦੀ ਲਹਿਰ ਫੈਲ ਗਈ ਹੈ। ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹਾ ਭਾਜਪਾ ਕਮਲ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੀਤਿਕ ਗਡਕਰੀ ,ਲਾਲ ਕ੍ਰਿਸਨ ਅਡਵਾਨੀ, ਅਰੁਨ ਜੇਤਲੀ,ਸੁਸਮਾ ਸਵਰਾਜ ਤੇ ਸਮੁੱਚੀ ਭਾਜਪਾ ਦੀ ਕੇਦਰੀ ਲੀਡਰ ਸਿਪ ਦਾ ਤਹਿ ਦਿਲੋ ਧੰਨਵਾਦ ਕਰਦੀ ਹੈ। ਅੰਤ ਵਿੱਚ ਸਫਲਸੋਚ ਵਲੋ ਵੀ ਕਮਲ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ।


Post a Comment