ਮਾਘੀ ਦੇ ਸ਼ੁਭ ਦਿਹਾੜੇ ਮੌਕੇ ਥਾਂ-ਥਾਂ ਲੰਗਰ ਲਗਾਏ ਗਏ
Sunday, January 13, 20130 comments
ਕੋਟਕਪੂਰਾ/13 ਜਨਵਰੀ/ਜੇ.ਆਰ.ਅਸੋਕ/ਮਾਘੀ ਦੇ ਸ਼ੁਭ ਦਿਹਾੜੇ ਮੌਕੇ ਅੱਜ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਨਵਾਂ ਬੱਸ ਅੱਡਾ, ਬੱਤੀਆ ਵਾਲਾ ਚੌਂਕ, ਮੋਗਾ ਰੋਡ, ਬਠਿੰਡਾ ਰੋਡ, ਦੇਵੀ ਵਾਲਾ ਰੋਡ ਆਦਿ ਥਾਂਵਾ ਤੇ ਲੋਕਾਂ ਨੇ ਲੰਗਰ ਲਗਾਏ । ਇਸ ਮੌਕੇ ਲੋਕਾਂ ਨੇ ਪੂਰੀਆਂ, ਛੋਲੇ ਅਤੇ ਚਾਹ ਪਕੋੜੇ ਆਦਿ ਦੇ ਲੰਗਰ ਬੜੀ ਸ਼ਰਧਾ ਨਾਲ ਥਾਂ-ਥਾਂ ਲੰਗਰ ਲਗਾਕੇ ਇਸ ਦਿਹਾੜੇ ਦੀ ਖੁਸ਼ੀ ਮਨਾਈ ।

Post a Comment