ਕਾਲਜ ’ਚ ਮਨਾਇਆ ਜਾਵੇਗਾ ਗਣਤੰਤਰ ਦਿਵਸ

Friday, January 25, 20130 comments

 ਕੋਟਕਪੂਰਾ/25ਜਨਵਰੀ/ ਜੇ.ਆਰ.ਅਸੋਕ/ ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਸਟੇਡੀਅਮ   ਵਿਖੇ 26 ਜਨਵਰੀ ਨੂੰ ਸਵੇਰੇ 10 ਵਜੇ ਰਾਸ਼ਟਰੀ ਝੰਡਾ ਲਹਿਰਾਇਆ ਜਾ ਰਿਹਾ ਹੈ, ਝੰਡਾ ਲਹਿਰਾਉਣ ਦੀ ਰਸਮ ਦਰਸ਼ਨ ਸਿੰਘ ਗਰੇਵਾਲ ਐਸ ਡੀ ਐਮ ਕੋਟਕਪੂਰਾ ਅਦਾ ਕਰਨਗੇ। ਇਸ ਸਬੰਧੀ ਤਹਿਸੀਲਦਾਰ ਦਰਸਨ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਪੁਖਤਾ ਪ੍ਰਬੰਧ ਕਰ ਲਏ ਹਨ।  ਇਸ ਮੌਕੇ ਨਾਇਬ  ਤਹਿਸੀਲਦਾਰ ਰਾਜ ਰਵਿੰਦਰ ਸਿੰਘ , ਨਗਰ ਕੌਸਲ ਵੱਲੋ ਜਗਜੀਤ ਸਿੰਘ , ਬੀ.ਡੀ.ੳ , ਕੁਲਬੀਰ ਸਿੰਘ ਮੱਤਾ ਮਾਰਕੀਟ ਕਮੇਟੀ ਸਕੱਤਰ ਕੋਟਕਪੂਰਾ  ਦਵਿੰਦਰ ਸਿੰਘ ਨੀਟੂ  ਹਾਜਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger