ਸਰਦੂਲਗੜ੍ਹ 1 ਮਾਰਚ (ਸੁਰਜੀਤ ਸਿੰਘ ਮੋਗਾ) ਪੁਿਲਸ ਪ੍ਰਸ਼ਾਸਨ ਵਿੱਚ ਚੰਗੀਆ ਸੇਵਾਵਾ ਨਿਭਾਉਣ ਤਹਿਤ ਅਮ੍ਰਿਤਪਾਲ ਹੌਲਦਾਰ ਪੈਟੀ ਨੰਬਰ 51 ਨੂੰ ਡੀ.ਐਸ.ਪੀ. ਰਾਕੇਸ ਕੁਮਾਰ ਸਰਦੂਲਗੜ੍ਹ ਵੱਲੋ ਸਟਾਰ ਲਗਾ ਕੇ ਏ.ਐਸ.ਆਈ ਬਣਾ ਦਿੱਤਾ ਗਿਆ। ਅਮ੍ਰਿਤਪਾਲ 2008 ਵਿੱਚ ਥਾਣਾ ਸਰਦੂਲਗੜ੍ਹ ਵਿਖੇ ਮੁੱਖ ਮੁਨਸੀ ਦੀ ਸੇਵਾ ਵਿੱਚ ਰਹੇ। ਉਨ੍ਹਾ ਨੇ ਆਪਣੀ ਡਿਊਟੀ ਚੰਗੀ ਲਗਨ ਨਾਲ ਨਿਭਾਉਦੇ ਰਹੇ। ਪਿਛਲੇ ਲੰਮੇ ਸਮੇ ਤੋ ਅਮ੍ਰਿਤਪਾਲ ਡੀ.ਐਸ.ਪੀ. ਦਫਤਰ ਸਰਦੂਲਗੜ੍ਹ ਵਿੱਚ ਮੁੱਖ ਰੀਡਰ ਤਹਿਨਾਤ ਹਨ। ਇਸ ਸਮੇ ਉਹਨਾ ਨਾਲ ਸਹਾਇਕ ਰੀਡਰ ਇਕਬਾਲ ਸਿੰਘ, ਸਹਾਇਕ ਰੀਡਰ ਬਿਕਰਮ ਸਿੰਘ, ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਗੋਬਿੰਦ ਸਿੰਘ ਅਤੇ ਬੀਰਬਲ ਸਿੰਘ ਹਾਜਿਰ ਸ


Post a Comment