ਨਾਭਾ, 25 ਜਨਵਰੀ (ਜਸਬੀਰ ਸਿੰਘ ਸੇਠੀ) ਨਾਭਾ ਤੋਂ ਪੱਤਰਕਾਰ ਅਤੇ ਸ. ਅਜੀਤ ਸਿੰਘ ਮਾਨ ਸੁਤੰਤਰਤਾ ਸੰਗਰਾਮੀ ਦੇ ਸਪੁੱਤਰ ਸ. ਨਰਿੰਦਰ ਸਿੰਘ ਮਾਨ ਜੋ ਕਿ ਬੀਤੀ 23 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਰੋਹਟੀ ਬਸਤਾ ਸਿੰਘ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਨਾਲ ਕੀਤਾ ਗਿਆ। ਤਿੰਨ ਭਰਾਵਾਂ ਅਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੇ 47 ਵਰਿ•ਆਂ ਦੇ ਸ. ਮਾਨ ਆਪਣੇ ਪਿਛੇ ਆਪਣੇ ਇਕਲੌਤੇ ਪੁੱਤਰ ਸ. ਮਾਲਵਿੰਦਰ ਸਿੰਘ ਅਤੇ ਧਰਮਪਤਨੀ ਸ਼੍ਰੀਮਤੀ ਗੁਰਦੀਪ ਕੌਰ ਨੂੰ ਛੱਡ ਗਏ ਹਨ । ਅੰਤਿਮ ਸੰਸਕਾਰ ਮੌਕੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਦੀ ਤਰਫੋਂ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਸਾਬਕਾ ਚੇਅਰਮੈਨ ਤੇ ਕੌਮੀ ਪ੍ਰਧਾਨ ਐਸ.ਓ.ਆਈ., ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਦੀ ਤਰਫੋਂ ਸ. ਜਸਪਾਲ ਸਿੰਘ ਢਿੱਲੋ ਜਿਲ•ਾ ਇੰਚਾਰਜ ਅਤੇ ਸ. ਜਸਵਿੰਦਰ ਸਿੰਘ ਦਾਖਾ, ਡਿਪਟੀ ਕਮਿਸਨਰ ਪਟਿਆਲਾ ਸ. ਜੀ.ਕੇ.ਸਿੰਘ ਦੀ ਤਰਫੋਂ ਸ੍ਰੀਮਤੀ ਪੂਨਮਦੀਪ ਕੌਰ ਉਪ ਮੰਡਲ ਮੈਜਿਸਟਰੇਟ ਨਾਭਾ, ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਿਧਾਇਕ ਰੋਪੜ ਦੀ ਤਰਫੋਂ ਸ. ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ ਪੰਜਾਬ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਪੰਜਾਬ ਸ. ਡੀ.ਐਸ.ਮਾਂਗਟ ਦੀ ਤਰਫੋਂ ਜ਼ਿਲ•ਾ ਲੋਕ ਸੰਪਰਕ ਅਫਸਰ ਸ. ਇਸ਼ਵਿੰਦਰ ਸਿੰਘ ਗਰੇਵਾਲ, ਸਮੂਹ ਪੱਤਰਕਾਰ ਨਾਭਾ ਅਤੇ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸਾਹਪੁਰ ਵੱਲੋਂ ਰੀਥ ਭੇਂਟ ਕੀਤੀ ਗਈ। ਇਸ ਮੌਕੇ ਹੋਰਨਾਂ ਤੋ ਇਲਾਵਾ ਸ. ਹਰੀ ਸਿੰਘ ਐਮ.ਡੀ.ਪ੍ਰੀਤ ਗਰੁੱਪ, ਸ. ਕਰਮਜੀਤ ਸਿੰਘ ਰੱਖੜਾ ਪ੍ਰਧਾਨ ਐਨ.ਆਰ.ਆਈ.ਵਿੰਗ, ਸ. ਜਗਸੀਰ ਸਿੰਘ ਤਹਿਸੀਲਦਾਰ, ਸ ਲਾਲ ਸਿੰਘ ਰਣਜੀਤਗੜ•, ਸ. ਰਾਜਵਿੰਦਰ ਸਿੰਘ ਸੋਹਲ ਉਪ ਪੁਲਿਸ ਕਪਤਾਨ, ਸ੍ਰੀ ਰਾਮੇਸ ਸਿੰਗਲਾ ਸਾਬਕਾ ਵਿਧਾਇਕ, ਸ੍ਰੀ ਭੂਸਣ ਸੂਦ ਜਿਲ•ਾ ਇੰਚਾਰਜ ਅਜੀਤ ਅਦਾਰਾ ਫਤਹਿਗੜ• ਸਾਹਿਬ, ਸ. ਪਰਮਜੀਤ ਸਿੰਘ ਸਹੋਲੀ ਕੌਮੀ ਪ੍ਰਧਾਨ ਅਕਾਲੀ ਦਲ ਸੁਤੰਤਰ, ਸ ਗੁਰਸੇਵਕ ਸਿੰਘ ਗੋਲੂ ਜਿਲ•ਾ ਪ੍ਰਧਾਨ ਐਸ.