ਮਾਨਸਾ/ਸਫਲਸੋਚ/ਸਰਕਾਰੀ ਸੈਕੰਡਰੀ ਸਕੂਲ ਉਭਾ ਬੁਰਜ ਢਿਲਵਾ ਦੇ ਮੈਗਜ਼ੀਨ ‘ਰੋਸ਼ਨੀ ਵੱਲ’ ਦੇ ਪਹਿਲਾ ਅੰਕ ਜ਼ਿਲ•ਾ ਸਿੱਖਿਆ ਅਫਸਰ ਹਰਬੰਸ ਸਿੰਘ ਸੰਧੂ ਮਾਨਸਾ ਨੇ ਰਿਲੀਜ਼ ਕੀਤਾ। ਇਸ ਮੌਕੇ ਉਨ•ਾਂ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਨਰੋਆ ਸਾਹਿਤ ਪੜ•ਨ ’ਤੇ ਉਸਾਰੂ ਸਾਹਿਤ ਸਿਰਜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿਸੀਪਲ ਰਾਜ ਕੁਮਾਰ ਅਤੇ ਹਰਮੇਸ ਚੰਦ ਨੇ ਸੰਬੋਧਨ ਕੀਤਾ। ਇਸ ਮੌਕੇ ਮਨਪ੍ਰੀਤ ਕੌਰ, ਅਮਨਦੀਪ ਕੌਰ, ਰਸੀਤਾ ਰਾਣੀ,ਰਾਜਵਿੰਦਰ ਕੌਰ, ਰਾਜਦੀਪ ਸਿੰਘ,ਜਸਪ੍ਰੀਤ ਸਿੰਘ, ਗਗਨਦੀਪ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Post a Comment