ਭੋਗ 3 ਮਾਰਚ ਦਿਨ ਐਤਵਾਰ ਨੂੰ ਗੁਰੂਦੁਆਰਾ ਸਾਰਾਗੜੀ ਫਿਰੋਜ਼ਪੁਰ ਛਾਉਣੀ ਵਿਖੇਫਿਰੋਜ਼ਪੁਰ ਤੋਂ ਜੱਗ ਬਾਣੀ ਅਖ਼ਬਾਰ ਦੇ ਪ੍ਰਤੀਨਿਧ ਸ:ਕੁਲਦੀਪ ਸਿੰਘ ਭੁੱਲਰ ਦੇ ਦਾਦੀ ਜੀ ਮਾਤਾ ਬਲਵੀਰ ਕੌਰ ਪਤਨੀ ਸ:ਸੁਖਚੈਨ ਸਿੰਘ ਸਤੀਏਵਾਲਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਮਿਤੀ 3 ਮਾਰਚ ਦਿਨ ਐਤਵਾਰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰੂਦੁਆਰਾ ਸਾਰਾਗੜੀ ਫਿਰੋਜ਼ਪੁਰ ਛਾਉਣੀ ਵਿਖ ਪਵੇਗਾ। ਸ੍ਰੀ ਕੁਲਦੀਪ ਭੁੱਲਰ ਵੱਲੋਂ ਸਮੂਹ ਪੱਤਰਕਾਰਾਂ ਨੂੰ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।

Post a Comment