* ਮੰਹਤ ਨਾਰਇਣ ਦਾਸ ਪੁਰੀ ਅਤੇ ਆੰਨਦ ਅ¤ਤਰੀ ਜੀ ਮਹਾਆਰਤੀ ਦੇ ਨਾਲ ਰਥਯਾਤਰਾ ਨੂੰ ਦੇਣਦੇ ਵਿਸ਼ਰਾਮ

Sunday, January 20, 20130 comments


ਲੁਧਿਆਣਾ 20 ਜਨਵਰੀ  (  ਸਤਪਾਲ ਸੋਨ9    ) ਮਹਾਸ਼ਿਵਰਾਤਰੀ ਮਹੋਤਸਵ ਕਮੇਟੀ  ਵ¤ਲੋਂ 8 ਮਾਰਚ ਨੂੰ ਸ਼ਿਵਰਾਤਰੀ  ਦੇ ਸੰਬਧ ਵਿ¤ਚ ਸਿਵਲ ਹਸਪਤਾਲ  ਦੇ ਨੇੜੇ ਵਲੋਂ ਆਜੋਜਿਤ ਹੋਣ ਵਾਲੀ ਵਿਸ਼ਾਲ ਰ¤ਥ ਯਾਤਰਾ ਦੀ ਪ੍ਰਧਾਨਤਾ ਮਹਾਮੰਡਲੇਸ਼ਵਰ ਸਵਾਮੀ  ਵੇਦ ਭਾਰਤੀ  ਜੀ ਮਹਾਰਾਜ ਕਰਣਗੇ  ।  ਜਦ ਕਿ ਮੰਹਤ ਨਾਰਇਣ ਦਾਸ   ਪੁਰੀ ਜੀ  , ਮੰਹਤ ਦਿਨੇਸ਼ ਪੁਰੀ  ਜੀ ਅਤੇ ਗੁਰੂ ਆਨੰਦ ਅ¤ਤਰੀ ਜੀ  ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਵਿ¤ਖੇ ਮਹਾਆਰਤੀ ਨਾਲ ਰਥਯਾਤਰਾ ਨੂੰ ਅਰਾਮ ਦੇਣਗੇ ।  ਸ਼ਿਵ ਸੈਨਾ ਬਾਲਠਾਕਰੇ , ਸ਼ਿਵ ਸੈਨਾ ਹਿੰਦੂਸਤਾਨ ਅਤੇ ਹਿੰਦੂ ਸਿ¤ਖ ਜਾਗ੍ਰਤੀ ਸੈਨਾ ਦੇ ਸੈਕੜੇ ਸੈਨਿਕ ਤੇ ਸ਼ਿਵ ਭਗਤ ਹ¤ਥਾਂ ਵਿ¤ਚ ਤਿਰਸ਼ੂਲ ਫੜ ਕੇ ਰਥਯਾਤਰਾ ਵਿ¤ਚ ਸ਼ਾਮਿਲ ਹੋ ਕੇ ਰਥਯਾਤਰਾ ਦੀ ਸ਼ੋਭਾ ਵਧਾਉਣਗੇ ।  ਉਕਤ ਜਾਣਕਾਰੀ ਮਹੋਤਸਵ ਕਮੇਟੀ  ਦੇ ਮੁ¤ਖ ਸੇਵਾਦਾਰ ਨੀਰਜ ਵਰਮਾ  ਅਤੇ ਅਜੈ ਗੁਪਤਾ  ਨੇ ਐਤਵਾਰ ਨੂੰ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਵਿ¤ਖੇ ਮਹੰਤ  ਦਿਨੇਸ਼ ਪੁਰੀ ਜੀ ਦੀ ਪ੍ਰਧਾਨਗੀ ਹੇਠ ਰਥਯਾਤਰਾ ਦੀਆਂ ਤਿਆਰੀਆਂ ਸੰਬਧੀ ਮਿੰਟੀਗ ਨੂੰ ਸੰਬੋਧਿਤ ਕਰਦੇ ਹੋਏ ਦਿ¤ਤੀ ।  