ਖੰਨਾ 25 ਜਨਵਰੀ (ਥਿੰਦ ਦਿਆਲਪੁਰੀਆ) ਬਲਾਕ ਸਮਰਾਲਾ ਦੇ ਥਾਣਾ ਵਿਚ ਇਕ ਲੇਡੀ ਕਾਂਸਟੇਬਲ ਅਮਰਜੀਤ ਕੌਰ ਇੰਚਾਰਜ ਵੁਮੈਨ ਹੈਲਪਲਾਈਨ ਦੀ ਪਿਛਲੇ ਦਿਨੀਂ ਭੇਦਭਰੀ ਮੌਤ ਤੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦੇਣ ਲਈ ਸਮੂਹ ਥਾਣਾ ਸਟਾਫ ਨੇ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਤੋਂ ਬਾਅਦ ਸੰਪੂਰਨਤਾ ਅਰਦਾਸ ਕੀਤੀ ਗਈ, ਉਪਰੰਤ ਗੁਰੁ ਕਾ ¦ਗਰ ਅਤੁੱਟ ਵਰਤਿਆ। ਸ਼ਰਧਾਂਜਲੀ ਸਮਾਗਮ ਵਿਚ ਖੰਨਾ ਪੁਲਸ ਜਿਲ•ੇ ਦੇ ਸੀਨੀਅਰ ਪੁਲਸ ਕਪਤਾਨ ਜਤਿੰਦਰ ਸਿੰਘ ਔਲਖ ਨੇ ਵੀ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
Post a Comment