ਨਵੀ ਆਈ ਐਮ ਏ ਟੀਮ ਨੇ ਪ¤ਦਵਾਰ ਸੰਭਾਲਾ

Wednesday, January 02, 20130 comments


ਹੁਸ਼ਿਆਰਪੁਰ  2 ਜਨਵਰੀ  (          ) ਇੰਡੀਆਨ ਮੈਡੀਕਲ ਐਸੋਸੀਏਸ਼ਨ ਦੀ ਇਕ ਮੀਟਿੰਗ ਜਿਲਾ ਪ੍ਰਧਾਨ ਡਾ ਨਰੇਸ਼ ਸੂਦ ਦੀ ਪ੍ਰਧਨਗੀ ਹੇਠ ਹੋਈ ਇਸ ਸਬੰਧ ਵਿ¤ਚ ਉਹਨਾ ਇਕ ਪ੍ਰੈਸ ਨੋਟ ਜਾਰੀ ਕਰਦਿਆ ਦ¤ਸਿਆ ਕਿ ਨਵੀ ਆਈ ਐਮ ਟੀਮ ਨੂੰ ਦੁਆਰਾ ਤੋ ਅਹੁਦੇ ਦੇ ਦਿਤੇ ਗਏ ਹਨ ਜਿਸ ਤਹਿਤ ਜਨਰਲ ਸਕ¤ਤਰ ਡਾ ਅਨਿਲ ਮਹਿੰਦਰਾ , ਤੇ ਕੈਸੀਆਰ ਡਾ ਵਿਜੇ ਸਰਮਾ ਨੂੰ ਚੁਣਿਆ ਗਿਆ ਤੇ ਪੂਰੀ ਟੀਮ ਵਲੋ ਸਾਰੇ ਦੇਸ ਵਾਸੀਆ ਨੂੰ ਨਵੇ ਸਾਲ ਦੀ ਆਮਦ ਤੇ ਮੁਬਰਕਬਾਦ ਦਿ¤ਤੀ । ਇਸ ਮੋਕੇ ਉਹਨਾ ਇਹ ਵੀ ਦ¤ਸਿਆ ਕਿ ਆਉਣ ਵਾਲੇ ਸਮੇ ਵਿ¤ਚ ਮਨ¤ੁਖਤਾ ਦੀ ਭਲਾਈ ਲਈ ਲੋੜਬੰਦਾ ਲਈ ਫ੍ਰਰੀ ਸਿਹਤ ਸਬੰਧੀ ਮੈਡੀਕਲ ਕੈਪ ਲਗਾਏ ਜਾਣਗੇ , ਭਰੂਣ ਹ¤ਤਿਆ ਸਬੰਧੀ ਸਮੇ ਸਮੇ ਸਿਰ ਜਾਗਰੂਕ ਕੈਪ ਲਗਾਏ ਜਾਣਗੇ , ਗਰੀਬ ਬ¤ਚਿਆ ਲਈ ਮੁ¤ਫਤ ਵਿ¤ਦਿਆ ਦਾ ਪ੍ਰਬੰਧ ਵੀ ਕੀਤਾ ਜਾਵੇਗਾ ।  ਉਹਨਾ ਦ¤ਸਿਆ ਕਿ ਜਿਲੇ ਵਿ¤ਚ ਡਾਕਟਰਾ ਨੂੰ ਕੋਈ ਵੀ ਪਰੇਸ਼ਾਨੀ ਆਉਦੀ ਹੈ ਤੇ ਤਰੰਰਤ ਹ¤ਲ ਕਰਵਾਉਣ ਦੀ ਕੋਸਿਸ਼ ਕਰਨਗੇ ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger