ਕੋਟਕਪੂਰਾ/19 ਜਨਵਰੀ/ ਜੇ.ਆਰ.ਅਸੋਕ /ਗੁਰੂਕੁਲ ਗਰੁੱਪ ਆਫ ਇੰਸਟੀਚਿਊਟ ਫਾਰਵੋਮੈਨ ਕੋਟਕਪੂਰਾ ਵਿਖੇ ਚਲ ਰਹੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਭਾਗ ਨੂੰ ਯੂਰਪ ਦੀ ਪ੍ਰਸਿਧ ਸੰਸਥਾਂਬੀ.ਡੀ.ਆਈ ਵੱਲੋ1 ਵਧੀਆਂ ਕਾਰਜੁਗਾਰੀ ਲਈ ਇੰਟਰਨੈਸ਼ਨਲਆਰਕ ਆਫ ਯੂਰਪ ਦਾ ਅਵਾਰਡ ਦੇਣ ਦਾ ਐਲਾਨ ਕੀਤਾ ਹੈ । ਇਹ ਅਵਾਰਡ 27-28 ਅਪ੍ਰੈਲ ਨੂੰ ਫ੍ਰੈਕਫਰਟ ਵਿਖੇ ਦਿੱਤਾ ਜਾਵੇਗਾ । ਇਸ ਦੀ ਜਾਣਕਾਰੀ ਸੰਸਥਾਂ ਦੇ ਐਮ.ਡੀ ਕੁਲਦੀਪ ਧਾਲੀਵਾਲ ਨੇ ਦਿੰਦਿਆ ਕਿਹਾ ਕਿ ਇਹ ਸਨਮਾਨ ਉਹਨਾਂ ਬੱਚੀਆਂ ਦਾ ਸਨਮਾਨ ਹੈ ਜਿਹਨਾਂ ਨੇ ਪੇ1ਡੂ ਖੇਤਰ ਤੋ ਉਠ ਕੇ ਸੰਸਥਾਂ ਦੇ ਮਲਟੀਮੀਡੀਆਂ ਅਤੇ ਐਨੀਮੇਸ਼ਨ ਵਿਭਾਗ ਵਿਚੋ ਅੰਤਰਰਾਸਟਰੀ ਪੱਧਰ ਦੀ ਯੌਗਿਤਾ ਹਾਂਸਲ ਕੀਤੀ ਅਤੇ ਨਾਲ ਹੀ ਸੰਸਥਾਂ ਵੱਲ ੋ1 ਦਿੱਤੇ ਰੋਜਗਾਰ ਦੇ ਮੋਕੇ ਨੂੰ ਬਖੂਬੀ ਵਰਤ ਦਿਆ ਅੰਤਰਰਾਸ਼ਟਰੀ ਪੱਧਰ ਤੇ ਗੁਰੂਕੁਲ ਗਰੁੱਪ ਆਫ ਇੰਸਟੀਚਿਊਟ ਦਾ ਨਾਮ ਰੋਸ਼ਨ ਕੀਤਾ । ਇਸ ਮੋਕੇ ਤੇ ਕੇਨਰਾ ਬੇ1ਕ ਦੇ ਖ਼ਰੈਡਿਟ ਮੈਨੇਜਰ ਜਸਵੀਰ ਅਰੋੜਾ ਨੇ ਵਿਸ਼ੇਸ ਤੋਰ ਤੇ ਸਿਰਕਤ ਕੀਤੀ ਅਤੇ ਵਿਭਾਗ ਦੇ ਮੁੱਖੀ ਦਵਿੰਦਰ ਸਿੰਘ ਢਿਲੋ1 ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਵਧਾਈ ਦਿੱਤੀ । ਇਸ ਮੋਕੇ ਤੇ ਸੰਸਥਾਂ ਦੇ ਡਾਇਰੈਕਟਰ ਅਕੈਡਮਿਕ ਮੈਡਮ ਦੇਵ ਇੱਛਾ ਮੋ1ਗਾ ਕੁਆਡੀਨੇਟਰ ਨਵਨੀਤ ਰਾਣਾ, ਬਰਜਿੰਦਰ ਸਿੰਘ ਛੰਟੀ (ਓ ਐਸ ਡੀ ਟੂ ਐਮਡੀ), ਡਾਇਰੈਕਟਰ ਗੁਰਪ੍ਰੀਤ ਸਿੰਘ ਢਿਲੋ ਅਤੇ ਡਾਇਰੈਕਟਰ ਟਰਾਂਸਪੋਰਟ ਯਾਦਵਿੰਦਰ ਸਿੰਘ ਅਤੇ ਸਾਰਾ ਮਲਟੀਮੀਡੀਆ ਵਿਭਾਗ ਮਜੂੋਦ ਸੀ ।
Post a Comment