ਭਦੌੜ/ਸ਼ਹਿਣਾ 1 ਦਿਸੰਬਰ (ਸਾਹਿਬ ਸੰਧੂ) ਪੰਜਾਬ ਮਲਟੀਪਰਪਜ਼ ਆਫ਼ ਨਰਸਿੰਗ ਕਾਲਜ ਸ਼ਹਿਣਾ ਵਿਖੇ ਐਨ.ਐਮ. ਤੇ ਜੀ.ਐਮ.ਐਮ. ਵਿਦਿਆਰਥੀਆਂ ਵ¤ਲੋਂ ਆਪਣੇ ਜੂਨੀਅਰ ਵਿਦਿਆਰਥੀਆਂ ਨੂੰ ਪਾਰਟੀ ਦਿ¤ਤੀ ਗਈ। ਇਸ ਸਮੇਂ ਰੰਗਾ ਰੰਗ ਪ੍ਰੋਗਰਾਮ ਦੌਰਾਨ ਨਾਟਕ ,ਗੀਤ ਸੰਗੀਤ, ਗਿ¤ਧਾ ਤੇ ਭੰਗੜੇ ਦੀ ਪੇਸ਼ਕਾਰੀ ਨੇ ਖ਼ੂਬ ਰੰਗ ਬੰਨਿ•ਆ। ਇਸ ਸਮੇਂ ਵਿਦਿਆਰਥੀਆਂ ਨੇ ਬਿਤਾਏ ਪਲ ਸਾਂਝੇ ਕੀਤੇ। ਕਾਲਜ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੇ ਕੋਰਸ ਪੂਰੇ ਕਰਕੇ ਜਾ ਰਹੇ ਵਿਦਿਆਰਥੀਆਂ ਨੂੰ ਜ਼ਿੰਦਗੀ ‘ਚ ਕਾਮਯਾਬ ਹੋਣ ਦਾ ਅਸ਼ੀਰਵਾਦ ਦਿ¤ਤਾ। ਦਰਸ਼ਨ ਸਿੰਘ, ਰਣਜੀਤ ਸਿੰਘ, ਰਾਮ ਸੂਰਤ ਵਰਮਾ ਆਦਿ ਨੇ ਵਿਦਿਆਰਥੀ ਵਰਗ ਦੇ ਅਨੁਸ਼ਾਸਨ ਤੇ ਲਗਨ ਦੀ ਸ਼ਲਾਘਾ ਕੀਤੀ।
Post a Comment