Wednesday, December 19, 20120 comments


58ਵੀਆ ਕੌਮੀ ਸਕੂਲ ਖੇਡਾਂ
ਅੱਜ ਦੇ ਰਿਜਲਟ ਮਿਤੀ 19/12/2012
ਕਬੱਡੀ (ਕੁੜੀਆਂ)
ਉੜੀਸਾ ਹਿਮਾਚਲ 34-19
ਪੰਜਾਬ ਚੰਡੀਗੜ 72-07
ਯੂ.ਪੀ. ਗੁਜਰਾਤ 38-27
ਆਂਧਰਾ ਪ੍ਰਦੇਸ ਉਤਰਾਖੰਡ 65-20
ਰਾਜਸਥਾਨ ਛਤੀਸਗੜ੍ਹ 22-20
ਕੇ.ਵੀ.ਐਸ. ਵਿਦਿਆ ਭਾਰਤੀ 25-20
ਪੱਛਮੀ ਬੰਗਾਲ ਝਾਰਖੰਡ 39-13
ਤਾਮਿਲਨਾਡੂ ਦਿੱਲੀ 21-21
ਹਰਿਆਣਾ ਪੱਛਮੀ ਬੰਗਾਲ 39-17
ਤਾਮਿਲਨਾਡੂ ਵਿਦਿਆ ਭਾਰਤੀ 69-07
ਮਹਾਂਰਾਸ਼ਟਰਾ ਕਰਨਾਟਕਾ 51-11
ਕਬੱਡੀ (ਲੜਕੇ)
ਆਂਧਰਾ ਪ੍ਰਦੇਸ ਨਵੋਦਿਆ ਵਿਦਿਆਲਿਆ 52-26
ਗੁਜਰਾਤ ਵਿਦਿਆ ਭਾਰਤੀ 49-21
ਪੰਜਾਬ ਤਾਮਿਲਨਾਡੂ 30-24
ਹਰਿਆਣਾ ਹਿਮਾਚਲ 47-17
ਹਿਮਾਚਲ ਝਾਰਖੰਡ 45-23
ਕੇਰਲ ਛੱਤੀਸਗੜ੍ਹ 25-20
ਕੇ.ਵੀ.ਐਸ. ਦਾਦਰ ਨਗਰ 51-09
ਉਤਰਾਖੰਡ ਪੁਡੂਚਰੀ 21-15
ਮਹਾਂਰਾਸ਼ਟਰਾ ਕਰਨਾਟਕਾ 42-22
ਰਾਜਸਥਾਨ ਮੱਧ ਪ੍ਰਦੇਸ 34-08
ਦਿੱਲੀ ਪੁਡੂਚਰੀ 18-08
ਉਤਰ ਪ੍ਰਦੇਸ ਕਰਨਾਟਕ 38-17

ਹੈਂਡਬਾਲ (ਲੜਕੇ)
ਪੰਜਾਬ ਐਨ.ਵੀ.ਐਸ. 33-10
ਗੁਜਰਾਤ ਵਿਦਿਆ ਭਾਰਤੀ 39-11
ਉਤਰ ਪ੍ਰਦੇਸ ਕੇ.ਵੀ.ਐਸ. 31-16
ਹਿਮਾਚਲ ਗੋਆ 26-14
ਦਿੱਲੀ ਰਾਜਸਥਾਨ 32-20
ਮੱਧ ਪ੍ਰਦੇਸ ਤਾਮਿਲਨਾਡੂ 24-18
ਕੇਰਲਾ ਗੋਆ 20-16
ਪੁਡੂਚਰੀ ਉਤਰਾਖੰਡ 15-11
ਕਰਨਾਟਕਾ ਉੜੀਸਾ 28-08
ਹਾਕੀ (ਲੜਕੀਆਂ)
ਦਿੱਲੀ ਕਰਨਾਟਕ 2-1
ਹਰਿਆਣਾ ਪੁਡੂਚਰੀ 6-0
ਹਿਮਾਚਲ ਕੇਰਲ 1-0
ਮਹਾਂਰਾਸ਼ਟਰਾ ਆਂਧਰਾ ਪ੍ਰਦੇਸ 0-0
ਪੰਜਾਬ ਤਾਮਿਲਨਾਡੂ 3-0
ਮੱਧ ਪ੍ਰਦੇਸ ਵਿਦਿਆ ਭਾਰਤੀ 10-0
ਛੱਤੀਸਗੜ੍ਹ ਗੁਜਰਾਤ 5-0
ਹਾਕੀ (ਲੜਕੇ)
ਆਈ.ਪੀ.ਐਸ.ਸੀ.   ਸੀ.ਬੀ.ਐਸ.ਈ. 1-0
ਉਤਰਾਖੰਡ ਵਿਦਿਆ ਭਾਰਤੀ 4-0
ਗੁਜਰਾਤ ਮੱਧ ਪ੍ਰਦੇਸ 1-0
ਹਰਿਆਣਾ ਕਰਨਾਟਕ 1-0
ਦਿੱਲੀ ਆਂਧਰਾ ਪ੍ਰਦੇਸ 5-0

ਅੱਜ ਹਾਜਰ ਅਧਿਕਾਰੀ
ਅੁਪ ਨਿਰਦੇਸ਼ਕ ਖੇਡਾਂ ਸ. ਨਰਿੰਦਰ ਸਿੰਘ,ਸੁਰਜਾ ਰਾਮ ਸੀਹਾਗ(ਸਾਬਕਾ ਉਪ ਪ੍ਰਧਾਨ ਐਸ.ਜੀ.ਐਫ.ਆਈ.),ਰੁਪਿੰਦਰ ਰਵੀ(ਸਟੇਟ ਆਰਗੇਨਾਈਜਰ),ਪਰਮਜੀਤ ਕੌਰ ਚਾਹਲ(ਡੀ.ਈ.ੳ.),ਅਜੀਤਪਾਲ ਸਿੰਘ (ਏ.ਈ.ੳ.),ਡਾ. ਚਰਨਜੀਤ ਸਿੰਘ(ਡਿਪਟੀ ਡੀ.ਈ.ੳ.),ਸੰਤੋਖ ਸਿੰਘ,ਪ੍ਰਿੰਸੀਪਲ ਸੰਜੀਵ ਥਾਪਰ,ਰੋਸ਼ਨ ਖੇੜਾ(ਸਟੇਟ ਅਵਾਰਡੀ),ਬਲਜੀਤ ਕੌਰ(ਸਾਈ ਹਾਕੀ ਕੋਚ)।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger