ਭੀਖੀ,19 ਜਨਵਰੀ( ਬਹਾਦਰ ਖਾਨ )-ਨੇੜਲੇ ਪਿੰਡ ਸਮਾਉ ਵਿਖੇ ਇੱਕ ਬੇਸਹਾਰਾ ਗਊ ਦੀ ਠੰਡ ਕਾਰਨ ਮੌਤ ਹੌ ਗਈ ਜਿਸਦਾ ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਸੰਸਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਕਈ ਦਿਨਾਂ ਤੋ ਪੈ ਰਹੀ ਕੜਾਕੇ ਦੀ ਠੰਡ ਦੀ ਤਾਬ ਨਾ ਝੱਲਦਿਆ ਨੇੜਲੇ ਪਿੰਡ ਸਮਾਉ ਵਿਖੇ ਇੱਕ ਬੇਸਹਾਰਾ ਗਊ ਦੀ ਮੋਤ ਹੋ ਗਈ।ਜਿਸਦਾ ਪਤਾ ਲੱਗਦਿਆਂ ਪਿੰਡ ਵਾਸੀਆਂ ਜਸਵਿੰਦਰ ਸਿੰਘ,ਅਵਤਾਰ ਸਿੰਘ,ਜਸਪਾਲ ਸਿੰਘ,ਕਰਮਾ ਸਿੰਘ ਅਤੇ ਮਹਿੰਦਰ ਸਿੰਘ ਨੇ ਹੋਰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਇਸ ਗਊ ਦਾ ਸੰਸਕਾਰ ਕਰ ਦਿੱਤਾ।
Post a Comment