ਮੌੜ ਮੰਡੀ (ਹੈਪੀ ਜਿੰਦਲ) ਭਾਰਤ ਦੁਨੀਆ ਦਾ ਸਭ ਤੋ ਵੱਡਾ ਲੋਕਤੰਤਰੀ ਦੇਸ਼ ਹੈ ਲੋਕਤੰਤਰ ਦੀ ਤਾਕਤ ਵੋਟਰ ਹੁੰਦੇ ਹਨ। ਪਿੰਡਾਂ ਘੁੰਮਣ ਕਲਾਂ ਵਿੱਚ ਨੌਜਵਾਨਾ ਨੂੰ ਵੋਟ ਦੀ ਤਾਕਤ ਦੇਣ ਲਈ ਨੋਜਵਾਨਾ ਦੀਆਂ ਵੋਟਾਂ ਬਣਾਉਦੇ ਹੋਏ ਸ਼੍ਰੀ ਪਰਮਜੀਤ ਸਿੰਘ ਬੀਐਲ ਓ ਅਤੇ ਸਿਕੰਦਰ ਸਿੰਘ ਬੀ ਐਲ ਓ (ਪਟਵਾਰੀ)
ਬੀ ਐਲ ਓ ਤੋ ਵੋਟਾਂ ਬਣਾਉਦੇ ਹੋਰੇ ਲੋਕ


Post a Comment