ਲੁਧਿਆਣਾ 4 ਮਾਰਚ ( ਸਤਪਾਲ ਸੋਨੀ ) ਮਾਤਾ ਪਿਤਾ ਦੀ ਅਨਦੇਖੀ ਕਰਕੇ ਮੰਦਰ , ਮਸਜਿਦ ਅਤੇ ਗੁਰੁਦੁਆਰੇ ਵਿ¤ਚ ਮ¤ਥਾ ਰਗੜਨ ਅਤੇ ਝਾੜੂ ਲਗਾਉਣ ਅਤੇ ਤਰ•ਾਂ ਤਰ•ਾਂ ਦੇ ਭੋਗ ਲਗਾਉਣ ਕੋਈ ਲਾਭ ਨਹੀਂ ਹੋਵੇਗਾ । ਜੇਕਰ ਭਗਵਾਨ ਦੀ ਕ੍ਰਿਪਾ ਹਾਸਲ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਮਾਤਾ ਪਿਤਾ ਦੀ ਸੇਵਾ ਕਰਕੇ ਉਨ•ਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ । ਉਪਰੋਕਤ ਉਦਗਾਰ ਸ਼੍ਰੀ ਗੰਗਾ ਧਾਮ ਬਜ਼ੁਰਗ ਆਸ਼ਰਮ ਦੇ ਸੰਚਾਲਕ ਗੁਰੂ ਆੰਨਦ ਅ¤ਤਰੀ ਜੀ ਨੇ ਸਿਵਲ ਸਿਟੀ ਵਿ¤ਖੇ ਆਯੋਜਿਤ ਭਜਨ ਸੰਧਿਆਂ ਵਿ¤ਚ ਮੌਜੂਦ ਸ਼ਰ¤ਧਾਲੁਆਂ ਨੂੰ ਸੰਬੋਧਿਤ ਕਰਦੇ ਹੋਏ ਕੀਤਾ । ਮਨੁ¤ਖ ਜੀਵਨ ਵਿ¤ਚ ਮਾਤਾ ਪਿਤਾ ਦੇ ਮਹ¤ਤਵ ਦਾ ਵਰਣਨ ਕਰਦੇ ਹੋਏ ਉਨ•ਾਂ ਕਿਹਾ ਕਿ ਮਾਤਾ ਪਿਤਾ ਧਰਤੀ ਤੇ ਬ¤ਚਿਆਂ ਲਈ ਭਗਵਾਨ ਸਮਾਨ ਹਨ । ਜੋ ਕਿ ਖੁਦ ਨੂੰ ਕਸ਼ਟ ਦੇ ਕੇ ਦਿਨ ਰਾਤ ਬ¤ਚੇ ਦੀ ਭਲਾਈ ਲਈ ਜੁਟੇ ਰਹਿੰਦੇ ਹਨ। ਤੇ ਬ¤ਚਿਆਂ ਨੂੰ ਹਰ ਤਰ•ਾਂ ਦੀਆਂ ਸੁਖ ਸਹੂਲਤਾਂ ਉਪਲ¤ਬਧ ਕਰਵਾਉਣ ਵਿ¤ਚ ਕੋਈ ਕਸਰ ਨਹੀਂ ਛਡਦੇ ।ਪਰ ਜਦੋਂ ਮਾਤਾ ਪਿਤਾ ਨੂੰ ਬ¤ਚਿਆਂ ਦੇ ਸਹਾਰੇ ਦੀ ਲੋੜ ਹੁੰਦੀ ਹੈ ਤਾਂ ਉਹ ਉਨ•ਾਂ ਦੀ ਸੇਵਾ ਕਰਨ ਦੀ ਥਾਂ ਪ¤ਛਮੀ ਸਭਿਅਤਾ ਦੇ ਪ੍ਰਭਾਵ ਹੇਠ ਮਾਤਾ ਪਿਤਾ ਨੂੰ ਬਜ਼ੁਰਗ ਆਸ਼ਰਮਾਂ ਵਿ¤ਚ ਛਡਕੇ ਖੁਦ ਧਾਰਮਿਕ ਸਥਾਨਾਂ ਵਿ¤ਚ ਸੇਵਾ ਕਰਨ ਦੀ ਨੋਂਟਕੀ ਕਰਕੇ ਵਾਹਵਾਹੀ ਖਟਦੇ ਹਨ। ਮਾਤਾ ਪਿਤਾ ਦੀ ਭਗਵਾਨ ਨਾਲ ਤੁਲਣਾ ਕਰਦੇ ਹੋਏ ਗੁਰੂ ਅ¤ਤਰੀ ਜੀ ਨੇ ਕਿਹਾ ਕਿ ਜਿਵੇਂ ਭਗਵਾਨ ਕੁਲ ਸੰਸਾਰ ਦੇ ਪ੍ਰਾਣੀਆਂ ਦਾ ਪਾਲਣਹਾਰ ਹੈ ।ਉਸੇ ਤਰ•ਾਂ ਹੀ ਧਰਤੀ ਤੇ ਮਾਤਾ ਪਿਤਾ ਬ¤ਚਿਆਂ ਦਾ ਪਾਲਣ ਪੋਸਣ ਕਰਦੇ ਹਨ । ਅਜਿਹੇ ਵਿ¤ਚ ਸਾਡੇ ਵਿ¤ਚ ਮਾਤਾ ਪਿਤਾ ਅਤੇ ਭਗਵਾਨ ਨੂੰ ਬਰਾਬਰ ਦਾ ਸਨਮਾਨ ਦੇਣ ਦੀ ਭਾਵਨਾ ਹੋਣੀ ਚਾਹੀਦੀ ਹੈ । ਇਸ ਤੋਂ ਪਹਿਲਾ ਭਜਨ ਮੰਡਲੀ ਦੇ ਮੈਬਰਾਂ ਨੇ ਭਗਵਾਨ ਭੋਲੇਨਾਥ , ਮਾਤਾ ਗੰਗਾ ਜੀ ਅਤੇ ਬਾਲਾ ਜੀ ਦੀ ਵਡਿਆਈ ਵਿ¤ਚ ਭਜਨ ਪੇਸ਼ ਕਰ ਭਕਤਜਨਾਂ ਗੁਰੂ ਚਰਨਾਂ ਨਾਲ ਜੋੜੀਆਂ ਕੀਤਾ । ਇਸ ਉਪਰਂਤ ਮਹਾਆਰਤੀ ਕਰਕੇ ਭਜਨ ਸੰਧਿਆਂ ਨੂੰ ਵਿਸ਼ਰਾਮ ਦਿ¤ਤਾ ਗਿਆ ।ਇਸ ਮੌਕੇ ਅਭਿਸ਼ੇਕ,ਰਾਜ ਗਰਗ,ਬਲਵਿੰਦਰ ਸਿੰਘ ਭੁ¤ਲਰ,ਰਣਜੀਤ ਸਿੰਘ ਬਤਰਾ,ਨੈਨਾ ਟੁਟੇਜਾ,ਪਰਮਜੀਤ ਸਿੰਘ ਪੰਮਾ,ਰੀਟਾ,ਅੰਨੂ,ਅੰਜੂ ਰਾਣੀ,ਸੁਰਿੰਦਰ ਡੰਗ,ਅਨਿਲ ਜਗੋਤਾ,ਇੰਜਰ ਜੀ,ਗੋਲਡੀ, ਪ੍ਰਿੰਸ ਕੁਮਾਰ,ਵਿਨਿਤ ਲੂਥਰਾ ਤੇ ਹੋਰ ਵੀ ਹਾਜਰ ਸਨ।
Post a Comment