ਹੁਸ਼ਿਆਰਪੁਰ 15 ਜਨਵਰੀ (ਨਛਤਰ ਸਿੰਘ)ਮਾਊਟ ਵਿਊ ਕਾਨਸੈਟ (ਐਮ.ਵੀ.ਸੀ) ਸਕੂਲ ਜਹਾਨਖੇਲਾ ਨਜਦੀਕ ਪੀ.ਆਰ.ਟੀ.ਸੀ. ਦਾ ਸਲਾਨਾ ਇਨਾਮ ਵੰਡ ਸਮਾਗਮ ਕੀਤਾ ਗਿਆ । ਜਿਸ ਵਿ¤ਚ ਬ¤ਚਿਆ ਵ¤ਲੋ ਭੰਗਵਾ ,ਗਿ¤ਧਾਂ, ਸਕਿ¤ਟ, ਗੀਤ ਆਦਿ ਪੇਸ ਕੀਤੇ ਗਏ। ਇਸ ਮੌਕੇ ਸਕੂਲ ਦੇ ਡਾਇਰੈਕਰਟ ਸ. ਹਰਦੇਵ ਸਿੰਘ ਕੌਸਲ ਮੈਬਰ ਜਨਰਲ ਕੌਸਲ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਸਕੁਲ ਦੀ ਕਾਰਗੁਜਾਰੀ ਸਬੰਧੀ ਵਿਚਾਰ ਸਾਝੇ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਅੰਦਰ ਬ¤ਚਿਆਂ ਨੂੰ ਸਕੂਲੀ ਵਿਦਿ¤ਆ ਦਾ ਨਾਲ ਨਾਲ ਆਂਚਰਨ ਨੂੰ ਉਚਾ ਚੁਕਣ ਲਈ ਹਰ ਤਰ•ਾ ਦੀ ਸਿ¤ਖਿਆ ਦਿ¤ਤੀ ਜਾਦੀ ਹੈ। ਬ¤ਚਿਆਂ ਨੂੰ ਆਪਣੇ ਧਰਮ ਵਿ¤ਚ ਪਰਪ¤ਕ ਰਹਿਣਾ , ਨ¤ਸ਼ਿਆ ਤੋ ਬ¤ਚ ਕੇ ਜਿੰਦਗੀ ਨੂੰ ਜਿਊਣਾ, ਵਹਿਮਾ ਭਰਮਾ ਤੋ ਸੁਚੇਤ ਰਹਿਣਾ ਦਾ ਨਾਲ ਨਾਲ ਆਪਣੇ ਮਾਤਾ –ਪਿਤਾ ਦਾ ਸਤਿਕਾਰ ਕਰਨਾ ਸਿਖਾਇਆ ਜਾਦਾ ਹੈ। ਉਨ•ਾ ਬ¤ਚਿਆ ਦੇ ਮਾਤਾ –ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾ ਵਿ¤ਚ ਆਪਣੇ ਬ¤ਚਿਆਂ ਨੂੰ ਵਧੀਆ ਮਹੌਲ ਦੇਣ ਤਾ ਜੋ ਬ¤ਚੇ ਭੈੜਿਆ ਆਦਤਾ ਤੋ ਦੂਰ ਰਹਿਣ।
ਇਸ ਮੌਕੇ ਵ¤ਖ ਵ¤ਖ ਖੇਤਰ ਵਿ¤ਚ ਵਧੀਆ ਕਾਰਗੁਜਾਰੀ ਕਰਨ ਵਾਲਿਆ ਬ¤ਚਿਆਂ ਨੂੰ ਯਾਦਗਾਰੀ ਇਨਾਮ ਦਿ¤ਤੇ ਗਏ । ਇਸ ਮੌਕੇ ਵ¤ਖ ਵ¤ਖ ਸਖਸ਼ੀਅਤਾ ਨੂੰ ਵੀ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿ¤ਚ ਵਿਸ਼ੇਸ਼ ਤੋਰ ਤੇ ਰਸ਼ਪਾਲ ਸਿੰਘ ਭਾਰਜ, ਅਵਤਾਰ ਸਿੰਘ ,ਸ.ਦਿਲਬਾਗ ਸਿੰਘ, ਹਰਭਜਨ ਸਿੰਘ,ਪ੍ਰਿ.ਅਕਵਿੰਦਰ ਕੌਰ ਸ਼੍ਰੀ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ, ਸਤਵੰਤ ਸਿੰਘ ਸੀਨੀ. ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਸੁਖਦੇਵ ਸਿੰਘ ਭੁ¤ਚੂ, ਸਤਨਾਮ ਸਿੰਘ ਬੰਟੀ , ਦਲਜੀਤ ਸਿੰਘ ਧਾਮੀ, ਬਿਕਰਮਜੀਤ ਸਿੰਘ ਕਲਸੀ ਐਮ ਸੀ, ਰਣਧੀਰ ਸਿੰਘ ਬਾਰਜ, ਬਲਵਿੰਦਰਜੀਤ ਸਿੰਘ , ਕਸਮੀਰ ਸਿੰਘ ਗੀਗਨਵਾਲ, ਸੰਜੀਵ ਕੁਮਾਰ ਤਲਵਾੜ, ਗੁਰਦੇਵ ਸਿੰਘ ਸਤੋਰ, ਮਲਕੀਤ ਸਿੰਘ ਮਰਵਾਹਾ , ਸਤਨਾਮ ਸਿੰਘ ਫੁ¤ਲ, ਡਾ ਸੁਸੀਲ ਕੁਮਾਰ , ਜੀ. ਐਸ. ਸੰਧੂ, ਪ੍ਰਿ. ਮਮਤਾ ਮ¤ਲੀ, ਹਰਦੀਪ ਸਿੰਘ ਡਿਪਟੀ ਡਾਇਰੈਕਟਰ, ਮਨਦੀਪ ਕੌਰ, ਸੰਦੀਪ ਕੌਰ, ਸਨੇਹਾ ਲ¤ਤਾ,ਮਨਜਿੰਦਰ ਕੌਰ,ਅੰਜਲੀ ਜੈਨ ,ਆਦਿ ਹਾਜਰ ਸਨ।


Post a Comment