ਭੀਖੀ,15 ਦਸੰਬਰ (ਬਹਾਦਰ ਖਾਨ)-ਸੰਤ ਗੁਰਮੁਖ ਸਿੰਘ ਵੈਲਫੇਅਰ ਕਲੱਬ ਦਲੇਲ ਸਿੰਘ ਵਾਲਾ ਵੱਲੋਂ ਨਗਰ ਪੰਚਾਇਤ ਅਤੇ ਸੰਤ ਗੁਰਮੁੱਖ ਸਿੰਘ ਟਰੱਸਟ ਦੇ ਸਹਿਯੋਗ ਨਾਲ ਤਿੰਨ ਰੋਜਾ ਕਬੱਡੀ ਟੂਰਨਾਮੈਂਟ 29-30-31 ਦਸੰਬਰ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਉਜਾਗਰ ਸਿੰਘ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਕਬੱਡੀ ਉਪਨ ਤੋ ਇਲਾਵਾ 62,57 ਅਤੇ45 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ।

Post a Comment