ਝੁਨੀਰ 15 ਜਨਵਰੀ (ਸੰਜੀਵ ਸਿੰਗਲਾ) ਸੀ.ਪੀ.ਆਈ. ਦੇ ਜਿਲ੍ਹਾ ਕੌਸਲ ਮੈਬਰ ਕਾਮਰੇਡ ਹਰਚਰਨ ਸਿੰਘ ਬਾਜੇਵਾਲਾ ਦਾ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ ਉਹ 72 ਵਰਿਆ ਦੇ ਸਨ । ਜਿਨਾ ਦੇ ਅੰਤਿਮ ਸੰਸਕਾਰ ਮੌਕੇ ਪਾਰਟੀ ਦੇ ਸੀਨੀਅਰ ਆਗੂਆ ਨੇ ਉਹਨਾ ਦੀ ਦੇਹ ਤੇ ਪਾਰਟੀ ਦਾ ਝੰਡਾ ਪਾ ਕੇ ਵਿਦਾ ਕੀਤਾ ।ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਨਿਵਾਸੀ,ਰਿਸਤੇਦਾਰ, ਤੋ ਇਲਾਵਾ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸੀ, ਸਾਬਕਾ ਵਿਧਾਇਕ ਬੂਟਾ ਸਿੰਘ ਮਾਨਸਾ,ਜਿਲਾ ਸਕੱਤਰ ਜੁਗਰਾਜ ਸਿੰਘ ਭੁੱਲਰ,ਕਾਮਰੇਡ ਕ੍ਰਿਸਨ ਚੌਹਾਨ,ਕਾਮਰੇਡ ਧੰਨਾ ਸਿੰਘ ਬਾਜੇਵਾਲਾ,ਦਿਲਜੀਤ ਸਿੰਘ ਮਾਨਸਾਹੀਆ,ਸਰਪੰਚ ਮਹਿੰਦਰ ਸਿੰਘ ਬਾਜੇਵਾਲਾ ਆਦਿ ਹਾਜਿਰ ਸਨ ।

Post a Comment