ਗਣਤੰਤਰ ਦਿਵਸ ਸਮਾਰੋਹ ਦੀ ਮੀਡੀਆ ਕਵਰੇਜ ਅਤੇ ਐਟ ਹੋਮ ਲਈ ਸੱਦਾ-ਪੱਤਰ
Friday, January 25, 20130 comments
26 ਜਨਵਰੀ ਨੂੰ ਪਟਿਆਲਾ ਦੇ ਵਾਈ.ਪੀ.ਐਸ ਸਟੇਡੀਅਮ ਵਿਖੇ 64ਵੇਂ ਗਣਤੰਤਰ ਦਿਵਸ ਸਬੰਧੀ ਕਰਵਾਏ ਜਾ ਰਹੇ ਜ਼ਿਲ•ਾ ਪੱਧਰੀ ਸਮਾਗਮ ਦੌਰਾਨ ਸਵੇਰੇ 9.30 ਵਜੇ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ । ਇਸ ਤੋਂ ਬਾਅਦ ਸਰਕਟ ਹਾਊਸ ਵਿਖੇ ਐਟ ਹੋਮ ਹੋਵੇਗਾ । ਇਸ ਸਮਾਗਮ ਦੀ ਮੀਡੀਆ ਕਵਰੇਜ ਅਤੇ ਐਟ ਹੋਮ ਲਈ ਆਪ ਨੂੰ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਨਿੱਘਾ ਸੱਦਾ ਦਿੱਤਾ ਜਾਂਦਾ ਹੈ ।

Post a Comment