ਮਿੰਟੀਗ ਵਿ¤ਚ ਸ਼ਰੀ ਗੰਗਾ ਧਾਮ ਆਸ਼ਰਮ ਤੋਂ ਗੁਰੂ ਆਨੰਦ ਅ¤ਤਰੀ ਜੀ ,ਹਿੰਦੂ ਸਿ¤ਖ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ , ਸ਼ਿਵ ਸੈਨਾ ਬਾਲਠਾਕਰੇ ਦੀ ਸੂਬਾ ਇਕਾਈ  ਦੇ ਉਪ-ਪ੍ਰਧਾਨ ਆਰ ਡੀ ਪੁਰੀ  ,  ਹਕੀਮ ਸ਼ਾਮ ਦਾਸ   , ਕੌਂਸਲਰ ਅਜੈ ਨਇਅਰ ਟੈਂਕੀ ਅਤੇ ਦਵਿੰਦਰ ਜ¤ਗੀ , ਮਾਂ ਕਾਲਕਾ ਰ¤ਥ ਸੇਵਕ ਸੰਘ ਤੋਂ ਗੁਰਪ੍ਰੀਤ ਸਿੰਘ  , ਰਾਜੀਵ ਕੁਮਾਰ  ਅਤੇ ਸ਼ੁਭਮ , ਜੋਤਿਸ਼ਾਚਾਰਿਆ ਰਮੇਸ਼ ਚੌਧਰੀ  , ਹੈਲਪਿੰਗ ਹੈਂਡਸ ਕ¤ਲਬ ਤੋਂ ਅਵਨੀਸ਼ ਮਿਤਲ ਅਤੇ ਰਮਨ ਗੋਇਲ  , ਸ਼ਿਵ ਸ਼ਕਤੀ ਸੇਵਾ ਦਲ ਪਰਿਵਾਰ  ਦੇ ਮੈਂਬਰ , ਚੌੜੀ ਸੜਕ ਸ਼ਾਪਕੀਪਰਜ ਐਸੋਸਿਏਸ਼ਅਨ ਤੋਂ ਵਿ¤ਕੀ ਪੀਠੀ ਵਾਲਾ , ਬਿ¤ਟਾ ਕਪੂਰ  ,   ਕੇ ਕੇ ਬਿ¤ਲਾ ਅਤੇ ਚਾਚਾ ਦੇਸਰਾਜ ਨੇ ਮਹੋਤਸਵ ਕਮੇਟੀ  ਦੇ ਮੈਬਰਾਂ ਨੂੰ ਹਰ ਤਰ•ਾਂ  ਦੇ ਸਹਿਯੋਗ ਦਾ ਭਰੋਸਾ ਦਿਤਾ । ਨੀਰਜ ਵਰਮਾ  ਅਤੇ ਅਜੈ ਗੁਪਤਾ  ਨੇ ਰਥਯਾਤਰਾ ਦੀ ਰੁਪਰੇਖਾ ਦ¤ਸਦੇ ਹੋਏ ਕਿਹਾ ਕਿ ਰਥਯਾਤਰਾ  ਦੇ ਪ੍ਰਤੀ ਮਹਾਂਨਗਰ ਦੀ ਜਨਤਾ ਅਤੇ ਸ਼ਿਵਭਗਤਾਂ ਵਿ¤ਚ ਭਾਰੀ ਉਤਸ਼ਾਹ ਹੈ ।  ਵ¤ਖ-ਵ¤ਖ  ਸੰਗਠਨ ਅਤੇ ਐਸੋਸਿਏਸ਼ਨਾਂ ਵ¤ਲੋਂ ਕਮੇਟੀ ਨੂੰ ਸਹਿਯੋਗ ਮਿਲ ਰਿਹਾ ਹੈ ।  ਕਮੇਟੀ  ਦੇ ਸੇਵਾਦਾਰ ਅਜੈ ਬਹਿਲ  ਅਤੇ ਰਾਕੇਸ਼ ਚੌਧਰੀ  ਨੇ ਦ¤ਸਿਆ ਕਿ ਰਥਯਾਤਰਾ ਦੇ ਰਾਹ ਵਿ¤ਚ ਭਗਵਾਨ ਭੋਲ਼ੇ ਨਾਥ  ਦੇ ਪਵਿਤਰ ਰ¤ਥ ਤੇ ਵਿਰਾਜਮਾਨ ਭਗਵਾਨ ਭੋਲੇ ਨਾਥ  ਦੇ ਰ¤ਥ  ਦੇ ਅ¤ਗੇ ਸ਼ਿਵ ਭਗਤਾਂ ਵ¤ਲੋਂ ਬਣਾਈ ਗਈ ਰੰਗੋਲੀ ਵੀ ਦੇਖਣ ਯੋਗ ਹੋਵੇਗੀ ।  ਅਤੇ ਮਹਾਂਨਗਰ  ਦੇ ਵ¤ਖ ਵ¤ਖ ਹਿਸੀਆਂ ਤੋਂ ਲਘੂ ਯਾਤਰਾਵਾਂ ਵੀ ਰਥਯਾਤਰਾ ਵਿ¤ਚ ਸ਼ਾਮਿਲ ਹੋਣਗੀਆਂ  ।  ਇਸ ਤੋਂ ਪਹਿਲਾਂ ਮਹੋਤਸਵ ਕਮੇਟੀ ਦੀ ਮਹਿਲਾ ਭਜਨ ਮੰਡਲੀ ਦੀਆਂ ਮੈਬਰਾਂ ਰੇਖਾ ਸ਼ੇਖਾਵਤ  , ਉਸ਼ਾ ਸੈਨੀ  , ਡੋਲੀ ਗੋਂਸਾਈ , ਸੰਤੋਸ਼ ਵਿਜ  , ਅਤੇ ਸਤਪਾਲ ਸਗੜ ਨੇ ਭਗਵਾਨ ਭੋਲ਼ੇ ਨਾਥ ਦੇ ਭਜਨ ਪ੍ਰਸਤੂਤ ਕਰਕੇ ਹਾਜਰ ਜਨਸਮੂਹ ਨੂੰ ਭੇਲੇ ਨਾਤ ਦੇ ਚਰਨਾਂ ਨਾਲ ਜੋੜਿਆ।  ਇਸ ਮੌਕੇ ਸ਼ੋਰੀ ਲਾਲ,ਸਾਹਿਲ ਖੁਰਾਣਾ  , ਰਜਿੰਦਰ ਸੈਣੀ  , ਰਾਮ ਗੋਪਾਲ ਗੁਪਤਾ  , ਸੌਰਵ ਵਰਮਾ  , ਰਵਿੰਦਰ ਝਾਨੀ , ਅਮ੍ਰਿਤਪਾਲ ਸਿੰਘ   , ਹੈਪੀ ਯੁਵਰਾਜ, ਹਰਪ੍ਰੀਤ ਸਿੰਘ  ਬ¤ਟੂ , ਬ੍ਰਿਜੇਸ਼ ਕੁਮਾਰ  , ਰਾਘਵ ਕੁਮਾਰ  , ਪ੍ਰਵੀਨ ਕੁਮਾਰ  , ਰਾਜੇਸ਼ ਰੌਕੀ , ਰਮੇਸ਼ ਮਹਾਜਨ , ਸੰਜੀਵ ਕੁਮਾਰ  , ਨਿਤੀਨ ਕੁਮਾਰ  ਅਤੇ ਹੋਰ ਵੀ ਮੌਜੂਦ ਸਨ ।  




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger