ਇੰਦਰਜੀਤ ਢਿੱਲੋਂ, ਨੰਗਲ/ਰੇਲਵੇ ਰੋਡ ਵਿਖੇ ਤਨੇਜਾ ਸਪੇਅਰ ਪਾਰਟਸ ਦੀ ਦੁਕਾਨ ਵਿੱਚ ਅੱਜ ਸਵੇਰੇ ਜੋਤ ਨਾਲ ਅਚਾਨਕ ਅੱਗ ਲੱਗ ਜਾਣ ਕਾਰਨ ਲਗਭਗ 2 ਲੱਖ ਰੁਪਏੇ ਦਾ ਸਮਾਨ ਸੜ• ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਨੀਰਜ ਤਨੇਜਾ ਨੇ ਦੱਸਿਆ ਕਿ ਰੋਜ਼ ਦੀ ਤਰਾਂ ਅੱਜ ਵੀ ਦੁਕਾਨ ਵਿੱਚ ਜੋਤ ਜਲਾਈ ਹੋਈ ਸੀ ਅਤੇ ਮੈਂ ਕੋਈ ਸਮਾਨ ਲੈਣ ਲਈ ਚਲਾ ਗਿਆ ਜਦੋਂ ਵਾਪਸ ਆਇਆ ਤਾਂ ਜੋਤ ਦੀ ਹੀ ਅੱਗ ਭੜ•ਕ ਗਈ ਅਤੇ ਨਜ਼ਦੀਕ ਪਏ ਮੋਬਿਲ ਆਇਲ ਅਤੇ ਟਾਇਰਾਂ ਨੂੰ ਅੱਗ ਪੈ ਗਈ ਅਤੇ ਟੈਲੀਵਿਜ਼ਨ ਨੂੰ ਅੱਗ ਪੈ ਜਾਣ ਕਾਰਨ ਸਾਰਾ ਸਮਾਂਨ ਸੜ ਗਿਆ।
ਅੱਗ ਲੱਗ ਜਾਣ ਕਾਰਨ ਹੋਏ ਨੁਕਸਾਨ ਦੀ ਤਸਵੀਰ


Post a Comment