ਨੌਜਵਾਨਾਂ ਦਾ ਬਿਲਕੁੱਲ ਮੁੱਫਤ ਨਸ਼ਾ ਛੁਡਾਇਆ ਜਾਂਦਾ ਹੈ ਰਿਸਰਚ ਸੈਂਟਰ ਭਦੌੜ ਵਿਖੇ
ਹਜ਼ਾਰਾਂ ਵਿਅਕਤੀ ਭਿਆਨਕ ਬਿਮਾਰੀਆਂ ਨਾਲ ਪੀੜਤ ਡਾ ਵਿਰਕ ਕੋਲੋਂ ਠੀਕ ਹੋ ਚੁੱਕੇ ਨੇ
ਭਦੌੜ 02 ਜਨਵਰੀ (ਸਾਹਿਬ ਸੰਧੂ) ਚੰਡੀਗੜ• ਦੀ ਰਹਿਣ ਵਾਲੀ 70 ਸਾਲਾਂ ਸੁਨੇਹ ਲਤਾ ਜੋ ਕਿ ਪਿਛਲੇ ¦ਮੇ ਸਮੇ ਤੋਂ ਬਲੱਡ ਪ੍ਰੈਸ਼ਰ, ਬਲੱਡ ਸ਼ੁਗਰ, ਗੋਡੇ ਖ਼ਰਾਬ, ਪਿੱਤੇ ਦੀ ਪੱਥਰੀ ਅਦਿ ਬਿਮਾਰੀਆਂ ਨਾਲ ਜੂਝ ਰਹੀ ਸੀ ਤੇ ਬਿਨ•ਾ ਕਿਸੇ ਸਹਾਰੇ ਦੇ ਹਿੱਲਜੁੱਲ ਨਹੀ ਸੀ ਸਕਦੀ। ਭਦੌੜ ਵਿਖੇ ਡਾ ਗੁਰਮੇਲ ਸਿੰਘ ਵਿਰਕ ਪ੍ਰਧਾਨ ਨੈਚੋਰੋਪੈਥੀ ਕੁਦਰਤੀ ਇਲਾਜ਼ ਪ੍ਰਣਾਲੀ ਦੇ ਰਿਸਰਚ ਸੈਂਟਰ ਵਿਖੇ ਕੁੱਝ ਦਿਨ ਰਹਿਣ ਉਪਰੰਤ ਬਿਲਕੁੱਲ ਠੀਕ ਹੋ ਘਰ ਵਾਪਸੀ ਕੀਤੀ।ਇਲਾਜ਼ ਚੰਡੀਗੜ• ਦੀ ਸੁਨੇਹ ਲਤਾ ਨੇ ਬਿਮਾਰੀਆਂ ਤੋਂ ਛੁਟਕਾਰ ਪਾਉਣ ਲਈ ਆਪਣੇ ਇਲਾਜ਼ ਲਈ ਪੀ. ਜੀ. ਆਈ, ਅਮਰੀਕਰਨ ਹਸਪਤਾਲ ਲੁਧਿਆਣਾ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਿਥੇ ਡਾਕਟਰਾਂ ਨੇ ਉਸ ਨੂੰ ਬਿਮਾਰੀਆਂ ਦੇ ਛੁਟਕਾਰੇ ਲਈ ਉਮਰ ਭਰ ਦਿਵਾਈ ਤੇ ਨਿਰਭਰ ਰਹਿਣ ਦੀ ਸਲਾਹ ਦਿੱਤੀ ਤੇ ਇਲਾਜ਼ ਸ਼ੁਰੂ ਕਰਵਾਉਣ ਤੇ ਵੀ ਕੋਈ ਮੌੜ ਨਹੀ ਪਿਆ।ਡਾ ਗੁਰਮੇਲ ਸਿੰਘ ਵਿਰਕ ਰਿਸਰਚ ਹਸਪਤਾਲ ਭਦੌੜ ਡਾ ਗੁਰਮੇਲ ਸਿੰਘ ਵਿਰਕ ਜੋ ਕਿ ਰਿਟਾ ਸੀ. ਐਮ. ਓ, ਪ੍ਰਧਾਨ ਕੁਦਰਤੀ ਇਲਾਜ਼ ਪ੍ਰਣਾਲੀ ਪੰਜਾਬ ਸਟੇਟ ਰਹਿ ਚੁੱਕੇ ਹਨ ਨੇ ਸੁਨੇਹ ਲਤਾ ਦਾ ਇਲਾਜ਼ ਕੁਦਰਤੀ ਇਲਾਜ਼ ਜਿਵੇਂ ਹਵਾ, ਮਿੱਟੀ, ਧੁੱਪ ਆਦਿ ਨਾਲ ਕਰ ਉਹਨਾਂ ਨੂੰ ਠੀਕ ਕਰ ਘਰ ਭੇਜ਼ਿਆ।


Post a Comment