ਆਨੰਦ ਈਸਰ ਚੈਰੀਟੇਬਲ ਹਸਪਤਾਲ ਵਲੋ ਅੱਖਾਂ ਦਾ ਮੁਫਤ ਆਪਰੇਸਨ ਕੈਂਪ ਲਗਾਇਆ ਗਿਆ

Tuesday, January 01, 20130 comments

ਸਨੋਰ 1 ਜਨਵਰੀ (  ਸਾਨੂੰ ਸਾਰਿਆਂ ਨੂੰ ਗੁਰ ੂਸਾਹਿਬਾਨ  ਅਤੇ ਸਿੱਖ ਫਲਸਵੇ ਤੋ ਸਿਖਿਆਂ ਲੈਦਿਆ ਕਿਰਤ ਕਰਨ  ਸਹਿਣ ਸੀਲਤਾਂ ਰੱਖਣ ਅਤੇ ਕੁਰਬਾਨੀ ਦਾ ਜਜਬਾ ਰੱਖਣ ਵਰਗੇ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ। ਇਹ ਵਿਚਾਰ ਜੀ ਕੇ ਸਿੰਘ ਡਿਪਟੀ ਕਮਿਸਨਰ ਪਟਿਆਲਾ ਨੇ ਪਟਿਆਲਾ ਦੇਵੀਗੜ• ਰੋਡ ਸਥਿਤ ਗੁਰੂਦੁਆਰਾ ਸ•ੀ ਨਾਨਕਸਰ ਵਿਖੇ ਆਨੰਦ ਈਸਰ ਚੇੈਰੀਟੇਬਲ ਹਸਪਤਾਲ ਵਲੋ ਸੰਤ ਬਾਬਾ ਭਜਨ ਸਿੰਘ ਨਾਨਕਸਰ ਵਾਲਿਆ ਦੀ ਸਰਪਰਸਤੀ ਹੇਠ ਲਗਾਏ ਗਏ ਤਿੰਨ ਦਿਨਾ ਅੱਖਾਂ ਦੇ ਮੁਫਤ ਅਪਰੇਸਨ ਕੈਪ ਦੇ ਪਹਿਲੇ ਦਿਨੀ ਕਰਵਾਏ ਗਏ ਸਮਾਰੋਹ ਨੂੰ ਸੰਬੋਧਨ ਕਰਦਿਆ ਆਖੇ। ਡੀ ਸੀ ਪਟਿਆਲਾਂ ਨੇ ਸੰਤ ਮਹਾਪੁਰਸਾ ਦੇ ਸਮਾਜ ਵਿਚ ਪਾਏ ਯੋਗਦਾਨ ਬਾਰੇ ਬੋਲਦਿਆ ਆਖਿਆ ਕਿ ਧਾਰਮਿਕ ਖੇਤਰ ਵਿਚ ਬਿਚਰਦੀਆ ਸਖਸੀਅਤਾ ਸਮਾਜ ਸੇਵਾ ਦੇ ਕੰਮਾਂ  ਵਿਚ ਯੋਗਦਾਨ ਬੇਹਤਰ ਢੰਗ ਨਾਲ ਪਾ ਸਕਦੀਆਂ ਹਨ ਅਤੇ ਸੰਤ ਬਾਬਾ ਭਜਨ ਸਿੰਘ ਵਲੋ ਦੇਸ ਵਿਦੇਸ ਅਤੇ ਪੰਜਾਬ ਦੇ ਵੱਖ ਵੱਖ ਜਿਲਿਆ ਅੰਦਰ ਦਿੱਤੀਆਂ  ਜਾ ਰਹੀਆਂ ਸੇਵਾਵਾਂ ਆਪਣੇ ਆਪ ਵਿਚ ਇਕ ਮਿਸਾਲ ਹਨ। ਇਸ ਮੋਕੇ ਕੈਂਪ ਐਸ ਪੀ ਓਬਰਾਏ ਦੁਬਈ ਮੈਨੇਜਿੰਗ ਟਰੱਸਟੀ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ , ਅੰਦਿਤਾ ਮਿਸਰਾ  ਏ ਡੀ ਸੀ ਪਟਿਆਲਾ , ਬਲਵਿੰਦਰ ਸਿੰਘ  ਸੇੈਫਦੀਪੁਰ , ਸਰਦਾਰ ਇੰਦਰਜੀਤ ਸਿੰਘ ਸੰਧੂ ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ ਅਤੇ ਬਲਾਕ ਸੰਮਤੀ ਮੈਂਬਰ  , ਅਵਤਾਰ  ਸਿੰਘ ਘਲੋੜੀ  ,  ਜੱਸਾ ਸਿੰਘ ਸਾਬਕਾ ਇੰਸਪੈਕਟਰ  ,   ਜਰਨੈਲ ਸਿੰਘ ਪ•ਧਾਂਨ ਕੋਆਪਰੇਟਿਵ ਸੋਸਾਇਟੀ ਕਰਤਾਰਪੁਰ  , ਮਨਜੀਤ ਸਿੰਘ ਸਨੌਰ  , ਤਰਸੇਮ ਸਿੰਘ ਸਨੌਰ , ਨਰਿੰਦਰ ਸਿੰਘ ਨਾਨਕਸਰ , ਜਸਵਿੰਦਰ ਸਿੰਘ ਗੁਡੂ ਪੰਜੇਟਾ   , ਬਲਜਿੰਦਰ ਸਿੰਘ ਭੰਗੂ ਸਰਪੰਚ ਬਲਾਸਪੁਰ  , ਬਾਬਾ ਜਗਤਾਰ ਸਿੰਘ    ਨਗੁਰਮੀਤ ਸਿੰਘ ਪੰਜੋਲਾ ਤੋ ਇਲਾਵਾ ਵੱਡੀ ਗਿਣਤੀ ਵਿਚ ਸਾਧ ਸੰਗਤ ਮੋਜੂਦ ਸੀ। 



                             
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger