ਮਾਨਸਾ 4ਮਾਰਚ ਸਫਲਸੋਚ/ ਅਕਾਲੀ ਦਲ ਬਾਦਲ ਦੇ ਮੀਡੀਆ ਇੰਚਾਰਜ ਲਖਵਿੰਦਰ ਸਿੰਘ ਮੂਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਮਾਨਸਾ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਜੱਥੇਦਾਰ ਹਰਬੰਤ ਸਿੰਘ ਦਾਤੇਵਾਸ ਨੇ ਕੀਤੀ। ਉਹਨਾਂ ਤੋ ਇਲਾਵਾ ਦਿਲਰਾਜ ਸਿੰਘ ਭੂੰਦੜ ਚੇਅਰਮੇਨ ਜ਼ਿਲ੍ਹਾ ਪ੍ਰੀਸਦ,ਚਤਿੰਨ ਸਿੰਘ ਸਮਾਓ ਐਮਐਲਏ ਬੁਢਲਾਡਾ ,ਪ੍ਰੇਮ ਮਿੱਤਲ ਐਮਐਲਏ ਮਾਨਸਾ ਤੋ ਇਲਾਵਾ ਐਸਜੀਪੀਸੀ ਮੈਬਰਾਨ ਸੁਰਜੀਤ ਸਿੰਘ ,ਮਿੱਠੂ ਸਿੰਘ ,ਲਖਵਿੰਦਰ ਮੂਸਾ ਕੌਮੀ ਜੱਥੇਬੰਦਕ ਸਕੱਤਰ ਬੀਸੀਵਿੰਗ ,ਜੱਥੇਦਾਰ ਗੁਰਦੀਪ ਦੀਪ,ਬਲਮ ਕਲੀਪੁਰ, ਸੁਖਦੇਵ ਦਿਆਲਪੁਰਾ, ਬਲਦੇਵ ਮਾਖਾ ,ਕਰਮਜੀਤ ਕੌਰ ਬੀਰੋਕੇ, ਗੁਰਸੇਵਕ ਝੁਨੀਰ, ਸੁਖਮਨਜੀਤ ਡਿੰਪੀ,ਮੇਜਰ ਸਿੰਘ, ਦਰਸਨ ਸਿੰਘ ਸਰਪੰਚ,ਗੁਰਪ੍ਰੀਤ ਸਿੰਘ ,ਬੇਅੰਤ ਸਿੰਘ,ਬਿੱਕਰ ਸਿੰਘ ,ਆਤਮਜੀਤ ਕਾਲਾ ਪ੍ਰਧਾਨ ਨਗਰ ਕੌਸਲ ਮਾਨਸਾ ਆਦਿ ਹਾਜਰ ਸਨ। ਲੀਡਰਸ਼ਿਪ ਨੇ ਕਿਹਾ ਕਿ ਆਉਣ ਵਾਲੀਆ ਸਰਪੰਚੀ ਜ਼ਿਲ੍ਹਾ ਪ੍ਰੀਸਦ ਤੇ ਲੋਕ ਸਭਾਚੋਣਾ ਵਿੱਚ ਅਕਾਲੀ ਦਲ ਬਾਦਲ ਭਾਜੀ ਜਿੱਤ ਪ੍ਰਾਪਤ ਕਰੇਗਾ। ਮੋਗਾ ਦੀ ਜਿਮਨੀ ਚੋਣ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸੁਖਬੀਰ ਬਾਦਲ ਓਪ ਮੁੱਖ ਮੰਤਰੀ ਪੰਜਾਬ,ਬਲਵਿੰਦਰ ਸਿੰਘ ਭੂੰਦੜ ਰਾਜ ਸਭਾ ਮੈਬਰ ਦੀ ਯੋਗ ਵਿੱਚ ਜਿੱਤ ਸੰਭਵ ਹੋਈ ਹੈ
Post a Comment