ਸਚਾਈ ਦਾ ਸਾਹਮਣਾ ਕਰਨ ਦੀ ਥਾਂ ਮੂੰਹ ਲੁਕੋ ਕੇ ਵਿਧਾਨਸਭਾ ਚੋਂ ਭ¤ਜੇ ਕਾਂਗਰਸੀ ਵਿਧਾਇਕ-ਸੁਖਾਣਾ

Friday, December 21, 20120 comments


ਲੁਧਿਆਣਾ 21 ਦਸੰਬਰ –( ਸਤਪਾਲ ਸੋਨ )   ਯੂਥ ਅਕਾਲੀ ਦਲ ਦੇ ਕੌਮੀ ਸ¤ਕਤਰ ਜਨਰਲ ਸੰਤੋਖ ਸਿੰਘ ਸੁਖਾਣਾ ਨੇ ਕਾਂਗਰਸ ਪਾਰਟੀ ਵਲੋਂ ਪੰਜਾਬ ਵਿਧਾਨਸਭਾ ਵਿ¤ਚ ਬਿਨ•ਾਂ ਵਜ•ਾ ਕੀਤੇ ਹੰਗਾਮੇ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਇਤਰਾਜਯੋਗ ਭਾਸ਼ਾ ਦਾ ਇਸਤੇਮਾਲ ਕਰਨ ਦੀ ਸਖਤ ਸ਼ਬਦਾਂ’ਚ ਨਿਖੇਧੀ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕਾਂ ਕੋਲ ਵਿਧਾਨਸਭਾ ਵਿ¤ਚ ਉਠਾਉਣ ਲਈ ਕੋਈ ਮੁ¤ਦਾ ਨਾਂ ਹੋਣ ਤੇ ਸ¤ਚਾਈ ਦਾ ਸਾਹਮਣਾ ਕਰਨ ਦੀ ਹਿੰਮਤ ਨਾਂ ਹੋਣ ਦੇ ਚਲਦੇ ਉਹਨਾਂ ਨੇ ਅਪਣੀ ਨਾਲਾਇਕੀ ਲੁਕਾਉਣ ਲਈ ਬਿਕਰਮ ਸਿੰਘ ਮਜੀਠੀਆਂ ਖਿਲਾਫ ਮੰਦੀ ਭਾਸ਼ਾ ਦਾ ਇਸਤੇਮਾਲ ਅ¤ਤੇ ਕੈਬਨਿਟ ਮੰਤਰੀ ਮਦਨ ਮੋਹਨ ਮਿ¤ਤਲ ਨਾਲ ਧ¤ਕਾ ਮ¤ੁਕੀ ਕਰਕੇ ਅਖਬਾਰਾਂ ਦੀਆਂ ਸੁਰਖਿਆਂ ਬੰਨਣ ਦੀ ਕੋਸ਼ਿਸ਼ ਕੀਤੀ ਹੈ ਤੇ ਵਿਧਾਨਸਭਾ ਵਿਚੋਂ ਭ¤ਜਣ ਲਈ ਬਿਨ•ਾਂ ਕਿਸੇ ਕਾਰਨ ਫਸਾਦ ਖੜਾ ਕਰ ਦਿ¤ਤਾ ਹੈ। ਤੋ ਮੂੰਹ ਲੁਕੋ ਕੇ ਅਪਣੀ ਜਿੰਮੇਵਾਰੀ ਤੋਂ ਭ¤ਜਦੇ ਹੋਏ ਵਿਧਾਨਸਭਾ ਹੀ ਛ¤ਡ ਕੇ ਭ¤ਜ ਗਏ। ਕਾਂਗਰਸੀ ਵਿਧਾਇਕਾਂ ਵਲੋਂ ਵਿਧਾਨਸਭਾ ’ ਚੋਂ ਬਾਇਕਾਟ ਕਰਨ ਤੇ ਪ੍ਰਤਿਕ੍ਰਿਆ ਦਿੰਦੇ ਹੋਏ ਸੁਖਾਣਾ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਕੋਲ ਕੋਈ ਏਹੋ ਜਿਹਾ ਮ¤ੁਦਾ ਨਹੀਂ ਸੀ ਜਿਸ ਨਾਲ ਉਹ ਜਨਤਾ ਦਾ ਸਮਰਥਨ ਹਾਸਲ ਕਰ ਸਕਣ ਜਿਸਦੇ ਚਲਦੇ ਉਹਨਾਂ ਨੇ ਮਜਬੂਰੀ ਵਸ਼ ਵਿਧਾਨਸਭਾ ਵਿ¤ਚ ਬਿਨ•ਾ ਕਿਸੇ ਕਾਰਨ ਹੰਗਾਮਾ ਕਰਕੇ ਸੂਬਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਕੇ ਅਖਬਾਰਾਂ ਦੀਆਂ ਸੁਰਖੀਆਂ ਬੰਨਣ ਦਾ ਰਾਹ ਲ¤ਭਿਆ ਤੇ ਵਿਧਾਨਸਭਾ ਵਿਚੋਂ ਮੂੰਹ ਲੁਕੇ ਕੇ ਭ¤ਜ ਗਏ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger