ਹੁਸ਼ਿਆਰਪੁਰ 15 ਜਨਵਰੀ (ਨਛਤਰ ਸਿੰਘ)-ਭੈਣ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਹੁਸਿਆਰਪੁਰ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਭਰਮੇ ਇ¤ਕਠ ਨੂੰ ਸੰਬੌਧਨ ਕਰਦੇ ਹੋਏ ਸ੍ਰੀ ਨਰਿੰਦਰ ਕਸ਼ਯਪ ਨੈਸ਼ਨਲ ਜਨਰਲ ਸੈਕਟਰੀ ਐਮਪੀ ਰਾਜ ਸਭਾ ਇੰਚਾਰਜ ਪੰਜਾਬ, ਜਮੂ ਕਸ਼ਮੀਰ ਚੰਡੀਗੜ• ਨੇ ਕਿਹਾ ਭੈਚ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਪੂਰੇ ਦੇਸ਼ ਅੰਦਰ ਹੀ ਨਹੀਂ ਪੂਰੀ ਦੁਨੀਆਂ ਵਿ¤ਚ ਬਹੁਜਨ ਸਮਾਜ ਪਾਰਟੀ ਦੇ ਲੋਕ ਜਨ ਕਲਿਆਣ ਦੇ ਰੂਪ ਵਿ¤ਚ ਮਨਾਉਦੇ ਹਨ। ਉਹਨਾਂ ਨੇ ਕਿਹਾ ਕੁਮਾਰੀ ਮਾਇਆਵਤੀ ਬਾਬਾ ਸਾਹਿਬ ਦੇ ਵਿਚਾਰਾ ਨੂੰ ਤੇ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਅਤੇ ਦਲਿਤ ਪਛੜਿਆਂ ਨੂੰ ਪੂਰੇ ਅਧਿਕਾਰ ਦਵਾਉਣ ਲਈ ਵ¤ਚਨਬ¤ਧ ਹੈ। ਰਾਜ ਸਭਾ ਵਿ¤ਚ ਭੈਣ ਮਾਇਆਵਤੀ ਦੇ ਨੌਕਰੀਆਂ ਵਿ¤ਚ ਤਰ¤ਕੀਆਂ ਦਾ ਬਿ¤ਲ ਦਬਾਅ ਪਾ ਕੇ ਪਾਸ ਕਰਾ ਲਿਆ ਹੈ ਅਤੇ ਇਸ ਬਿਲ ਨੂੰ ਲੋਕ ਸਭਾ ਵਿ¤ਚ ਵੀ ਲੈ ਕੇ ਜਾਵਾਂਗੇ ਅਤੇ ਪਾਸ ਕਰਾਂਵਾਗੇ। ਉਹਨਾਂ ਨੇ ਕਿਹਾ ਅਕਾਲੀ ਕਾਂਗਰਸ ਪਾਰਟੀਆਂ ਜਿਨ•ਾਂ ਨੂੰ 65 ਸਾਲ ਅਜਮਾਂ ਲਿਆ ਹੈ,ਪਰ ਉਨ•ਾਂ ਨੇ ਆਮ ਜਨਤਾ ਨੂੰ ਭ੍ਰਿਸ਼ਟਾਚਾਰ, ਬੇਰੁਜਗਾਰੀ ਹੀ ਦਿ¤ਤੀ। ਉਹਨਾਂ ਬਸਪਾ ਵਰਕਰਾਂ ਨੂੰ ਅਪੀਲ ਕੀਤੀ ਕਿ 2014 ਦੀਆਂ ਲੋਕ ਸਭਾ ਚੌਣਾਂ ਵਿ¤ਚ ਭੈਣ ਕੁਮਾਰੀ ਮਾਇਆਵਤੀ ਨੂੰ ਪੀਐਮ ਬਣਾਉ ਤੇ ਆਪਣੀਆਂ ਮੁਸ਼ਕਿਲਾਂ ਦਾ ਹ¤ਲ ਆਪ ਕਰੋ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਗੁਰਲਾਲ ਸੈਲਾ ਜਨਰਲ ਸਕ¤ਤਰ ਬਸਪਾ ਪੰਜਾਬ ਨੇ ਕਿਹਾ ਕਿ ਅ¤ਜ ਪੰਜਾਬ ਦੇ ਅੰਦਰ ਅਕਾਲੀਆਂ ਆਗੂਆਂ ਦੀ ਗੁੰਡਾਂਗਰਦੀ ਤੋਂ ਆਮ ਲੋਕ ਤੰਗ ਆ ਚੁ¤ਕੇ ਹਨ। ਇਸ ਸਰਕਾਰ ਨੇ ਰੇਤ, ਬਜਰੀ, ਸੀਮੇਂਟ ਅਤੇ ਭੂਮੀ ਤੇ ਕਬਜਾ ਕਰ ਕੇ ਭਾਅ ਅਸਮਾਨਾਂ ਤੇ ਚੜਾ ਦਿ¤ਤੇ ਹਨ। ਅ¤ਜ ਬੇਰੁਜਗਾਰੀ ਏਨੀ ਵ¤ਧ ਚੁ¤ਕੀ ਹੈ ਕਿ ਆਮ ਆਦਮੀ ਨੂੰ ਰੋਜ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੈ। ਇਸ ਮੌਕੇ ਤੇ ਚੌਧਰੀ ਗੁਰਨਾਮ ਚੰਦ ਸਕ¤ਤਰ ਬਸਪਾ ਪੰਜਾਬ, ਸੁਮਿ¤ਤਰ ਸਿੰਘ ਸੀਕਰੀ ਕੁਆਡੀਨੇਟਰ ਲੋਕ ਸਭਾ ਹੁਸਿਆਰਪੁਰ, ਇੰਜੀਨੀਸ਼ਅਰ ਮਹਿੰਦਰ ਸਿੰਘ ਜਿਲਾ ਪ੍ਰਧਾਨ ਬਸਪਾ, ਉਂਕਾਰ ਸਿੰਘ ਝ¤ਮਟ ਸੀਨੀਅਰ ਬਸਪਾ ਆਗੂ, ਸੁਰਿੰਦਰ ਫੋਜੀ, ਬਖਸ਼ੀਸ਼ ਭੀਮ, ਦਲਜੀਤ ਰਾਇ ਜਿਲਾ ਇੰਚਾਰਜ, ਸੋਮ ਨਾਥ ਬੈਂਸ, ਬਲਵਿੰਦਰ ਬੋਦਲ, ਸੁਰਜੀਤ ਬਡੇਸਰੋ ਜਿਲਾ ਉਪ ਪ੍ਰਧਾਨ, ਜਗਤ ਸਿੰਘ ਸਸੋਲੀ ਜਿਲਾ ਜਨਰਲ ਸਕ¤ਤਰ, ਮੇਅਰ ਚੰਦ ਸਿ¤ਧੂ, ਨਿਸ਼ਾਨ ਚੌਧਰੀ, ਹਰਜੀਤ ਲਾਡੀ ਇੰਚਾਰਜ ਵਿਧਾਨ ਸਭਾ ਹੁਸਿਆਰਪੁਰ, ਸੁਖਦੇਵ ਬਿ¤ਟਾ ਪ੍ਰਧਾਨ ਸ਼ਾਮ ਚੁਰਾਸੀ, ਬੀਬੀ ਨਿਰਮਲਾ ਦੇਵੀ ਪ੍ਰਧਾਨ ਮੁਕੇਰੀਆਂ, ਚੌਧਰੀ ਸਵਰਨਾ ਰਾਮ ਇੰਚਾਰਜ ਮੁਕੇਰੀਆਂ, ਐਡਵੋਕੇਟ ਧਰਮਿੰਦਰ ਕੁਮਾਰ ਦਾਦਰਾ, ਪਰਸ਼ੋਤਮ ਹੀਰ ਖਾਨਪੁਰ, ਬਲਵਿੰਦਰਜੀਤ ਸਿੰਘ ਪ੍ਰਧਾਨ ਯੂਥ ਵਿੰਗ, ਚੌਧਰੀ ਬਲਵੀਰ ਚੰਦ ਸੈਕਟਰੀ, ਦਿਨੇਸ਼ ਕੁਮਾਰ ਪ¤ਪੂ ਸ਼ਹਿਰੀ ਪ੍ਰਧਾਨ ਬਸਪਾ, ਬਿਸ਼ਨ ਦਾਸ, ਉਂਕਾਰ ਸਿੰਘ ਨਲੋਈਆ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਤੀਰਥ ਸਿੰਘ ਹੀਰ, ਕਰਨੈਲ ਰਾਜੂ, ਮਨਜੀਤ ਸਿੰਘ ਸਹੋਤਾ, ਮਦਨ ਸਿੰਘ ਬੈਂਸ, ਕਰਤਾਰ ਸਿੰਘ ਸੈਣੀ, ਹਰਵਿੰਦਰ ਹੀਰਾ, ਗਿਆਨ ਚੰਦ ਨਾਰਾ, ਸ਼ਿਵ ਰਾਮ ਮਾਝੀ, ਪ¤ਨੂ ਲਾਲ, ਹਰਭਜਨ ਮਹਿਮੀ, ਗੁਰਦੇਵ ਬਿ¤ਟੂ, ਸਤੀਸ਼ ਕੁਮਾਰ ਖਾਨਪੁਰ ਆਦਿ ਆਗੂ ਹਾਜਰ ਸਨ।

Post a Comment