ਨਗਰ ਨਿਗਮ ਲੁਧਿਆਣਾ ਦਦੇ ਕਰਮਚਾਰ9ਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਦਿੱਤਾ ਮੰਗ ਪੱਤਰ

Monday, December 10, 20120 comments


ਲੁਧਿਆਣਾ (ਸਤਪਾਲ ਸੋਨੀ ) ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਆਰ. ਕੇ. ਵਰਮਾ ਨੂੰ ਮਿਉਂਸਪਲ ਕਰਮਚਾਰੀ ਦਲ ਰਜਿ. ਵਲੋਂ ਨਗਰ ਨਿਗਮ ਲੁਧਿਆਣਾ ਦੇ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਨੂੰ ਦੂਰ ਕਰਕੇ ਉਹਨਾਂ ਤੋਂ ਨਿਜ਼ਾਤ ਕਰਵਾਉਣ ਵਾਸਤੇ ਇਕ ਮੰਗ ਪੱਤਰ ਦਿੱਤਾ ਗਿਆ ਅਤੇ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਗਈ ਕਿ ਸਬੰਧਿਤ ਨਗਰ ਨਿਗਮ ਲੁਧਿਆਣਾ ਦੀ ਬਰਾਚਾਂ ਨੂੰ ਇਸ ਸੰਬੰਧੀ ਕਾਰਵਾਈ ਕਰਨ ਹਿੱਤ ਨਿਦਰੇਸ਼ ਦਿੱਤੇ ਜਾਣ। ਇਸ ਵਫ਼ਦ ਦੀ ਅਗਵਾਈ ਮਿਉਂਸਪਲ ਕਰਮਚਾਰੀ ਦਲ ਦੇ ਪ੍ਰਧਾਨ ਵੀਰ ਸ਼੍ਰੇਸ਼ਠ ਲਛਮਨ ਦਾਵ੍ਰਿੜ ਅਤੇ ਵੀਰ ਸ਼੍ਰੇਸ਼ਠ ਨਰੇਸ਼ ਧੀਂਗਾਨ ਨੇ ਕੀਤੀ। ਇਸ ਮੌਕੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਹਰਚਰਨ ਸਿੰਘ ਗੋਹਲਵੜੀਆ ਨੇ ਕਿਹਾ ਕਿ ਕਰਮਚਾਰੀਆਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ। ਵੀਰ ਸ਼੍ਰੇਸ਼ਠ ਲਛਮਨ ਦਾਵ੍ਰਿੜ ਅਤੇ ਵੀਰ ਸ਼੍ਰੇਸ਼ਠ ਨਰੇਸ਼ ਧੀਂਗਾਨ ਨੇ ਇਸ ਲਈ ਮੇਅਰ ਹਰਚਰਨ ਸਿੰਘ ਗੋਹਲਵੜੀਆ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਯਸ਼ਪਾਲ,  ਨੇਤਾ ਜੀ ਸੋਂਧੀ , ਅਸ਼ੋਕ ਸ਼ੁਧਰ, ਦੇਵ ਰਾਜ ਅਸੁਰ, ਸੁਰਿੰਦਰ ਬਾਲੀ, ਲਾਲਾ ਸੁਰਿੰਦਰ ਅਟਵਾਲ, ਲਾਲਾ ਜੀਵਨ ਕੁਮਾਰ, ਕਮਲ ਰਾਜ, ਵਿਨੋਦ ਨੋਨਾ, ਗੁਰਚਰਨ ਜੀਤ, ਅਸ਼ੋਕ ਹੰਸ, ਰਜਿੰਦਰ ਹੰਸ, ਚਰਨਪਾਲ ਚੰਨਾ, ਸੰਨੀ ਸਿਰਸਵਾਲ, ਸੰਨੀ ਬਾਲੂ, ਸੁਰੇਸ਼ ¦ਬੜਦਾਰ, ਮੋਤੀ ਕਲਿਆਣ, ਹਰੀ ਚੰਦ, ਨੀਰਜ, ਰਾਜ ਕੁਮਾਰ ਲਾਲ, ਜੋਗਿੰਦਰ ਚੋਹਲ, ਸੋਨੂੰ ਫੁੱਲਾਂਵਾਲ, ਰਵੀ ਗਿੱਲ, ਧਰਮਿੰਦਰ ਲਹੋਰੀਆ, ਰਵੀ ਬਾਲੀ ਰਾਜਨ, ਸੰਜੇ, ਰੋਕੀ, ਰਾਜਪਾਲ, ਕਾਲੀ ਚਰਨ, ਰਾਜ ਕੁਮਾਰ ਨਾਹਰ, ਰਵੀ, ਜਤਿੰਦਰ ਫੌਜੀ, ਸੁਨੀਲ, ਆਸ਼ਾ ਰਾਣੀ, ਪ੍ਰਵੀਨ ਰਾਣੀ, ਚਰਨ ਕੌਰ, , ਅਸ਼ੋਕ ਸਿਰਸਵਾਲ, ਸਿਕੰਦਰ ਸਿੰਘ, ਮਾਇਆ ਦੇਵੀ, ਸਤਪਾਲ, ਵਿਨੋਦ, ਅਮਰਜੀਤ ਠੇਕੇਦਾਰ, ਸੁਰੇਸ਼ ¦ਬੜਦਾਰ, ਬਿੰਦਰ, ਰਾਮਪਾਲ ਧੀਂਗਾਨ, ਪ੍ਰਵੀਨ ਕੁਮਾਰ ਆਦਿ ਸ਼ਾਮਿਲ ਹੋਏ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger