ਕੋਟਕਪੂਰਾ/21ਜਨਵਰੀ/ ਜੇ.ਆਰ.ਅਸੋਕ/ਥਾਣਾ ਸਦਰ ਪੁਲਿਸ ਕੋਟਕਪੂਰਾ ਨੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਅਵਤਾਰ ਸਿੰਘ ਕੋਟਕਪੂਰਾ ਤੇ ਮੁੱਖ ਅਫਸਰ ਸਦਰ ਥਾਣਾ ਅਮਰਜੀਤ ਸਿੰਘ ਕੁਲਾਰ ਕੋਟਕਪੂਰਾ ਦੀਆ ਹਦਾਇਤਾ ਤੇ ਗੈਰ ਅਨਸ਼ਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਏ.ਐਸ.ਆਈ ਬਲਦੇਵ ਸਿੰਘ ਨੇ ਦੌਰਾਨੇ ਗਸ਼ਤ ਇਕ ਲੜਕਾ ਅਤੇ ਇਕ ਔਰਤ ਮੋਟਰ ਸਾਈਕਲ ਸਵਾਰ ਤੋ ਨਸ਼ੀਲੀਆ ਸੀਸ਼ੀਆ ਅਤੇ ਗੋਲੀਆ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪੁਲਿਸ ਸੂਤਰਾ ਅਨੁਸਾਰ ਏ.ਐਸ.ਆਈ. ਬਲਦੇਵ ਸਿੰਘ ਨੇ ਦੌਰਾਨੇ ਗਸ਼ਤ ਸੰਧਵਾ ਕੋਲੋ ਮੋਨੋ ਪੁਤਰ ਸਤਪਾਲ , ਰਾਣੀ ਪਤਨੀ ਸੁਖਵਿੰਦਰ ਸਿੰਘ ਵਾਸੀ ਨਾਈਆ ਵਾਲੀ ਬਸਤੀ ਕੋਟਕਪੂਰਾ ਪਾਸੋ 40 ਸ਼ੀਸ਼ੀਆ ਨਸ਼ੀਲੀਆ ਤੇ 550 ਕੈਰੋਸੋਮਾ ਗੋਲੀਆ ਮੋਟਰ ਸਾਈਕਲ ਪੀ.ਬੀ.46 ਬੀ-4337 ਟੀ.ਵੀ.ਐਸ ਸਮੇਤ ਕਾਬੂ ਕੀਤੇ। ਉਕਤ ਵਿਅੱਕਤੀਆ ਤੇ ਮੁੱਕਦਮਾ ਨੰਬਰ 03 ਅ/ਧ 22/61/85 ਐਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕੀਤਾ।

Post a Comment