ਚੰਡੀਗੜ•, 7 ਦਸੰਬਰ, 2012,ਕੁਲਵੀਰ
ਕਲਸੀ/ ਸਪੈਕਟ੍ਰਮ ਨਿਊਜ਼: ਮੋਹਰੀ ਮਾਡ¦ਗ, ਐਡ ਅਤੇ ਬ੍ਰਾਂਡਿੰਗ ਕੰਪਨੀ ਐਸਐਮਸੀ ਬਿਜ ਅਤੇ ਆਈਫਾ ਜੋਨ ਕਲੋਦਿੰਗ ਬ੍ਰਾਂਡ ਨੇ ਫੇਸ ਆਫ ਦਿ ਈਅਰ–2012 ਸ਼ੁਰੂ ਕਰਨ ਦੀ ਅਜ ਇਥੇ ਚੰਡੀਗੜ• ਪ੍ਰੈਸ ਕਲਬ ’ਚ ਘੋਸ਼ਣਾ ਕੀਤੀ। ਸਾਲ ਦਾ ਇਹ ਸਭ ਨਾਲੋਂ ਵਡਾ ਆਯੋਜਨ ਸਾਲ 2000 ਤੋਂ ਦੇਸ਼ ’ਚ ਧਮਾਲਾਂ ਪਾਉਂਦਾ ਆ ਰਿਹਾ ਹੈ। ਟ੍ਰਾਈਸਿਟੀ ’ਚ ਹਫਤਾਭਰ ਚਲਣ ਵਾਲੀ ਇਸ ਮੈਗਾ ਈਵੈਂਟ ਦਾ ਗ੍ਰੈਂਡ ਫਿਨਾਲੇ 12 ਦਸੰਬਰ ਨੂੰ ਪੰਚਕੂਲਾ ਦੇ ਇੰਦਧਨੁਸ਼ ਆਡੀਟੋਰੀਅਮ ’ਚ ਆਯੋਜਿਤ ਹੋਵੇਗਾ, ਜਿਸ ’ਚ ਬਾਲੀਵੁ¤ਡ ਦੀ ਮਸ਼ਹੂਰ ਹੀਰੋਇਨ ਜੀਨਤ ਅਮਾਨ ਅਤੇ ਪੈਂਟਾਲੂਨ ਮਿਸ ਇੰਡੀਆ 2012 ਵਾਨਿਆ ਮਿਸ਼ਰਾ ਵੀ ਜ¤ਜ ਦੇ ਰੂਪ ’ਚ ਮੌਜ਼ੂਦ ਹੋਣਗੀਆਂ।
ਫੇਸ ਆਫ ਦਿ ਈਅਰ ਅਵਾਰਡਾਂ ਦੇ ਸੰਸਥਾਪਕ ਅਤੇ ਨਿਰਦੇਸ਼ਕ ਸ਼੍ਰੀ ਸੁਨੀਲ ਬੰਸਲ ਨੇ ਦਸਿਆ, ‘ਇਸ ਸਾਲ ਇਸ ਮੈਗਾ ਈਵੈਂਟ ਨੂੰ ਆਈਐਫਏ ਜੋਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਈਵੈਂਟ ਦੌਰਾਨ 8 ਦਸੰਬਰ ਨੂੰ ਬੈਲਾ ਵਿਸਟਾ ਪੰਚਕੂਲਾ ’ਚ ਮਿਸ ਫੋਟੋਜੈਨਿਕ, ਬਾਡੀ ਬਿਊਟੀਫੁ¤ਲ ਅਤੇ ਬੈਸਟ ਕੈਟਵਾਕ ਦਾ ਆਯੋਜਨ ਕੀਤਾ ਜਾਵੇਗਾ। ਥੰਡਰਜੋਨ ਵਾਟਰ ਪਾਰਕ ਮੋਹਾਲੀ ’ਚ 9 ਦਸੰਬਰ ਨੂੰ ਮਿਸ ਬੈਸਟ ਆਈਜ ਅਤੇ ਮਿਸ ਬੈਸਟ ਸਮਾਈਲ ਦੇ ਮੁਕਾਬਲੇ ਹੋਣਗੇ। ਪੰਚਕੂਲਾ ਦੇ ਸੈਕਟਰ 11 ਸਥਿ¤ਤ ਹੋਟਲ ਲਾ ਫਿਊਜ਼ਨ ’ਚ 10 ਦਸੰਬਰ ਨੂੰ ਬੈਸਟ ਕਾਸਟਿਊਮਸ, ਪਰਫੈਕਟ–10, ਬੈਸਟ ਟੈਲੇਂਟ ਅਤੇ ਪਰਸਨੈਲਿਟੀ ਰਾਊਂਡ ਆਯੋਜਿਤ ਕੀਤੇ ਜਾਣਗੇ। ਮੰਗਲਵਾਰ 11 ਦਸੰਬਰ ਨੂੰ ਸੈਕਟਰ–8 ਚੰਡੀਗੜ• ਸਥਿ¤ਤ ਕਲੀਯੋਪੈਟਰਾ ਸਪਾ ਐਂਡ ਸੈਲੂਨ ’ਚ ਬੈਸਟ ਸਕਿਨ ਅਤੇ ਬੈਸਟ ਆਈਜ ਲਈ ਪ੍ਰੇਜੈਂਟੇਸ਼ਨ ਹੋਣਗੇ। ਗ੍ਰੈਂਡ ਫਿਨਾਲੇ ਦੌਰਾਨ 12 ਦਸੰਬਰ ਨੂੰ ਆਈਫਾ ਜੋਨ ਅਤੇ ਐਸਐਮਸੀ ਬਿਜ ਵ¤ਲੋਂ ਇ¤ਕ ਗੈਰ ਲਾਭਕਾਰੀ ਸੰਸਥਾ ਨੂੰ 1,11,111 ਦੀ ਦਾਨ ਰਾਸ਼ੀ ਵੀ ਭੇਂਟ ਕੀਤੀ ਜਾਵੇਗੀ।’
ਇਹ ਸੁੰਦਰਤਾ ਮੁਕਾਬਲਾ ਉਨ•ਾਂ ਸਫਲ ਪ੍ਰਤੀਯੋਗੀਆਂ ਨੂੰ ਸਮਰਪਿਤ ਹੈ ਜਿਹੜੇ ਹੁਣ ਅੰਤਰਰਾਸ਼ਟਰੀ ਪ¤ਧਰ ’ਤੇ ਫੈਸ਼ਨ, ਮਾਡ¦ਿਗ, ਮਨੋਰੰਜਨ, ਗਲੈਮਰ, ਟੀਵੀ ਅਤੇ ਫਿਲਮ ਇੰਡਸਟਰੀ ’ਚ ਸਥਾਪਿਤ ਨਾਂਅ ਬਣ ਚੁ¤ਕੇ ਹਨ। ਉਦਾਹਰਣ ਲਈ– ਦਿਵਿਆ ਖੋਸਲਾ, ਅਨਮੋਲ ਗਿ¤ਲ, ਕੰਗਣਾ ਰਣਾਉਤ, ਸਪਿਲਿਟਸ ਵਿਲਾ ਫੇਮ ਜੋਆਨਾ ਮੈਗੀ, ਰੀਤ ਭੁ¤ਲਰ, ਕਮਲ ਗਿ¤ਲ, ਰਸ਼ਮੀ, ਰੁਪਾਲੀ, ਮੇਘਾ ਸਲੂਜਾ, ਸੁਲਕਸ਼ਣ ਬ੍ਰਮਤਾ, ਤਾਨਿਆ ਦ¤ਤਾ, ਚੰਚਲ, ਸ਼ੀਤਲ ਸ਼ਰਮਾ, ਰਾਧਿਕਾ, ਦੀਪਿਕਾ, ਸੰਚਿਤਾ, ਰਾਇਮਾ, ਤੰਨਵੀ ਜੋਸ਼ੀ, ਸ਼ਵੇਤਾ ਕੋਚਰ, ਸਲੀਨਾ ਪ੍ਰਕਾਸ਼, ਅਲੀਸ਼ਾ ਦੀਦੀ, ਜੀ ਅਫਲਾ ਐਂਕਰ ਪੂਜਾ ਗਾਬਾ, ਪੂਜਾ ਗਰਗ, ਟੀਵੀ ਕਲਾਕਾਰ ਗੁੰਜਨ ਵਾਲੀਆ, ਟੀਨਾ, ਸ਼ੈਲਜਾ ਪੌਰਾਣਿਕ, ਅਪਮਾਰਕੀਟ ਵੀਡਿਓ ਐਲਬਮ ਫੇਮ ਰਾਧਿਕਾ ਆਦਿ।
ਚੰਡੀਗੜ• ’ਚ ਸੈਕਟਰ 8 ਸਥਿ¤ਤ ਇ¤ਕ ਇਸ਼ਤਿਹਾਰ, ਈਵੈਂਟ ਮੈਨੇਜਮੈਂਟ ਕੰਪਨੀ ਅਤੇ ਪ੍ਰੋਡਕਸ਼ਨ ਅਤੇ ਡਿਜ਼ਾਇਨਿੰਗ ਹਾਊਸ– ਐਸਐਮਸੀ ਬਿਜ ਵ¤ਲੋਂ ਇਹ ਈਵੈਂਟ ਭਾਰਤ ਦੇ ਹੋਣਹਾਰ ਨਵੇਂ ਮਾਡਲਾਂ ਅਤੇ ਕਲਾਕਾਰਾਂ ਦੀ ਸਹਿਭਾਗਤਾ ਦਾ ਗਵਾਹ ਬਣਗੇ, ਜਿਹੜੀ ਉਨ•ਾਂ ਦੇ ਭਵਿ¤ਖ ਦਾ ਰਸਤਾ ਬਣੇਗੀ। ਬਾਲੀਵੁ¤ਡ ਦੀ ਆਪਣੇ ਜਮਾਨੇ ਦੀ ਮਸ਼ਹੂਰ ਅਦਾਕਾਰਾ ਜੀਨਤ ਅਮਾਨ, ਪੈਂਟਾਲੂਨ ਫੇਮੀਨਾ ਮਿਸ ਇੰਡੀਆ 2012 ਵਾਨਿਆ ਮਿਸ਼ਰਾ, ਪ੍ਰਸਿ¤ਧ ਕੋਰਿਓਗ੍ਰਾਫਰ ਵਿਜੈ ਰਾਏ, ਫੈਸ਼ਨ ਡਿਜ਼ਾਇਨਰ ਸਿਧਾਰਥ ਅਗੀਚਾ, ਫੈਸ਼ਨ ਅਤੇ ਕਮਰਸ਼ੀਅਲ ਫੋਟੋਗ੍ਰਾਫਰ ਪਰਮਜੀਤ ਚਾਵਲਾ, ਅਨੁਭਵ ਫੈਸ਼ਨ ਮੇਕਅਪ ਆਰਟਿਸਟ ਮਨੋਜ ਕੁਮਾਰ ‘ਆਈਫ ਜੋਨ ਫੇਸ ਆਫ ਦਿ ਈਅਰ–2012 ਅਵਾਰਡ, ਲਈ ਮੁਕਾਬਲਾ ਕਰ ਰਹੇ ਪ੍ਰਤੀਭਾਗੀਆਂ ਨੂੰ ਜ¤ਜ ਕਰਨਗੇ ਅਤੇ ਫੇਸ ਆਫ ਦਿ ਈਅਰ ਚੁਨਣਗੇ।
ਇਸ ਮੈਗਾ ਸ਼ੋਅ ਦੇ ਆਯੋਜਨ ਨੂੰ ਸਫਲ ਬਨਾਉਣ ’ਚ ਹਾਸਪਿਟੈਲਿਟੀ ਪਾਰਟਨਰ ਲਾ ਫਿਊਜ਼ਨ ਪੰਚਕੂਲਾ, ਆਫੀਸ਼ੀਅਲ ਹੋਸਟ ਸੈਲੀਬ੍ਰਿਟੀਜ ਬੈਲਾ ਵਿਸਟਾ, ਮੇਕਅਪ ਐਂਡ ਹੇਅਰ–ਡੂ ਪਾਰਟਨਰ ਕਲਿਯੋਪੈਟਰਾ ਚੰਡੀਗੜ•, ਆਨਲਾਈਨ ਪਾਰਟਨਰ ਬਾਲੀਵੁ¤ਡ ਹੰਟਸ, ਟਰੈਵਲ ਪਾਰਟਨਰ ਸ਼ਾਈਨਿੰਗ ਸਟਾਰ, ਫਿਟਨੈ¤ਸ ਪਾਰਟਨਰ ਲੀਨਾ ਮੋਗਰੇ ਆਫੀਸ਼ੀਅਲ ਕੈਟਰਰਸ ਫੂਡ ਪਲੈਨੇਟ, ਗਰੂਮਿੰਗ ਪਾਰਟਨਰ ਐਨੀਜ ਗਰੁ¤ਪ ਆਫ ਸਕੂਲਸ, ਬ੍ਰਾਂਡਿੰਗ ਪਾਰਟਨਰ ਮੀਡੀਆ ਪਬਲੀਸਿਟੀ ਰਹਿਣਗੇ। ਇਸ ਤਰ•ਾਂ ਪੋਸਟ ਈਵੈਂਟ ਪਾਰਟੀ ਪਾਰਟਨਰ ਹੋਟਲ ਵਿਕਟੋਰਿਆ ਗ੍ਰੈਂਡ ਧਰਮਪੁਰ, ਵੀਡਿਓ ਸ਼ੂਟਿੰਗ ਪਾਰਟਨਰ ਬਿੰਨੀ ਫਿਲਮਸ, ਲਾਈਟ ਐਂਡ ਸਾਊਂਡ ਅਤੇ ਸਟੇਜ ਪਾਰਟਨਰ ਏ ਐਂਡ ਬੀ ਈਵੈਂਟਸ ਅਤੇ ਫਿਊਜ਼ਨ ਪ੍ਰਾਈਵੇਟ ਲਿਮਿਟਡ, ਵੈਬ ਪਾਰਟਨਰ ਈ–ਬੀਰਬਲਸ ਅਤੇ ਵੈਬ ਨੈ¤ਟਵਰਕ ਪਾਰਟਨਰ ਤਾਕ–ਝਾਂਕ ਹੋਣਗੇ। ਨਾਲ ਹੀ, ਗਿਫਟਸ ਪਾਰਟਨਰ ਏਵੀ ਜਿਊਲਰਸ, ਹਾਲੀਡੇ ਪੈਕੇਜ ਪਾਰਟਨਰ ਇਨੋਵੇਟਿਵ ਹਾਲੀਡੇ ਸਾਲਿਊਸ਼ੰਜ ਅਤੇ ਥੰਡਰਜੋਨ ਵਾਟਰ ਪਾਰਕ ਮੋਹਾਲੀ ਵੀ ਖ਼ਾਸ ਸਹਿਯੋਗ ਕਰ ਰਹੇ ਹਨ।
ਆਈਫਾ ਜੋਨ ਦੇ ਬਾਰੇ ’ਚ
ਭਾਰਤੀ ਫੈਸ਼ਨ ਇੰਡਸਟਰੀ ਨੂੰ ਵਿਦੇਸ਼ੀ ਟ¤ਚ ਦਵਾਉਣ ’ਚ ਲ¤ਗੇ ਦੋ ਨੌਜਵਾਨ ਉਦਮੀ– ਨਤਾਸ਼ਾ ਅਤੇ ਰੌਸ਼ਨ ਸਿੰਘ ਬਿਸ਼ਟ ਮੋਹਰੀ ਕਲੋਦਿੰਗ ਕੰਪਨੀ, ਆਈਫਾ ਜੋਨ ਦੇ ਸੰਸਥਾਪਕ ਹਨ। ਹਾਂਗਕਾਂਗ ’ਚ ਕੁਝ ਸਮਾਂ ਬਤੀਤ ਕਰਨ ਦੇ ਬਾਅਦ ਇਨ•ਾਂ ਦੋਵੇਂ ਉਦਮੀਆਂ ਨੇ ਭਾਰਤੀ ਗੌਰਮਿੰਟ ਇੰਡਸਟਰੀ ’ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੇ ਟੀਚੇ ਨਾਲ ਭਾਰਤ ਵ¤ਲ ਰੁ¤ਖ ਕਰਨ ਦਾ ਫੈਸਲਾ ਲਿਆ। ਇਹ ਦੋਵੇਂ ਫਰਵਰੀ 2013 ’ਚ ਚੰਡੀਗੜ• ’ਚ ਦੁਨੀਆਂ ਦੇ ਮਸ਼ਹੂਰ ਡਿਜ਼ਾਇਨਰਾਂ ਵ¤ਲੋਂ ਤਿਆਰ ਅੰਤਰਰਾਸ਼ਟਰੀ ਪ¤ਧਰ ਦੀ ਕਲੈਕਸ਼ਨ ਦੇ ਨਾਲ ਇ¤ਕ ਨਵੇਂ ਬ੍ਰਾਂਡ ਆਈਫਾ ਜੋਨ ਦੀ ਸ਼ੁਰੂਆਤ ਕਰਨਗੇ। ਦੋਵੇਂ ਉਦਮੀ ਗੌਰਮਿੰਟ ਇੰਡਸਟਰੀ ’ਚ ਕੁਝ ਵ¤ਖਰਾ ਪੇਸ਼ ਕਰਨ ਲਈ ਇੰਨੇ ਸਮਰਪਿਤ ਰਹੇ ਹਨ ਕਿ ਇਨ•ਾਂ ਨੇ ਛੋਟੀ ਉਮਰ ’ਚ ਹੀ ਪੜ•ਾਈ ਅ¤ਧ ਵਿਚਕਾਰ ਛ¤ਡ ਦਿ¤ਤੀ। ਇਹ ਸੁਪਨਾ ਦੋਵਾਂ ਲਈ ਇ¤ਕ ਵ¤ਡੀ ਚੁਣੌਤੀ ਬਣਿਆ ਹੋਇਆ ਸੀ। ਉਨ•ਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਤਾਂ ਦੂਰ, ਬਲਕਿ ਸਾਰੇ ਉਨ•ਾਂ ਨੂੰ ਤਾਨੇ ਮਾਰਦੇ ਸਨ। ਪਰ ਨਤਾਸ਼ਾ ਅਤੇ ਰੌਸ਼ਨ ਇਸ ਸਿਧਾਂਤ ’ਚ ਵਿਸ਼ਵਾਸ ਕਰਦੇ ਸਨ ਕਿ ਜਿ¤ਤਣ ਵਾਲੇ ਕਦੇ ਸ਼ਾਂਤ ਨਹੀਂ ਬੈਠਦੇ ਅਤੇ ਸ਼ਾਂਤ ਬੈਠਣ ਵਾਲੇ ਕਦੇ ਜਿ¤ਤਦੇ ਨਹੀਂ। ਉਹ ਆਪਣੇ ਬਿਜਨਸ ਸਹਿਯੋਗੀਆਂ ਲਈ ਜ਼ਿਆਦਾ ਤੋਂ ਜ਼ਿਆਦਾ ਮੌਕੇ ਇਕ¤ਠੇ ਕਰਨ ਅਤੇ ਕਿਫਾਇਤੀ ਮੁ¤ਲ ’ਤੇ ਵਧੀਆ ਕ¤ਪੜਾ ਉਪਲਬਧ ਕਰਾੳਣ ਲਈ ਯੋਜਨਾਵਾਂ ਬਣਾ ਚੁ¤ਕੇ ਸਨ। ਕੰਪਨੀ ਕੋਲ ਨਵਾਂ ਪ੍ਰਚਲਿ¤ਤ ਫੈਸ਼ਨ ਉਪਲਬਧ ਕਰਾਉਣ ਦੇ ਨਾਲ ਵਿਸਥਾਰ ਕਰਨ ਲਈ ਕਈ ਯੋਜਨਾਵਾਂ ਹਨ।
ਫੇਸ ਆਫ ਦਿ ਈਅਰ ਅਵਾਰਡ ਆਪਣੇ 12ਵੇਂ ਸਾਲ ’ਚ ਪ੍ਰਵੇਸ਼ ਕਰ ਰਿਹਾ ਹੈ। ਇਹ ਪੂਰੇ ਰੀਜਨ ਦੀ ਇ¤ਕ ਅਜਿਹੀ ਈਵੈਂਟ ਹੈ, ਜਿਸਦਾ ਲੋਕ ¦ਮੇਂ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਐਸਐਮਸੀ ਬਿਜ ਦਾ ‘ਆਈਫਾ ਜੋਨ ਫੇਸ ਆਫ ਦਿ ਈਅਰ’ ਨਵੀਂਆਂ ਬੁ¦ਦੀਆਂ ਛੋਹ ਰਿਹਾ ਹੈ। ਇਸ ਵਾਰ ਅਸੀਂ 250 ਨਾਲੋਂ ਜ਼ਿਆਦਾ ਪ੍ਰਤੀਭਾਗੀਆਂ ਨੂੰ ਮਿਲੇ, ਜਿਨ•ਾਂ ਨੇ ਵ¤ਖ–ਵ¤ਖ ਮੁਕਾਬਲਿਆਂ ਦੇ ਤਹਿਤ ਆਪਣੀ ਕਲਾ ਦਾ ਪ੍ਰਰਦਸ਼ਨ ਕੀਤਾ। ਇਨ•ਾਂ ਸਾਰਿਆਂ ’ਚੋਂ 32 ਖੁਸ਼ਕਿਸਮਤ ਪ੍ਰਤੀਭਾਗੀ ਚੁਣੇ ਗਏ ਹਨ, ਜਿਹੜੇ ‘ਆਈਫਾ ਜੋਨ ਫੇਸ ਆਫ ਦਿ ਈਅਰ ਅਵਾਰਡਸ–2012’ ਲਈ ਇ¤ਕ–ਦੂਜੇ ਨਾਲ ਮੁਕਾਬਲਾ ਕਰਨਗੇ। ਇਸ ਮੈਗਾ ਈਵੈਂਟ ’ਚ ਹਰਆਿਣਾ ਦੇ ਮੁ¤ਖ ਮੰਤਰੀ ਦੇ ਐਡੀਸ਼ਨਲ ਮੁ¤ਖ ਸਕ¤ਤਰ, ਫਾਈਨਾਂਸ ਕਮਿਸ਼ਨਰ ਅਤੇ ਹਰਿਆਣਾ ਸਰਕਾਰ ਦੇ ਸੂਚਨਾ, ਲੋਕ ਸੰਪਰਕ ਅਤੇ ਸ¤ਭਿਆਚਾਰਕ ਮਾਮਲੇ ਵਿਭਾਗ ਦੇ ਮੁ¤ਖ ਸਕ¤ਤਰ ਆਈਏਐਸ ਡਾ. ਕੇ.ਕੇ. ਖੰਡੇਲਵਾਲ ਮੁ¤ਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹ ਭਾਰਤੀ ਸਕਾਊਟਸ ਅਤੇ ਗਾਈਡਸ ਦੇ ਨੈਸ਼ਨਲ ਵਾਈਸ ਪ੍ਰੈਜੀਡੈਂਟ ਵੀ ਹਨ।
ਫੇਸ ਆਫ ਦਿ ਈਅਰ ਈਵੈਂਟ ਦਾ ਪ੍ਰਬੰਧਨ ਮਸ਼ਹੂਰ ਫੈਸ਼ਨ ਐਂਡ ਕਮਰਸ਼ੀਅਲ ਫੋਟੋਗ੍ਰਾਫਰ ਅਤੇ ਦੇਸ਼ ਭਰ ਤੋਂ ਦੋ ਹਜ਼ਾਰ ਤੋਂ ਵੀ ਜ਼ਿਆਦਾ ਮਾਡਲਾਂ ਨੂੰ ਟ੍ਰੇਂਡ ਕਰ ਚੁ¤ਕ ਈਵੈਂਟ ਮੈਨੇਜਰ ਐਸਐਮਸੀ ਬਿਜ ਦੇ ਨਿਰਦੇਸ਼ਕ ਸੁਨੀਲ ਬੰਸਲ ਵ¤ਲੋਂ ਕੀਤਾ ਗਿਆ ਹੈ। ਦੇਸ਼ ਦੇ ਕਈ ਵ¤ਡੇ ਸ਼ੋਜ ਨੂੰ ਕੋਰਿਓਗ੍ਰਾਫ ਅਤੇ ਕੰਪੋਜ ਕਰ ਚੁ¤ਕੇ ਸ਼੍ਰੀ ਮੈਲੋਨ ਸਿੰਘ ਅਤੇ ਮੁੰਬਈ ਦੇ ਮਨੀਤ ਪੌਲ (ਡੀਜੇ ਪੌਲ) ਨੇ ਇਸਨੂੰ ਕੋਰਿਓਗ੍ਰਾਫ ਕੀਤਾ ਹੈ। ਨਵੀਂ ਦਿ¤ਲੀ ਦੇ ਮਸ਼ਹੂਰ ਐਂਕਰ ਸ਼੍ਰੀ ਪ¤ਲਬ ਬੋਸ, ਸ਼੍ਰੀਮਤੀ ਸੁਲਕਸ਼ਣਾ ਬ੍ਰਮਤਾ ਅਤੇ ਨਵਾਬ ਸਾਬ ਇਸ ਸ਼ੋਅ ਨੂੰ ਹੋਸਟ ਕਰਨਗੇ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿ¤ਧੀ ਪ੍ਰਾਪਤ ਨ੍ਰਿਤ ਮੰਡਲੀਆਂ ਅਤੇ ਪੌਪ ਗਾਇਕਾਂ ਵ¤ਲੋਂ ਇਸਨੂੰ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਰੈਂਪ ’ਤੇ ਕੈਟਵਾਕ ਕਰਨ ਵਾਲੀਆਂ ਮਾਡਲਾਂ ਆਈਫਾ ਜੋਨ ਦੇ ਫੈਸ਼ਨ ਕ¤ਪੜਿਆਂ ਅਤੇ ਜਿਊਲਰੀ ਨੂੰ ਵੀ ਪ੍ਰਦਰਸ਼ਿਤ ਕਰਨਗੀਆਂ।


Post a Comment