ਸੰਵੇਦਨਾ ਟਰ¤ਸਟ ਅਤੇ ਦੂਰਗਾ ਮਾਤਾ ਮੰਦਰ ਟਰ¤ਸਟ ਨੇ ਗੈਂਗ ਰੇਪ ਦੀ ਸ਼ਿਕਾਰ ਹੋਈ ਲੜਕੀਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕ¤ਢਿਆ ਫੈਮਿਲੀ ਕੈਂਡਲ ਮਾਰਚ

Wednesday, January 02, 20130 comments


ਲੁਧਿਆਣਾ (ਸਤਪਾਲ ਸੋਨ)  ਸੰਵੇਦਨਾ ਟਰ¤ਸਟ ਅਤੇ ਦੂਰਗਾ ਮਾਤਾ ਮੰਦਰ ਟਰ¤ਸਟ ਨੇ ਸੰਯੁਕਤ ਰੁਪ’ਚ ਦਿ¤ਲੀ ਅਤੇ ਪਟਿਆਲਾ ਵਿ¤ਖੇ ਗੈਂਗ ਰੇਪ ਦੀ ਸ਼ਿਕਾਰ ਹੋਈਆਂ ਲੜਕੀਆਂ ਪ੍ਰਤੀ ਸੰਵੇਦਨਾ ਜ਼ਾਹਰ ਕਰਨ ਲਈ ਸ਼ਾਂਤੀਪੂਰਵਕ ਫੈਮਿਲੀ ਕੈਂਡਲ ਮਾਰਚ ਕ¤ਢਿਆ । ਕੈਂਡਲ ਮਾਰਚ ਵਿ¤ਚ ਭਾਰੀ ਗਿਣਤੀ ਵਿ¤ਚ ਮਹਿਲਾਵਾਂ , ਨੋਜਵਾਨਾਂ ਅਤੇ ਬ¤ਚਿਆਂ ਨੇ ਭਾਗ ਲੈ ਕੇ ਪੀੜਿਤ ਪਰਿਵਾਰਾਂ ਨਾਲ  ਸੰਵੇਦਨਾ ਪ੍ਰਗਟ ਕੀਤੀ । ਕੈਂਡਲ ਮਾਰਚ ਸਥਾਨਕ ਪ੍ਰਿੰਸ ਹੋਸਟਲ ਦੇ ਨੇੜੇ ਸਥਿਤ ਜਿੰਦਲ  ਸਮਾਇਲ ਸੈਟਰ ਤੋਂ ਸ਼ੁਰੂ ਹੋਕੇ ਕਾਲਜ ਰੋਡ  ਦੇ ਰਸਤੇ ਜਗਰਾ5 ਪੁਲ ਸਥਿਤ ਦੁਰਗਾ ਮਾਤਾ ਮੰਦਰ ਪੰਹੁਚ ਕੇ ਪ੍ਰਾਥਨਾ ਸਭਾ ਵਿ¤ਚ ਬਦਲ ਗਿਆ ।  ਇਸ ਮੌਕੇ ਸੰਵੇਦਨਾ ਟਰ¤ਸਟ  ਦੇ ਪ੍ਰਧਾਨ ਰਵਿੰਦਰ ਅਰੋੜਾ ,ਚੇਅਰਮੈਨ ਸੁਭਾਸ਼ ਗੁਪਤਾ  ਅਤੇ ਸ¤ਕਤਰ ਜਨਰਲ ਡਾ.ਵਿਕਾਸ ਜਿੰਦਲ ਨੇ ਦਿ¤ਲੀ ਅਤੇ ਪਟਿਆਲਾ ਵਿਖੇ ਨਾਰੀ ਸ਼ਕਤੀ  ਨਾਲ ਘਟਿਤ ਹੋਈ ਦਰਦਨਾਕ ਘਟਨਾਵਾਂ ਤੇ ਦੁ¤ਖ ਪ੍ਰਗਟ ਕਰਦੇ ਹੋਏ ਮਹਿਲਾਵਾਂ ਅਤੇ ਲੜਕੀਆਂ ਦੀ ਸੁਰ¤ਖਿਆ ਲਈ ਕਰੜੇ ਕਾਨੂੰਨ ਬਣਾਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਮੰਗ ਕੀਤੀ ।  ਉਨ•ਾਂ ਨੇ ਕਿਹਾ ਕਿ  ਦੋਵੇਂ   ਸੰਗਠਨਾਂ ਨੇ ਫੈਮਿਲੀ ਕੈਂਡਲ ਮਾਰਚ  ਦੇ ਰਾਹੀਂ ਪ੍ਰਭਾਵਿਤ ਪਰਿਵਾਰਾਂ  ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਨ ਦੇ ਯਤਨ ਕੀਤੇ ਹਨ।  ਅਤੇ ਸਮਾਜ ਨੂੰ ਜਾਗਰੁਕ ਕਰ ਕੇ ਅਜਿਹੀ ਵਿਵਸਥਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਵਿ¤ਖ ਵਿ¤ਚ ਏਹੋ ਜਿਹਿਆਂ ਘਟਨਾਵਾਂ ਮੁ¤ੜ ਤੋਂ ਨਾ ਵਾਪਰਣ ।  ਦੁਰਗਾ ਮਾਤਾ ਮੰਦਰ  ਦੇ ਟਰਸਟੀ ਪ੍ਰਸ਼ੋਤਮ ਮਿਤਲ ਅਤੇ ਮਿਸਟਰ ਬੰਪੀ ਜੀ  ਨੇ ਹਾਲ ਹੀ ਵਿ¤ਚ ਨਵੀਂ ਦਿ¤ਲੀ ਅਤੇ ਪਟਿਆਲਾ ਵਿ¤ਖੇ ਮਹਿਲਾਵਾਂ ਨਾਲ ਹੋਏ ਗੈਂਗ ਰੇਪ ਦੀ ਨਿਖੇਧੀ  ਕਰਦੇ ਹੋਏ ਫਿਲਮਾਂ ਵਿ¤ਚ ਅਧਨੰਗੇ ਸੀਨ ਅਤੇ ਅਸ਼ਲੀਲਤਾ ਪਰੋਸਣ  ਨੂੰ ਜ਼ਿੰਮੇਦਾਰ ਠਹਰਾਉਂਦੇ ਹੋਏ ਕਿਹਾ ਕਿ ਸੈਂਸਰ ਬੋਰਡ ਅਸ਼ਲੀਲਤਾ ਪਰੋਸਣ  ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਦਮ ਚੁ¤ਕੇ। ਇਸ ਮੋਕੇ ਰਜਤ ਸੂਦ,ਸੁਰਜ ਸੇਤਿਆ,ਜਗਮੋਹਨ ਔਸਟਰ, ਯਸ਼ ਅਰੋੜਾ,ਸ਼ਸ਼ੀ ਗੋਇਲ,ਪਰਸ਼ੋਤਮ ਮਿੱਤਲ,ਕਿਸ਼ਨ ਗੁਪਤਾ,ਸਜੈ ਮਹਿਦਰੂ ,ਰਜਨੀ,ਆਫਗਿਨ,ਚੇਤਨਾ,ਚਾਰੂ ਅਰੋੜਾ,ਨੇਹਾ  ਗੁਪਤਾ ਤੇ ਹੋਰ ਵੀ ਹਾਜਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger