ਕੋਟਕਪੂਰਾ/4ਜਨਵਰੀ/ਜੇ.ਆਰ.ਅਸੋਕ/ ਬੀਤੇ ਦਿਨੀਂ ਪਿੰਡ ਵਾੜਾਦਰਾਕਾ ਨੇੜੇ ਇਕ ਸੜਕ ਹਾਦਸੇ ਦੌਰਾਨ ਮਾਰੇ ਗਏ ਸਥਾਨਕ ਸ਼ਹਿਰ ਦੇ ਨੌਜਵਾਨ ਅਮਿਤ ਗੋਇਲ (ਭਤੀਜਾ ਸ਼ਾਮ ਸੁੰਦਰ ਗੋਇਲ) ਦੀ ਮੌਤ ਤੇ ਮੁਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਕੁਲਤਾਰ ਸਿੰਘ ਬਰਾੜ, ਨਗਰ ਕੌਂਸਲ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਢਿਲੋਂ, ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਵਾਲਾ,ਰਾਮ ਚੋਪੜਾ,ਭੂਸ਼ਣ ਮਿੱਤਲ, ਟੋਨੀ ਸ਼ਰਮਾ, ਮੋਹਨ ਸਿੰਘ ਮੱਤਾ, ਡਾ. ਰਾਜਨ ਸਿੰਗਲਾ, ਸੋਹਣ ਸਿੰਘ ਬਰਗਾੜੀ, ਹਰੀਸ਼ ਮਿੱਤਲ, ਸੁਖਦੇਵ ਸਿੰਘ ਆੜ•ਤੀ, ਜਗਸੀਰ ਸਿੰਘ ਢਿਲੋਂ, ਕਿਰਨਦੀਪ ਸਿੰਘ ਚਹਿਲ ਸਰਪੰਚ, ਜਸਪਾਲ ਮੌੜ, ਮਲਕੀਤ ਕੌਰ, ਹਰਪਾਲ ਸਿੰਘ ਸੰਧੂ, ਬਲਵਿੰਦਰ ਸਿੰਘ ਜ਼ੈਲਦਾਰ, , ਕਾਲਾ ਗਰੋਵਰ, ਰੋਜ਼ੀ ਸ਼ਰਮਾ, ਬਲਵੀਰ ਸਿੰਘ ਰੰਧਾਵਾ ਨੇ ਦੁਖ਼ ਦਾ ਪ੍ਰਗਟਾਵਾ ਕੀਤਾ ਹੈ।

Post a Comment