ਓ.ਆਈ., ਜੋਗਾ ਸਿੰਘ ਚੱਪੜ, ਸ ਮਾਨਵਰਿੰਦਰ ਸਿੰਘ ਲੱਸੀ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਐਡਵੋਕੇਟ ਜਗਦੀਸ ਲਾਲਕਾ ਕੌਮੀ ਜਰਨਲ ਸਕੱਤਰ, ਸ੍ਰੀ ਰਾਮਕ੍ਰਿਸਨ ਭੱਲਾ, ਸ੍ਰੀ ਪ੍ਰਿਥੀ ਸਿੰਘ ਪਾਠਕ, ਸ ਗੁਰਚਰਨ ਸਿੰਘ ਘਮਰੌਦਾ ਚੇਅਰਮੈਨ ਬਲਾਕ ਸੰਮਤੀ, ਸ ਕਸਮੀਰ ਸਿੰਘ ਲਾਲਕਾ, ਸ ਅਮਰਦੀਪ ਖੰਨਾ ਕੌਸਲਰ, ਸ. ਗੁਰਬਖਸੀਸ ਸਿੰਘ ਭੱਟੀ ਪ੍ਰਧਾਨ ਨਗਰ ਕੌਸਲ, ਅਸੋਕ ਕੁਮਾਰ ਬਿੱਟੂ, ਸ. ਤਰਲੋਚਨ ਸਿੰਘ ਰੱਖੜਾ, ਸ੍ਰੀ ਰਾਜੇਸ ਕੁਮਾਰ ਬੱਬੂ ਬਾਂਸਲ, ਸ ਵੈਦ ਚੰਦ ਮੰਡੌੜ , ਸ. ਤੇਜਿੰਦਰ ਸਿੰਘ ਬਾਜਵਾ , ਸ ਸਮਸੇਰ ਸਿੰਘ ਚੌਧਰੀਮਾਜਰਾ, ਸ ਗੁਰਮੀਤ ਸਿੰਘ ਕੋਟ , ਸ. ਕੇਸਰ ਸਿੰਘ ਸਹਿਗਲ, ਸ. ਗੁਰਮੁਖ ਸਿੰਘ ਭੋਜੋਮਾਜਰੀ ਸ. ਸਤਪਾਲ ਸਿੰਘ ਬੱਧਣ ਪੱਤਰਕਾਰ ਭਾਦਸੋ, ਸ. ਬਲਤੇਜ ਸਿੰਘ ਖੋਖ ਦਿਹਾਤੀ ਪ੍ਰਧਾਨ, ਸ. ਅਵਤਾਰ ਸਿੰਘ ਬੁੱਟਰ, ਸ ਪਰਮਜੀਤ ਸਿੰਘ ਕੱਲਰਮਾਜਰੀ, ਕਾਮਰੇਡ ਕਸਮੀਰ ਸਿੰਘ ਗੁਦਾਈਆ, ਗਾਇਕ ਹਰਜੀਤ ਹਰਮਨ, ਜੋਗਿੰਦਰ ਸਿੰਘ ਪੰਛੀ, ਸ ਗੁਰਤੇਜ ਸਿੰਘ ਊਧਾ, ਸ. ਗੁਰਵਿੰਦਰ ਵਿਰਕ, ਸ ਹਰਬੰਸ ਸਿੰਘ ਮਾਨ, ਸ ਅਵਤਾਰ ਸਿੰਘ ਮਾਨ, ਸ ਪ੍ਰੀਤਮ ਸਿੰਘ ਮਾਨ, ਸ. ਧਰਮ ਸਿੰਘ ਧਾਰੋਕੀ , ਸ ਅੰਮ੍ਰਿਤਪਾਲ ਚੋਹਾਨ, ਠੇਕੇਦਾਰ ਅਮਨ ਗੁਪਤਾ, ਸ ਅਮਰੀਕ ਸਿੰਘ ਮੈਨੇਜਰ ਗੁ: ਰੋਹਟਾ ਸਾਹਿਬ, ਸ. ਜਸਵੀਰ ਸਿੰਘ ਛਿੰਦਾ, ਪ੍ਰੇਮ ਕੁਮਾਰ ਗਾਗਟ ਪ੍ਰਧਾਨ ਵਾਲਮਿਕੀ ਸਭਾ, ਠੇਕੇਦਾਰ ਵਿਨੋਦ ਕੁਮਾਰ, ਸ਼੍ਰੀ ਹੇਮੰਤ ਸਰਮਾ ਐਸ.ਐਚ.ਓ ਕੋਤਵਾਲੀ, ਮੁਹੰਮਦ ਹਨੀਫ, ਸ. ਕਵਲਜੀਤ ਸਿੰਘ ਸਾਹਪੁਰ, ਸ ਹਰਫੂਲ ਸਿੰਘ ਭੰਗੂ, ਤੋ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਆਗੂ, ਪੱਤਰਕਾਰ ਭਾਈਚਾਰਾ ਤੇ ਸ਼ਹਿਰ ਵਾਸੀ ਹਾਜਰ ਸਨ। ਫੁੱਲਾਂ ਦੀ ਰਸਮ 27 ਜਨਵਰੀ ਦਿਨ ਐਤਵਾਰ ਸਵੇਰੇ 8.30 ਤੇ ਹੋਵੇਗੀ, ਭੋਗ ਅਤੇ ਅੰਤਿਮ ਅਰਦਾਸ 3 ਫਰਵਰੀ ਦਿਨ ਐਤਵਾਰ ਨੂੰ ਪਿੰਡ ਰੋਹਟੀ ਬਸਤਾ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ 1 ਤੋ 2 ਵਜੇ ਤੱਕ ਹੋਵੇਗੀ।
Post a Comment