ਕੋਟਕਪੂਰਾ/28ਜਨਵਰੀ/ਜੇ.ਆਰ.ਅਸੋਕ /ਕੁ¤ਲ ਹਿੰਦ ਕਾਂਗਰਸ ਦੇ ਨਵ ਨਿਯੁਕਤ ਉਪ ਪ੍ਰਧਾਨ ਰਾਹੁਲ ਗਾਂਧੀ ਮੈਂਬਰ ਪਾਰਲੀਮੈਂਟ ਜਿਹਨਾਂ ਨੂੰ ਜੈਪੁਰ ਵਿਖੇ ਦੇਸ਼ ਦੀ ਸਮੂਚੀ ਕਾਂਗਰਸ ਪਾਰਟੀ ਨੇ ਇਹ ਅਹੁ¤ਦਾ ਸਰਬ ਸੰਮਤੀ ਨਾਲ ਸੋਂਪਿਆ ਹੈ। ਇਸ ਤੋਂ ਇਹ ਗ¤ਲ ਤਾਂ ਬਿਲਕੁਲ ਸਾਫ ਹੋ ਗਈ ਹੈ ਕਿ ਪਾਰਟੀ ਅੰਦਰ ਇ¤ਕ ਜ¤ੁਟਤਾ ਹੈ। ਉਹਨਾਂ ਨੇ ਇਸ ਗ¤ਲ ਲਈ ਰਾਹੁਲ ਗਾਂਧੀ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਪਾਰਟੀ ਵਰਕਰਾਂ ਨੂੰ ਉਹਨਾਂ ਦਾ ਬਣਦਾ ਮਾਨ ਸਤਿਕਾਰ ਅਤੇ ਚੋਣਾਂ ਸਮੇਂ ਉਹਨਾਂ ਤੋਂ ਪ¤ੁਛ ਪੜ•ਤਾਲ ਕੀਤੀ ਜਾਵੇਗੀ। ਇਸ ਗ¤ਲ ਦਾ ਪ੍ਰਗਟਾਵਾ ਜਿਲ•ਾ ਕਾਂਗਰਸ ਕਮੇਟੀ ਫਰੀਦਕੋਟ ਦੇ ਪ੍ਰਧਾਨ ਸੁਰਿੰਦਰ ਗੁਪਤਾ ਨੇ ਸਾਡੇ ਪ੍ਰਤੀਨਿਧੀ ਨੂੰ ਇ¤ਕ ਵਿਸ਼ੇਸ਼ ਭੇਂਟ ਦੌਰਾਨ ਕੀਤਾ। ਉਹਨਾਂ ਨੇ ਅ¤ਗੇ ਕਿਹਾ ਕਿ ਮੋਗਾ ਉਪ ਚੋਣ ਵਿ¤ਚ ਕਾਂਗਰਸ ਹਾਈ ਕਮਾਂਡ ਵਲੋਂ ਵਿਜੈ ਸਾਥੀ ਨੂੰ ਪਾਰਟੀ ਦਾ ਉਮੀਦਵਾਰ ਬਣਾਉਣਾ ਇ¤ਕ ਬਹੁਤ ਵਧੀਆ ਫੈਸਲਾ ਹੈ। ਕਾਂਗਰਸ ਪਾਰਟੀ ਇਹ ਚੋਣ ਸ਼ਾਨਦਾਰ ਵੋਟਾਂ ਦੇ ਵ¤ਡੇ ਫਰਕ ਨਾਲ ਜਿ¤ਤੇਗੀ ਕਿਉਂਕਿ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਇ¤ਥੋਂ ਜਿ¤ਤੀ ਸੀ। ਗੁਪਤਾ ਜੀ ਨੇ ਕੁ¤ਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਚੋਣ ਲਈ ਘ¤ਟ ਤੋਂ ਘ¤ਟ ਦੋ ਪਾਰਟੀ ਦੇ ਚੋਣ ਦਰਸ਼ਕ ਜਰੂਰ ਨਿਯੁਕਤ ਕਰਨ ਤਾਂ ਜੋ ਇਹ ਚੋਣ ਨਿਰਪ¤ਖ ਅਤੇ ਸਹੀ ਢੰਗ ਨਾਲ ਹੋ ਸਕੇ। ਇਸ ਸਮੇਂ ਉਹਨਾਂ ਦੇ ਨਾਲ ਬਲਜੀਤ ਸਿੰਘ ਗੋਰਾ, ਜਗਜੀਤ ਸਿੰਘ, ਬੁ¤ਧ ਸਿੰਘ ਢਿ¤ਲੋਂ, ਸਾਜਨ ਸ਼ਰਮਾ, ਬਲਕਰਨ ਨੰਗਲ ਵੀ ਹਾਜਰ ਸਨ।
Post a Comment